Home > Communities > Punjabi Boli > Forum > messages
PAAVE PAAVE PAAVE ...
LUDHIANE TESION TE CHUHA CHUHI NU GHDISI JAAVE..
BAI KANTO NU NIYANA JMYIYA OHNU DUD CHUNGNA NA AAVE..
NANAD BCHERI NU HAAN DA MUNDA NA THIAVE
NANAD BCHERI NU HAAN DA MUNDA NA THIAVE
16 Aug 2013
AARI AARI AARI ...
MUNDA MERA ROVE AMB NU TU KADa PATVAARI
BAI LDUAAN NU CHIT KRDA ... BRUAAAH
BAI LDUAAN NU CHIT KRDA TERI KI MUNDIYA SARDARI..
MELA SUSAAN DA KR LAI GBRUAA TYAARI..
BAI MELE DE VCH BHEER BDI BRUAAA
BAI MELE DE VCH BHEER BDI
MAI SOHAL JHI KCHNAARI...
JETH DEKHE GHOOR GHOOR K .
VE MERE SIR TE SUHI PHULKAARI..
VE AKH VCH TEL PAI GYA TUT PENE NE JLEBI MAARI ..
AKH VCH TEL PAI GYA TUT PENE NE JLEBI MAARI ..

Yoy may enter 30000 more characters.
16 Aug 2013
Hi everyone I am still new at this page and would like to say that you people have done a wonderful thing by creating this page its really awesome!! Keep it up everyone...
I would like to learn some boliyan and share some that I know with ya'll bhull chukk hogayi ta maaf karna
20 Aug 2013
My first
Khatti (yellow) chunni lekke ni meh taar chounn janni aa,

Khatti chunni ne mera gal ghutt tha,
Ni meh katte(calf) de bhulekhe charra jeth khutt thaNi meh katte de bhulekhe charra jeth khutt tha
20 Aug 2013
chakk de fatte blleya ....
tension nii leni koi v
03 Sep 2013
ਹੋ ਧਾਵੇ ਧਾਵੇ ਧਾਵੇ.......
ਗਿੱਧੇ ਵਿੱਚ ਨੱਚ ਭਾਬੀਏ ਛੋਟਾ ਦਿਓਰ ਬੋਲੀਆ ਪਾਵੇ.......
ਬੋਚ ਬੋਚ ਪੱਬ ਧਰਦੀ ਤੇਰੀ ਸਿਫਤ ਕਰੀ ਨਾ ਜਾਵੇ........
ਗਲੀ ਘੁਮਿਆਰਾ ਦੀ, ਵਿੱਚ ਗਧਾ ਹਿਣਕਦਾ ਜਾਵੇ.......
ਗਧੇ ਤੋ ਘੁਮਿਆਰੀ ਡਿੱਗ ਪਈ, ਮੇਰਾ ਹਾਸਾ ਨਿਕਲਦਾ ਜਾਵੇ.........
ਭਾਬੀ ਦਿਓਰ ਬਿਨਾ, ਫੁੱਲ ਵਾਗੂ ਕੁਮਲਾਵੇ.........
ਭਾਬੀ ਦਿਓਰ ਬਿਨਾ, ਫੁੱਲ ਵਾਗੂ ਕੁਮਲਾਵੇ...............

18 Sep 2013
ਪੀਂਦਾ ਵਿਚੋ ਪਿੰਡ ਸੁਣੀਦਾ ਪਿੰਡ ਸੁਨੇ ਪੇਥ੍ਲਾਵਾ,
ਜੱਟ ਦੇ ਖੇਤ ਟ੍ਰੇਕ੍ਟਰ ਗੂੰਜੇ,ਮੇਜ੍ਜਾ ਪੰਜ ਕੇਹ੍ਦਾਵਾ
ਖਾਨ ਪੀਣ ਨੂ ਮੁਰਗੇ ਬੋਤਲਾ,ਆਉਣ ਜਾਨ ਨੂ ਚਾਵਾ,
ਖਾਨ ਪੀਣ ਨੂ ਮੁਰਗੇ ਬੋਤਲਾ,ਆਉਣ ਜਾਨ ਨੂ ਚਾਵਾ,
ਪੈਸੇ ਵਾਲੇਆ ਦਾ ਨਿਤ ਨਮਾ ਮੁਕਲਾਵਾ

ਸੋਟੀ ਸੋਟੀ ਸੋਟੀ........
ਬੀਣ ਵਜਾ ਜੋਗੀਆ ਤੈਨੂੰ ਦਿਓਗੀ ਮੱਕੀ ਦੀ ਰੋਟੀ.........
ਲੱਡੂਆ ਦਾ ਭਾਅ ਪੁੱਛਦੀ, ਪੱਲੇ ਨਿੱਕਲੀ ਦਵਾਨੀ ਖੋਟੀ..........
ਚੂੜਾ ਪਾਕੇ ਦੁੱਧ ਰਿੜਕੇ, ਊਠ ਵੇਚ ਕੇ ਲਿਆਦੀ ਝੋਟੀ............
ਵੈਲੀ ਮੁਡਿਆ ਨੇ, ਡਿਗਦੀ ਚੁਬਾਰਿਓ ਬੋਚੀ.........
ਵੈਲੀ ਮੁੰਡਿਆ ਨੇ, ਡਿੱਗਦੀ ਚੁਬਾਰਿਓ ਬੋਚੀ..........

19 Sep 2013
akhan ja ladiyan
irke irke irke nii akhan ja ladiyan gund cheerke niii
30 Sep 2013