Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Punjabi Boliyan :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 118 of 139 << First   << Prev    114  115  116  117  118  119  120  121  122  123  Next >>   Last >> 
gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 
ਆਜੋ ਕੁੜੀਓ ਹਸਲੋ ਖੇਡਲੋ, ਨਚਲੋ ਬੋਲੀਆ ਪਾਕੇ............
ਪੇਕੀ ਕਰੀਆ ਐਸ਼ਾ, ਚੇਤੇ ਆਉਣੀਆ ਸਉਰੀ ਜਾਕੇ...........
ਪਹਿ ਜਾਦਾ ਫਿਰ ਫਰਕ ਸਹੇਲੀਓ, ਘਰੇ ਬੇਗਾਨੇ ਜਾਕੇ.........
ਨੀ ਇੱਕ ਲੈ ਜਾਊਗਾ, ਦੇਸੀ ਜਿਹਾ ਜੱਟ ਵਿਆਕੇ........
ਨੀ ਇੱਕ ਲੈ ਜਾਊਗਾ, ਦੇਸੀ ਜਿਹਾ ਜੱਟ ਵਿਆਕੇ..........

07 Oct 2013

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 
ਵੈਦ ਕੀ ਜਾਨਨ ਸਾਰ ਇਸ਼ਕ ਦੀ, ਨਬਜਾ ਫੜ ਫੜ ਹਾਰੇ.........
ਰੋਗ ਇਹਨਾ ਦੇ ਸਮਜ ਨਾ ਆਵੇ, ਲੱਖ ਚਲਾਉਣ ਚਾਰੇ.............
ਵੇ ਮੁੰਡਿਆ ਇਹਨੂ ਉਹੀਓ ਜਾਨਣ, ਨੈਣਾ ਦੇ ਵਣਜਾਰੇ..............
ਵੇ ਜੋਗੀ ਬਣਜੇਗਾ, ਬੁਰੇ ਇਸ਼ਕ ਦੇ ਕਾਰੇ..........
ਵੇ ਜੋਗੀ ਬਣਜੇਗਾ, ਬੁਰੇ ਇਸ਼ਕ ਦੇ ਕਾਰੇ..............

Harsimran Singh
Harsimran
Posts: 12
Gender: Male
Joined: 10/Aug/2013
Location: GEORGETOWN
View All Topics by Harsimran
View All Posts by Harsimran
 
ਰੰਗ ਸਪ੍ਪਾ ਦਾ ਵੀ ਕਾਲਾ, ਰੰਗ ਸਾਦਾ ਦਾ ਵੀ ਕਾਲਾ ,
ਰੰਗ ਸਪ੍ਪਾ ਦਾ ਵੀ ਕਾਲਾ, ਰੰਗ ਸਾਦਾ ਦਾ ਵੀ ਕਾਲਾ ,
ਸੱਪ ਕੀਲ ਕੇ ਪਿਟਾਰੀ ਵਿਚ ਬੰਦ ਹੋ ਗਯਾ, 
ਮੁੰਡਾ ਗੋਰਾ ਰੰਗ ਵੇਖ ਕੇ ਮਲੰਗ ਹੋ ਗਯਾ, 
ਮੁੰਡਾ ਗੋਰਾ ਰੰਗ ਵੇਖ ਕੇ ਮਲੰਗ ਹੋ ਗਯਾ 

ਰੰਗ ਸਪ੍ਪਾ ਦਾ ਵੀ ਕਾਲਾ, ਰੰਗ ਸਾਦਾ ਦਾ ਵੀ ਕਾਲਾ ,

ਰੰਗ ਸਪ੍ਪਾ ਦਾ ਵੀ ਕਾਲਾ, ਰੰਗ ਸਾਦਾ ਦਾ ਵੀ ਕਾਲਾ ,

ਸੱਪ ਕੀਲ ਕੇ ਪਿਟਾਰੀ ਵਿਚ ਬੰਦ ਹੋ ਗਯਾ, 

ਮੁੰਡਾ ਗੋਰਾ ਰੰਗ ਵੇਖ ਕੇ ਮਲੰਗ ਹੋ ਗਯਾ, 

ਮੁੰਡਾ ਗੋਰਾ ਰੰਗ ਵੇਖ ਕੇ ਮਲੰਗ ਹੋ ਗਯਾ 

21 Oct 2013

Simmi Kaur
Simmi
Posts: 1
Gender: Female
Joined: 24/Oct/2013
Location: London
View All Topics by Simmi
View All Posts by Simmi
 
boli

gallan vicho gall sunni

gall sunle veh lafungeh

kanna nu main hath lavaada

akad ke joh lange

jis nu v main koori vatta

oh paani na mange

passe hat mundeya

mehnge pehn ge pange

passe hat mundeya

mehnge pehn ge pange Smile

25 Oct 2013

pari gill
pari
Posts: 18
Gender: Female
Joined: 02/Oct/2013
Location: haryana
View All Topics by pari
View All Posts by pari
 
Sass meri ne munde jmme ....munde jmme 22 ....kisey nu dva dudh dahi...kisey nu dvan dawai....sojo chup krke maano billi aai....sojo chup krke maano billi aai..
29 Oct 2013

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 
ਗੱਲ ਸੁਣ ਵੇ ਮੇਰੇ ਨਾਲ ਪੜਦਿਆ, ਗੱਲ ਸੁਣ ਲੇ ਕੰਨ ਲਾ ਕੇ..........
ਵੇ ਪੂਰੇ ਇੱਕ ਮਹੀਨੇ ਦੀ ਤੂੰ, ਰੱਖੀ ਅੱਗ ਮਚਾਕੇ........
ਮੈ ਨੀ ਪਾਉਣਾ ਪਿਆਰ ਵਿਆਰ ਇਹ, ਫਿਰ ਕਹੀ ਨਾ ਆਕੇ.......
ਮੈ ਦਸਦੂ ਮੈਡਮ ਨੂੰ, ਛੱਡੂ ਨਾ ਕਟਵਾਕੇ.........

06 Nov 2013

Harsimran Singh
Harsimran
Posts: 12
Gender: Male
Joined: 10/Aug/2013
Location: GEORGETOWN
View All Topics by Harsimran
View All Posts by Harsimran
 
Rehhgi rehhgi rehhgi,kal di pardahyi toh aaj fashion jogi rehhgi...

Munde banne ne bhaiye firde pagg chirre wali sirr toh lehgi...

Punjaban jerhi kardi si jalebi jurra,oh vi cut krva ke behh gi..

gutt kalli naag vargi naayyi di dukkan teh rehhgi...

gutt kalli naag vargi nayyi di dukkan teh rehh gi...

10 Nov 2013

vinay vinaypal
vinay
Posts: 132
Gender: Male
Joined: 14/Apr/2013
Location: phagwara
View All Topics by vinay
View All Posts by vinay
 
mere jheth da munda ji bra shonki

nale mare akhiya nale akhe chachi

ik din bahro aya , oh kjjal liyaya 

te kehnda 

kjjal pa chachi akh mla chachi 

04 Dec 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
keep up the good work... Good Job

04 Dec 2013

Harsimran Singh
Harsimran
Posts: 12
Gender: Male
Joined: 10/Aug/2013
Location: GEORGETOWN
View All Topics by Harsimran
View All Posts by Harsimran
 
Pheli vari tu ayi muklave..
ayi gulabi phull ban k..
gal vich tere ganni kudiye..
vich motiyan de manke..
perri tere jhanjara kudiye..
chaan chaan, chaan chaan chaanke..
khul k nach lee neee..
nach lee morni ban k..
khul k nach lee neee..
nach lee morni ban k.

Pheli var tu ayi muklave..

ayi gulabi phull ban k..

gal vich tere ganni kudiye..

vich motiyan de manke..

pehri tere jhanjar kudiye..

chaan chaan, chaan chaan chaanke..

khull k nach leh neee..

nach lee morni ban k..

khull k nach leh neee..

nach lee moorni ban k.

24 Dec 2013

Showing page 118 of 139 << First   << Prev    114  115  116  117  118  119  120  121  122  123  Next >>   Last >> 
Reply