|
|
|
|
|
|
Home > Communities > Punjabi Boli > Forum > messages |
|
|
|
|
|
|
|
ਨੂੰਹਾਂ ਤੇ ਸੱਸਾਂ ਦੀ ਦੋਸਤੀ,
ਨਿਭਦੀ ਏ ਜਿੰਦ ਦੇ ਨਾਲ ਨੂਹੇ ਮੇਰੀਏ …….
ਨੂੰਹਾਂ ਤੇ ਸੱਸਾਂ ਦੀ ਦੋਸਤੀ,
ਨਿਭਦੀ ਏ ਜਿੰਦ ਦੇ ਨਾਲ ਨੂਹੇ ਮੇਰੀਏ …….
ਤੂੰ ਤਾਂ ਮੇਰੇ ਘਰ ਦਾ ਸ਼ਿੰਗਾਰ ਨੂਹੇ ਮੇਰੀਏ ……..
ਤੂੰ ਤਾਂ ਮੇਰੇ ਘਰ ਦਾ ਸ਼ਿੰਗਾਰ ਨੂਹੇ ਮੇਰੀਏ ……..
|
|
18 Mar 2020
|
|
|
|
|
|
|
ਗਹਿਣਾ, ਗਹਿਣਾ, ਗਹਿਣਾ….
ਹੱਸ ਕੇ ਤੂੰ ਬੋਲ ਬੱਲੀਏ,
ਮੁੱਲ ਲੈ ਲਈ ਜੋ ਤੂੰ ਲੈਣਾ….
ਬੁੱਢੀ ਹੋਈ ਤਰਸੇਂ ਗੀ,
ਤੈਨੂੰ ਫੇਰ ਕਿਸੇ ਨਹੀਂ ਕਹਿਣਾ…
ਇਹ ਜੋਰ ਜਵਾਨੀ ਦਾ,
ਸਦਾ ਨਹੀਂ ਕਿਸੇ ਤੇ ਰਹਿਣਾ
|
|
18 Mar 2020
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|