ਸਹਿਕਾਰੀ (ਸਹਾਇਕ, ਸਾਥ ਮਿਲਕੇ ਕੰਮ ਕਰਨ ਵਾਲਾ)
ਰਿਸਣਾ......(ਚੋਣਾ, ਟੱਪਕਣਾ).....drop, drop
ਸੇਬਾ .. ( ਪਟਸਨ ਜਾਂ ਜੂਟ ਦੀ ਬਾਰੀਕ ਰੱਸੀ ਜਿਸ ਨਾਲ ਬੋਰੀ ਦਾ ਮੂੰਹ ਸਿਲਦੇ ਹਨ )
ਬਾਰੀ.......(ਖਿੜਕੀ).......window