|
|
|
|
|
|
Home > Communities > Punjabi Boli > Forum > messages |
|
|
|
|
|
|
|
|
ਲਗਰ (ਸ਼ਾਖਾ, ਟਹਿਣੀ, Branch)
|
|
26 Nov 2010
|
|
|
|
ਤੜਾਗੀ
ਨਵ ਜੰਮੇ ਕਾਕੇ ਦੇ ਲੱਕ ਨਾਲ ਬੰਨੀ ਜਾਣ ਵਾਲੀ ਘੁੰਗਰੁੰਆ ਵਾਲੀ ਲੜੀ
|
|
28 Nov 2010
|
|
|
|
@Arashdeep eh reply waise kissey word naal match nahi kardi...anyway let's continue....
ਗਾਵਣਹਾਰਾ/Gaavanhara ( ਗਵੱਈਆ, ਗਾਇਕ, Singer)
|
|
28 Nov 2010
|
|
|
|
ਰਕੀਬ (ਨਿਗਹਬਾਨ, ਤਾੜ ਵਿੱਚ ਰੱਖਣ ਵਾਲਾ, ੨.ਮੁਕਾਬਲਾ ਕਰਨ ਵਾਲਾ, ਉਹ ਦੋ ਵਿਅਕਤੀ ਜੋ ਇੱਕ ਹੀ ਪਿਆਰੇ ਨਾਲ ਪ੍ਰੇਮ ਕਰਨ ਵਾਲੇ ਹੋਣ ਪਰ ਆਪਸ ਵਿੱਚ ਈਰਖਾ ਕਰਦੇ ਹੋਣ)
|
|
30 Nov 2010
|
|
|
|
|
ਬੇਅਦਬ (ਜੋ ਕਿਸੇ ਦਾ ਸਤਿਕਾਰ ਨਾ ਕਰੇ)
|
|
08 Dec 2010
|
|
|
Nirvair Singh Grewal |
bahut hi vadiya topic start kita hai bai ji.....mubaarkan
ਬੇਕਾਰ ( useless )
|
|
15 Dec 2010
|
|
|
|
ਰੂਬਰੂ (ਸਾਮ੍ਹਣੇ, ਆਹਮੋ-ਸਾਮ੍ਹਣੇ, ਸਨਮੁਖ)
|
|
19 Dec 2010
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|