Home > Communities > Punjabi Boli > Forum > messages
@ Preeto suniya te aapan vee kaafi hai..par matlab menu v nahi pata...haan eh mazak/fitkar dee roop 'ch vartiya jaanda hai vaise....jiven "Talanga jiha"
ਗਨੀਮਤ .....ਲੁੱਟ ਦਾ ਮਾਲ, ਬਿਨਾ ਮਿਹਨਤ ਮਿਲੀ ਹੋਈ ਦੌਲਤ
20 Jun 2011
ਬੁੱਤਕਾਰੀਆ ...ਬਿਨ ਮਜ਼ਦੂਰੀ ਸੇਵਾ ਕਰਨ ਵਾਲਾ, ਬੁੱਤੀਆਂ ਕਰਨ ਵਾਲਾ
23 Jun 2011
ਅਗੇਤਰ : ਇਕ ਸ਼ਬਦ ਦੇ ਅਗਲੇ ਅਖਰ....
23 Jun 2011
ਰਾਜੀਨਾਮਾ ....ਰਜਾਮੰਦੀ ਪ੍ਗਟ ਕਰਨ ਦੀ ਲਿਖਤ, ਸੁਲਾਹਨਾਮਾ
26 Jun 2011
ਮੂਅਤਾੱਲ (muattal) : to cause to cease for a time, lamkauna
30 Jun 2011
ਪ੍ਰੀਤ ਜੀ ਧੰਨਵਾਦ ਏ ਤੁਹਾਡਾ ਮੇਰੇ ਇਸ ਯਤਨ ਨੂੰ ਚਲਦਾ ਰੱਖਣ ਲਈ.....ਤੇ ਮੈਨੂੰ ਲੱਗਦਾ ਇਹ ਸ਼ਬਦ ਸ਼ਾਇਦ ਮੁਅੱਤਲ ਹੁੰਦਾ ਏ.....
ਅਗਲਾ ਸ਼ਬਦ ਹੈ.....ਲਿਆਕਤ/ਲਯਾਕਤ .....(ਯੋਗਤਾ)
03 Jul 2011
its ok....
hnji i meant muattal.... mainu punjabi typing khaas ni aundi.... dint knw how to type it fr getting the right spelling....
ਤਫਤੀਸ਼ ਕਰਨਾ : (ਜਾਂਚ ਪੜਤਾਲ ਕਰਨਾ) act of searching something
03 Jul 2011
(try this link for gurmukhi typing & see if it helps...)
http://kaulonline.com/uninagari/gurumukhi/
ਮੈਂ ਤਫਤੀਸ਼ ਨੁੰ ਸ਼ਬਦ ਮੰਨ ਕੇ ਅਗਲਾ ਸ਼ਬਦ ਲਿਖ ਰਿਹਾ ਹਾਂ (ਕਰਨਾ ਤੇ ਕਿਰਿਆ ਦੇ ਤੌਰ ਤੇ ਨਾਲ ਹੈ)
ਸ਼ਿਕਵਾ ....ਸ਼ਿਕਾਇਤ, ਉਲਾਂਭਾ, ਗਿਲਾ
Yoy may enter 30000 more characters.
04 Jul 2011
Copyright © 2009 - punjabizm.com & kosey chanan sathh