SSA ji.....
Nimar ji bht vadhiya likheya e ji bilkul vakhri te deeply Thinki................ji
ਸ਼ੁਕਰੀਆ ਜੀ
really nice..!!
bahut hi sohna likheya Nimar..jo-jo v tusi byan kita hai bilkul sach hai...good job
thankx for sharing
100% sach hai,,,,,,,,,,iss rachna vich lagda hai ik aam admi de dil di taddap hai jo zulmo sitam nu dekh reha hai,te eh rachna uss aam admi di awaz ban gai hai,,,,,
likhde rahoo,,,god bless you,,,
ਬਹੁਤ-ਬਹੁਤ ਮੇਹਰਬਾਨੀ ਬਾਈ ਜੀ
bahut acha likheya hai.....
ਬਹੁਤ ਖੂਬ ਨਿਮਰ ਜੀ.................
ਬਹੁਤ ਸੋਹਣਾ ਅਤੇ ਸੁੱਚਾ ਲਿਖਯਾ ਹੈ ਤੁਸੀਂ..........
ਏਸ ਕਵਿਤਾ ਦੀ ਇਕ ਲਾਇਨ , " ਸਦਾ ਨਿਮਰ ਨਹੀਂ ਰਿਹਾ ਜਾਂਦਾ " !!!!!!!!!
ਬਹੁਤ ਹੀ ਡੂੰਗੀ ਸੋਚ ਦੀ ਨਿਸ਼ਾਨੀ ਸਾਬਿਤ ਹੁੰਦੀ ਹੈ..................
ਤੁਹਾਡੇ ਨਾਂ ਦੇ ਅਰਥ ਨਾਲ ਬਹੁਤ ਵਧਿਯਾ ਜਚਦੀ ਹੈ ਓਹ ਲਾਇਨ ......................
ਤੁਹਾਡੀ ਰਚਨਾ ਦੀ ਸਿਫਤ ਕਰਨ ਲਈ ਮੇਰੇ ਕੋਲ ਤਾਂ ਸ਼ਬਦਾਂ ਵੀ ਕਮੀ ਹੈ ਜੀ..............
ਸਦਾ ਇੰਜ ਹੀ ਲਿਖਦੇ ਰਹਣਾ ਜੀ..........
ਰੱਬ ਤੁਹਾਨੂ ਲੰਬੀ ਆਯੁ ਬਕਸ਼ੇ !!!!!!!!!!!
@ ਜਪਨੀਤ ਜੀ , ਰਮਨਦੀਪ ਜੀ :: ਬਹੁਤ-ਬਹੁਤ ਮੇਹਰਬਾਨੀ ਆਪ ਜੀ ਦੀ
bahot vadia likhea mere bai ne