|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਲੋਕਾਂ ਦੇ ਗ਼ਮ ਦਾ ਗੀਤ ਵੀ ਛੇੜਾਗਾਂ ਮੈਂ ਜ਼ਰੂਰ,
ਤੇਰੇ ਗਮਾਂ ਤੋਂ ਸੋਚ ਨੂੰ ਆਰਾਮ ਤਾਂ ਮਿਲੇ.
ਲੋਕਾਂ ਦੇ ਗ਼ਮ ਦਾ ਗੀਤ ਵੀ ਛੇੜਾਗਾਂ ਮੈਂ ਜ਼ਰੂਰ,
ਤੇਰੇ ਗਮਾਂ ਤੋਂ ਸੋਚ ਨੂੰ ਆਰਾਮ ਤਾਂ ਮਿਲੇ.
ਚਮਨਦੀਪ ਦਿਓਲ
|
|
09 Jul 2010
|
|
|
|
ਚਮਨਦੀਪ ਦਿਓਲ
ਕਹੋ ਕੁਝ ਵੀ, ਮੈਂ ਕਾਵਾਂ 'ਤੇ ਭਰੋਸਾ ਅੱਜ ਨਹੀ ਕਰਨਾ ,,
ਇਹ ਝੂਠੇ ਕੱਲ ਵੀ ਕਹਿੰਦੇ ਸੀ ਕੀ 'ਕੋਈ ਆਉਣ ਵਾਲਾ ਹੈ..
ਕਹੋ ਕੁਝ ਵੀ, ਮੈਂ ਕਾਵਾਂ 'ਤੇ ਭਰੋਸਾ ਅੱਜ ਨਹੀ ਕਰਨਾ ,,
ਇਹ ਝੂਠੇ ਕੱਲ ਵੀ ਕਹਿੰਦੇ ਸੀ ਕੀ 'ਕੋਈ ਆਉਣ ਵਾਲਾ ਹੈ..
|
|
09 Jul 2010
|
|
|
Khushi |
Nit khushi nal pinde ajj gaman ne pilayee
saanu dob gi vichale aci jihde nal layee
nit khushi nal pinde
|
|
09 Jul 2010
|
|
|
|
ਰੰਗ ਬਿਰੰਗੀ ਦੁਨੀਆਂ ਦੇ ਵਿੱਚ, ਕੀ ਕੀ ਰੰਗ ਵਿਖਾਉਂਦੇ ਲੋਕ ਰੋਂਦਿਆਂ ਨੂੰ ਨੇ ਹੋਰ ਰਵਾਉਂਦੇ, ਹੱਸਦਿਆਂ ਹੋਰ ਹਸਾਉਂਦੇ ਲੋਕ
ਰੱਜਿਆਂ ਨੂੰ ਇਹ ਹੋਰ ਖਵਾਉਂਦੇ, ਭੁੱਖਿਆਂ ਨੂੰ ਮਾਰ ਭਜਾਉਂਦੇ ਲੋਕ ਡਰਦੇ ਨਾ ਮਾੜੇ ਕੰਮ ਕਰਨੋਂ, ਦੂਜਿਆਂ ਨੂੰ ਰਹਿਣ ਡਰਾਉਂਦੇ ਲੋਕ ਲੱਖ ਅਹਿਸਾਨਾ ਨੂੰ ਭੁੱਲ ਜਾਂਦੇ, ਖਤਾ ਨਾ ਇੱਕ ਭੁਲਾਉਂਦੇ ਲੋਕ ਵਾਂਗ ਖਿਡੌਣਾ ਦਿਲ ਨਾਲ ਖੇਡਣ, ਇੰਝ ਵੀ ਦਿਲ ਪਰਚਾਉਂਦੇ ਲੋਕ
ਔਖੇ ਵੇਲੇ ਇਹ ਦੇਣ ਦਿਲਾਸਾ, ਪਰ ਅੰਦਰੋਂ ਖੁਸ਼ੀ ਮਨਾਉਂਦੇ ਲੋਕ ਲੱਖ ਬੁਰਾ ਇਹ ਦਿਲ ਚ ਸੋਚਣ, ਸ਼ੁਭਚਿੰਤਕ ਅਖਵਾਉਂਦੇ ਲੋਕ
ਆਪਣੇ ਤੋਂ ਨੀਵੇਂ ਨੂੰ ਆਉਂਦੇ ਦੇਖ, ਦੂਰੋਂ ਹੀ ਅੱਖ ਫਿਰਾਉਂਦੇ ਲੋਕ ਜਿਸ ਤਾਈਂ ਮਤਲਬ ਦੀ ਯਾਰੀ, ਓਹਨੂੰ ਆਪਣਾ ਕਹਿ ਮਿਲਾਉਂਦੇ ਲੋਕ
ਉਠਦਿਆਂ ਨੂੰ ਨੇ ਹੋਰ ਉਠਾਉਂਦੇ, ਗਿਰਦਿਆਂ ਨੂੰ ਹੋਰ ਗਿਰਾਉਂਦੇ ਲੋਕ ਭਾਂਵੇਂ ਆਪਣਾ ਦਾਮਨ ਦਾਗੀ ਹੋਵੇ, ਹੋਰਾਂ ਤੇ ਤੋਹਮਤ ਲਾਉਂਦੇ ਲੋਕ
ਆਪ ਕਿਸੇ ਦੀ ਗੱਲ ਨਾ ਸੁਣਦੇ, ਹੋਰਾਂ ਨੂੰ ਸਮਝਾਉਂਦੇ ਲੋਕ ਪਹਿਲਾਂ ਜਿਗਰੀ ਯਾਰ ਕਹਾਉਂਦੇ, ਮਗਰੋਂ ਪਿੱਠ ਦਿਖਾਉਂਦੇ ਲੋਕ
ਜੀਓਂਦੇ ਮਾਂਪਿਆਂ ਦੀ ਕਦਰ ਨਾ ਕਰਦੇ, ਮਗਰੋਂ ਸ਼ਰਾਧ ਕਰਾਉਂਦੇ ਲੋਕ ਜੀਓਦਿਆਂ ਨੂੰ ਇਹ ਮਾਰਨ ਵੱਟੇ, ਅਰਥੀ ਤੇ ਫੁੱਲ ਚੜਾਉਂਦੇ ਲੋਕ
ਹੋਰਾਂ ਦੇ ਘਰ ਮਾਤਮ ਵੇਖ, ਝੂਠਾ ਅਫਸੋਸ ਜਤਾਉਂਦੇ ਲੋਕ ਅੱਖੋਂ ਓਹਲੇ ਹੁੰਦਿਆਂ ਹੀ, ਮਹਫ਼ਿਲ ਆਪ ਸਜਾਉਂਦੇ ਲੋਕ
ਦੋ ਗੱਲਾਂ ਨਾਲ ਦੋ ਹੋਰ ਜੋੜ, ਅਫਵਾਹਾਂ ਨਿੱਤ ਉਡਾਉਂਦੇ ਲੋਕ ਹੋਰਾਂ ਦੀ ਗੱਲ ਭੰਡਦੇ ਫਿਰਦੇ, ਖੁਦ ਨੂੰ ਰਹਿਣ ਸਲਾਹੁੰਦੇ ਲੋਕ
"ਮੰਨੂ" ਸਮਝ ਨਾ ਸਕਿਆ ਲੋਕਾਂ ਨੂੰ, ਸਦਾ ਰਹਿਣ ਭਰਮਾਉਂਦੇ ਲੋਕ ਪਰ ਪਤਾ ਨਹੀਂ ਕਿਓਂ ਆਪ ਨਾ ਕਰਦੇ, ਦੂਜਿਆਂ ਤੋਂ ਜੋ ਨੇ ਚਾਹੁੰਦੇ ਲੋਕ
|
|
10 Jul 2010
|
|
|
|
Lovepreet, Dr Z, Sunil , great thanks for sharing .. keep it up..
and Manpreet ji kya baat hai ji ultimate. love it
|
|
11 Jul 2010
|
|
|
|
|
Mere jaane k baad...mere kadmon k nishaan ko...raste se mita dena...kahin un par chal k main....dubara tum tak na ponhuch jaoon
dubara us tak na pahunch jaaoon....iska intazam us jalim ne itna kiya....
kadmon ke nishaan mitaane ki jarurat nahi....mere kadmon ko hi mere jism se zuda kar dala.
|
|
11 Jul 2010
|
|
|
MISS CALL |
Jikar Hunda Hovega Jado pahle piyar da, odaon tan onu meri yaad aaundi hovegi,
Geet Sundi Hovegi jdo purane, odon meri geetan di rani rondi hovegi,
chete kar ke mere piyar di kahani, kadi tan nafrat diyan kandhan dhaundhi hovegi,
Miss Call dekhdan han jdo mobile te, bulekha jeha hunda k ohi number milaundi hovegi
|
|
11 Jul 2010
|
|
|
ZEHAR |
Sanu pta c k ohde piyar de jaam ch zehar h,
lekin ohde pilaun de andaz ch ena piyar c,
k aci inkar na kr sake..........>
|
|
11 Jul 2010
|
|
|
SANJH |
Raat Jag jag ke langhauni chhad ti,
gal dil te aci launi chhad ti,
Ohde nal yaari laun pichhon eh sikhiya
Aci goorhi sanjh pauni chhad ti
|
|
11 Jul 2010
|
|
|
|
bohat vdhya likhya sunil g..
|
|
11 Jul 2010
|
|
|
|
|
|
|
|
|
|
 |
 |
 |
|
|
|