|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
ਗੂੰਗੇ ਗੀਤਾਂ ਨੂੰ ਜੀਭਾਂ ਦੇ ਦੇ,ਖਾਮੋਸ਼ੀ ਦੀ ਸਾਜਿਸ਼ ਤੋੜ,
ਰਾਗ ਮੁਹੱਬਤ ਦਾ ਤੂੰ ਬਣ ਜਾ, ਗੀਤ ਦੇ ਪੈਰੀਂ ਝਾਂਜਰ ਹੋ ਜਾ
by:shusheel dusanjh
|
|
29 Jun 2010
|
|
|
|
ਐਨਾ ਉਚਾ ਤਖ਼ਤ ਸੀ ਅਦਲੀ ਰਾਜੇ ਦਾ ,
ਮਜਲੂਮਾਂ ਦੀ ਉਮਰ ਹੀ ਰਾਹ ਵਿਚ ਬੀਤ ਗਈ .....
|
|
29 Jun 2010
|
|
|
|
Haha sahi gall Amrinder jo halaat ne india de tour la la ke hun gareebi aali line ta sunauni paini :p
|
|
29 Jun 2010
|
|
|
|
Hoyi hai ujre gharan vich roshni,
kismat ne dil te pathar dhrya hovega.
Mein socheya mere balde deevian nu takk k,
kiddan hawa ne sabar karya hovega............
|
|
30 Jun 2010
|
|
|
|
ਦਰਦ ਦੀਲ ਦਾ ............. |
ਵੇ ਦਰਦੀ ਦਿਲਾ ਇਹ ਗੱਲ ਦੀਲ ਤੇ ਨਾ ਲਾਈੰ ਪਵੇ ਆਪ ਮੁਕ ਜਾਈ ਪਰ ਦਿਲ ਨਾ ਦੁਖਾਈ ..
|
|
30 Jun 2010
|
|
|
|
Mere hi haatho pe likhi hai takdiir meri... Aur meri hi takdiir pe mera bas nahiin chalta..?
|
|
30 Jun 2010
|
|
|
|
Khareed sakte to USEY apni zindagi bech kar b khareed lete..
Par kuch cheezein "KEEMAT" se nahi "KISMAT" se milla karti hain...!!
|
|
30 Jun 2010
|
|
|
|
thank you for sharing , great lines everyone.. keep rocking, hassde vassde raho..
|
|
30 Jun 2010
|
|
|
|
ਸੋਚਾ ਦੀ ਉਡਾਰੀ ਚ ਕਰਾਮਾਤ ਬੜੀ ਏ;
ਉਹ ਕੋਲ ਨਹੀ ਤਾਂ ਵੀ ਜਿਵੇਂ ਕੋਲ ਖੜੀ ਏ...
ਪਿ੍ੰ.ਤਖਤ ਸਿੰਘ
|
|
01 Jul 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|