|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਓ ਜਾਣ ਵਾਲੇ ਸੁਣ ਜਾ ਮੇਰੀ ਇੱਕ ਗੱਲ ਖਲੋ ਕੇ; ਰਹੀਏ ਕਿਸੇ ਦੇ ਬਣ ਕੇ ਤੁਰੀਏ ਕਿਸੇ ਦੇ ਹੋ ਕੇ ...
ਦੀਪਕ ਜੈਤੋਈ ਜੀ
|
|
01 Jul 2010
|
|
|
|
ਹਵਾਵਾਂ ਨਾ ਚਾਹੁਣ ਝੁਗੀ 'ਚ ਕੋਈ ਦੀਪ ਜਲੇ ਮੈਂ ਚਾਹੁਨਾਂ ਕਿ ਐਸੀ ਨਾ ਕੋਈ ਹਵਾ ਚਲੇ
|
|
01 Jul 2010
|
|
|
|
ਹੰਝੂ ਪਲਕਾਂ ਚ' ਡਿਗ ਪਏ ਨੇ ਥਲੇ ਅਸੀਂ ਫਿਰ ਰੈਹ ਗਏ 'ਕ੍ਲੇ ਦੇ 'ਕ੍ਲੇ
|
|
01 Jul 2010
|
|
|
|
ਨਹੀਂ ਚਾਹੁੰਦਾ ਮੈਂ ਝੂਠੇ ਦਿਲਾਸਿਆਂ ਨੂੰ ਮੈਂ ਖੁਸ਼ ਹਾਂ ਵੇਖ ਕੇ ਤੇਰੇ ਹਾਸਿਆਂ ਨੂੰ ਮਲਹਮ ਲਗਾਈ ਮੈਂ ਤਾਂ ਸਦਾ ਯਾਰਾ ਕੋਸੇ ਹੰਝੂਆਂ ਦੀ ਪਿੰਡੇ ਲਾਸਿਆਂ ਨੂੰ
|
|
01 Jul 2010
|
|
|
|
ਤੁਸੀਂ ਕੋਠੀਆਂ ‘ਚ ਬੈਠੇ ਕੀ ਜਾਣੋ...
ਕਿ ਮਾਛੀਵਾੜਾ ਕੀ ਹੁੰਦਾ ਹੈ
ਤੁਹਾਨੂੰ ਤਾਂ ..ਪੱਤਿਆਂ ਦਾ ਤਿੜਕਣਾ ਵੀ ਖੌਫਨਾਕ ਲਗਦਾ ਹੈ..
|
|
02 Jul 2010
|
|
|
|
|
ਬਿਰਹੋਂ 'ਚ ਤਪਸ਼ ਹੰਢਾਉਂਦਿਆਂ ਬੀਤ ਗਈ ਉਮਰ ਸਾਰੀ, ਹੁਣ ਮਹਿਬੂਬ ਦੀਆਂ ਯਾਦਾਂ ਤੋਂ ਮੈਂ ਬਰੀ ਹੋਣਾਂ ਚਾਹੁੰਦਾਂ ਹਾਂ....
(lakhwinder singh)
|
|
02 Jul 2010
|
|
|
|
ਜਿਸ ਪਾਲ ਤੋਂ ਉਸਦੀ ਯਾਦ ਸੀਨੇ ਨਾਸੂਰ ਹੋ ਰਹੀ ਹੈ ਖੁਸ਼ੀਆਂ ਦੀ ਦਹਲੀਜ ਮੈਥੋਂ ਦੂਰ ਹੋ ਰਹੀ ਹੈ.....
|
|
02 Jul 2010
|
|
|
ਗਮ ਤਾਂ ਹੈ ਤੂੰ ਜ਼ਿੰਦਗੀ ਚ ਆਈ ਕਿਉਂ, |
ਜ਼ਿੰਦਗੀ ਚੋਂ ਤੁਰ ਗਈ ਤਾਂ ਗਮ ਨਹੀਂ,
ਗਮ ਤਾਂ ਹੈ ਤੂੰ ਜ਼ਿੰਦਗੀ ਚ ਆਈ ਕਿਉਂ,
ਜਿਸ ਨੇ ਹੋਣਾ ਨਹੀਂ ਸੀ ਮੰਜ਼ਿਲ ਦਾ ਸ਼ਿੰਗਾਰ,
ਉਹ ਬਹਾਰ ਰਾਸਤੇ ਦੇ ਵਿੱਚ ਮੁਸਕੁਰਾਈ ਕਿਉਂ,
|
|
03 Jul 2010
|
|
|
ਮੁਸਾਫਿਰ |
ਮੰਜਿਲ ਤੇ ਨਾ ਪਹੁੰਚੇ ਪਰਤੇ ਨਾ ਘਰਾਂ ਨੂੰ, ਰਾਹਾਂ ਨੇ ਖਾ ਲਿਆ ਕਮਦਿਲ ਮੁਸਾਫਿਰਾਂ ਨੂੰ......
|
|
04 Jul 2010
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|