|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ, ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।
|
|
21 Mar 2011
|
|
|
|
ਕੋਈ ਲਫਜ਼ ਲਫਾਜ਼ਾਂ ਦੇ ਸਾਕ ਵਿਚ ਨ ਘੁਟਨ ਸਹੇ ਕਿਸੇ ਵਾਕ ਵਿਚ ਤਦੇ ਝਿਜਕਦਂ ਕੁੱਝ ਆਖਦਾ ਕੁੱਝ ਲਿੱਖਦਿਆਂ ਮੇਰਾ ਮਨ ਡਰੇ
|
|
21 Mar 2011
|
|
|
|
ਤੁਰਨ ਤੋਂ ਪਹਿਲਾ ਸੀ ਤੇਰੇ, ਪੂਰੇ ਜੋਬਨ ਤੇ ਬਹਾਰ ਤੁਰਨ ਮਗਰੋਂ ਵੇਖਿਆ ਕਿ ਹਰ ਕਲੀ ਮੁਰਝਾ ਗਈ
|
|
21 Mar 2011
|
|
|
|
ਯੇ ਸੰਗਦਿਲੋੰ ਕੀ ਦੁਨੀਆ ਹੈ..ਯਹਾਂ ਚਲਣਾ ਸੰਭਲ ਕੇ ''ਗਾਲਿਬ''....ਯਹਾਂ ਪਲਕੋੰ ਪੇ ਬਿਠਿਆ ਜਾਤਾ ਹੈ...ਨਜ਼ਰੋੰ ਸੇ ਗਿਰਾਨੇ ਕੇ ਲਿਏ............
|
|
21 Mar 2011
|
|
|
|
ਮੇਰੇ ਐਬ ਮੈਨੂੰ ਉਂਗਲਾਂ ਤੇ ਗਿਣਵਾ ਦੇਓ ਯਾਰੌ ...
ਬੱਸ ਮੇਰੀ ਗੈਰ ਮੌਜੁਦਗੀ ਚ ਮੈਨੂੰ ਬੁਰਾ ਨਾ ਕਹਿਣਾ !!!
|
|
21 Mar 2011
|
|
|
|
|
ਇਹ ਿਜੰਦਗੀ ਵਾਂਗ ਕਬੂਤਰ ਦੇ, ਲੋਕ ਹਥਾਂ ਤੇ ਚੋਗ ਚਗਾਉਂਦੇ ਨੇ ਪਹਲਾਂ ਆਪਣਾ ਬਣਾ ਕੇ ਰਖਦੇ , ਫੇਰ ਤਾੜੀਆਂ ਮਾਰ ਉਡਾਉਂਦੇ ਨੇ ।
|
|
21 Mar 2011
|
|
|
|
ਗਲਤੀ ਉਹਨੇ ਵੀ ਕੀਤੀ ,ਮਾਫ ਮੈਥੋਂ ਵੀ ਨਾ ਹੋਇਆ , ਿਪਆਰ ਉਹਨੇ ਵੀ ਨਾ ਕੀਤਾ, ,ਿਨਭਾਅ ਮੈਥੋਂ ਵੀ ਨਾ ਹੋਇਅਾ, ਯਾਰੀ ਸੀ ਸਾਡੀ ਗਲਾਸ ਕੱਚ ਦਾ, ਉਹਨੇ ਹਥੋਂ ਛੱਡ ਿਦੱਤਾ, ਫੜ ਮੈਥੋਂ ਵੀ ਨਾ ਹੋਇਆ ।
|
|
21 Mar 2011
|
|
|
|
ਬਹੁਤ ਅਜੀਬ ਹੁੰਦੀਆਂ ਨੇ ਬੰਦਸ਼ਾਂ ਮੁਹਬਤਾਂ ਦੀਆਂ , ਨਾ ਉਹਨਾਂ ਨੇ ਕੈਦ 'ਚ ਰ ਿਖਆ ਨਾ ਸਾਥੋਂ ਫਰਾਰ ਹੋਇਆ ਿਗਆ ।
|
|
21 Mar 2011
|
|
|
|
Na tol apni mohabbat ko be-daam taraazo mein “TU” kitna anmol hai kabi hum se to pooch..
--Unknown--
|
|
22 Mar 2011
|
|
|
|
ਕਹਾ ਸਿਰ੍ਫ ਉਸ ਨੇ ਇਤਨਾ ਕ ਖਾਮੋਸ਼ੀ ਹੈ ਮੁਝੇ ਬਹੁਤ ਪਸੰਦ ਇਤਨਾ ਸੁਨਾ ਔਰ ਹਮ੍ਨੇ ਸ਼੍ਹੋਰ ਮਚਾਤੀ ਅਪਨੀ ਧੜਕਨ ਰੋਕ ਦੀ
--Unknown--
|
|
22 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|