|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਹਿਨਾ ਹੀ ਪੜਾ ਉਨ ਕੋ ਯੇ, ਖਤ ਪੜ੍ਹ ਕ ਹਮਾਰਾ,, ਕਮਬਖਤ ਕਿ ਹਰ ਬਾਤ ਮੁਹੱਬਤ ਸੇ ਭਰੀ ਹੈ|
--Unknown--
|
|
24 Mar 2011
|
|
|
|
ਪਰਵਾਨੇ ਕੋ ਸ਼ਮਾ ਪੇ ਜਲ ਕੇ ਕੁਛ ਤੋ ਮਿਲਤਾ ਹੋਗਾ.. ਸਿਰ੍ਫ ਮਰਨੇ ਕੀ ਖਾਤਿਰ ਤੋ ਕੋਈ ਪ੍ਯਾਰ ਨੀ ਕਰਤਾ..!!!
--Unknown--
|
|
24 Mar 2011
|
|
|
|
ਫੇਰ ਜਾਵਾਂਗਾ ਉਸਦੇ ਦਰ ਤੇ ਦਿਲ ਦੀ ਗੱਲ ਕਹਿਣ ਲਈ..
ਹੋ ਸਕਦਾ ਉਸ ਦਾ ਮਨ ਬਦਲ ਗਿਆ ਹੋਵੇ...
|
|
25 Mar 2011
|
|
|
|
bahut wadia veerji, keep it up..
:)
|
|
25 Mar 2011
|
|
|
seriously enne dinna baad padeya eh thread......bahaut vadiya g |
keep flowing!!!!!!!!!!
thanx everybody for sharing!!!!!!!!!!!
|
|
25 Mar 2011
|
|
|
|
|
ਦੱਸ ਰੱਬਾ , ਲੇਖ ਮੇਰੇ
ਦੱਸ ਰੱਬਾ , ਲੇਖ ਮੇਰੇ ਕੀ ਕਹਿੰਦੇ ਨੇ !
ਸੁੱਖਾਂ ਦੀ ਤਾਂ ਗੱਲ ਛੱਡ, ਦੁੱਖ ਕਿੰਨੇ ਕੁ ਰਹਿੰਦੇ ਨੇ !
|
|
25 Mar 2011
|
|
|
|
ਸਮੁੰਦਰ ਸੇ ਕਹਿ ਦੋ ਅਪਣੀ ਮੌਜੇ ਸੰਭਾਲ ਕਰ ਰਖੇ ……..ਵਾਸੀ……. ਜ਼ਿੰਦਗੀ ਮੇੱ ਤੂਫਾਨ ਲ਼ਾਨੇ ਕੇ ਲੀਏ ਲੋਗ ਹੀ ਕਾਫੀ ਹੈਂ…!
--wasi--
|
|
25 Mar 2011
|
|
|
|
ਮੋਹਬੱਤ ਮੇੱ ਨਹੀ ਹੋਤੀ ਸ਼ਰਤ ਮਿਲਨੇ ਯਾ ਵਿਛੜਨੇ ਕਿ…. ਯੇ ਇਨ ਖੁਦਗਰ੍ਜ਼ ਬਾਤੋਂ ਸੇ ਬਹੁਤ ਆਗੇ ਕਿ ਦੁਨੀਆ ਹੈ….
--Unknown--
|
|
25 Mar 2011
|
|
|
|
“ਜਿਸ ਸੇ ਆੰਚਲ ਭੀ ਨਹੀ ਆਪਣੇ ਸਰ ਕਾ ਸਾਂਭਾਲਾ ਜਾਤਾ, ਉਸ ਸੇ ਕਿਆ ਖਾਕ ਤੇਰੇ ਘਰ ਕਿ ਹਿਫਾਜ਼ਤ ਹੋਗੀ”
--Unknown--
|
|
25 Mar 2011
|
|
|
ਸਾਂਝ |
ਵਰ੍ਹਿਆਂ ਤੋਂ ਲੰਮੀ, ਨਾਲ ਨਾਲ ਤੁਰਨ ਦੀ ਆਦਤ, ਨਿੱਤ ਚੜ੍ਹਨਾ ਤੇ ਛਿਪਣਾ..
ਕਸ਼ਿਸ਼ ਤੋਂ ਵਾਂਝੀ, ਤੜਪ ਤੋਂ ਊਣੀ, ਬੱਸ ਐਨੀ ਹੀ ਹੈ ਮੇਰੀ ਧਰਤੀ ਦੀ ਤੇਰੇ ਸੂਰਜ ਨਾਲ ਸਾਂਝ...
|
|
26 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|