|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪਲਕਾਂ ਦੀ ਹੱਦ ਭੁਲ ਕੇ ਝੋਲੀ ਵਿਚ ਆ ਡਿੱਗਏਆ ... ਇਕ ਹੰਝੂ ਮੇਰੇ ਸਬਰ ਦੀ ਤੌਹੀਨ ਕਰ ਗਿਆ ...
|
|
27 Mar 2011
|
|
|
|
ਨਾ ਜਾਨੇ ਕਿਆ ਕਹਾ ਡੂਬਨੇ ਵਾਲੇ ਨੇ ਸਮਂਦਰ ਸੇ “ਮੋਹਸਿਨ” ਕੇ ਲਹਿਰੇਂ ਆਜ ਤਕ ਸਾਹਿਲ ਪੇ ਅਪ੍ਨਾ ਸਿਰ ਪਟਕਤੀ ਹੈਂ…!
--Mohsin g--
|
|
28 Mar 2011
|
|
|
|
ਅਜੀਬ ਲੁਤਫ ਆ ਰਹਾ ਥ ਦੀਦਾਰ ਕੀ ਦਿਲਲਗੀ ਕਾ ਨਜ਼ਰੇਂ ਭੀ ਮੁਝ ਪੇ ਥੀ ਔਰ ਪਰਦਾ ਭੀ ਮੁਝੀ ਸੇ ਥਾ….
--Unknown--
|
|
28 Mar 2011
|
|
|
|
ਤੂ ਵੋ ਜ਼ਾਲਿਮ ਜੋ ਦਿਲ ਮੇ ਰਿਹ ਕਰ ਭੀ ਮੇਰਾ ਨਾ ਬਨ ਸਕਾ "ਗਾਲਿਬ" ਔਰ ਦਿਲ ਵੋ ਕਾਫਿਰ ਜੋ ਮੁਝ ਮੇ ਰਿਹ ਕਰ ਭੀ ਤੇਰਾ ਹੋ ਗਿਆ.....
--ਗਾਲਿਬ--
|
|
28 Mar 2011
|
|
|
|
ਦੋ ਅੱਖਾਂ ਵਿੱਚੋਂ ਵਗਦੇ ਹੰਝੂਆਂ ਦੀ ਵੱਖਰੀ-ਵੱਖਰੀ ਵਜ੍ਹਾ ਹੈ..
ਇੱਕ ਤੇਰੀ ਖਾਤਿਰ ਤੇ ਇੱਕ ਤੇਰੇ ਕਾਰਣ..
|
|
28 Mar 2011
|
|
|
|
|
ਕਾਸ਼ ਮੁਝੇ ਮਾਲੂਮ ਹੋ ਜਾਏ ਤੇਰੀ ਸੋਚ ਕਾ ਨਜ਼ਰੀਆ ਮੈਂ ਖੁਦ ਕੋ ਤਰਾਸ਼ੂ ਤੇਰੇ ਅੰਦਾਜ਼ੇ ਨਜ਼ਰ ਸੇ…
--unknown--
|
|
28 Mar 2011
|
|
|
|
ਸਾਰੀ ਰਾਤ ਹਮਾਰੇ ਆਂਸੂ ਉਨ ਪਰ ਬਹਿਤੇ ਰਹੇ “ਫਰਾਜ਼" ਸੁਬਹ ਹੂਈ ਤੋ ਕਹਿਨੇ ਲਗੇ ਰਾਤ ਬੜੀ ਸ਼ਬ੍ਨਮੀ ਥੀ
--Faraz g--
|
|
28 Mar 2011
|
|
|
|
ਜਾਨੇ ਉਸ ਸ਼ਖਸ ਕੋ ਯੇ ਕੈਸਾ ਹੁਨਰ ਆਤਾ ਹੈ ਰਾਤ ਹੋਤੀ ਹੈ ਤੋ ਆਂਖੋਂ ਮੇਂ ਉਤਰ ਆਤਾ ਹੈ.........
--Unknown--
|
|
28 Mar 2011
|
|
|
|
ਅਗਰ ਤੁਮ ਸੇ ਕੋਈ ਪੂਛੇ ਤੁਮ੍ਹਾਰੀ ਜ਼ਿੰਦਗੀ ਕਿਆ ਹੈ….! ਹਥੇਲੀ ਪਰ ਜ਼ਰਾ ਸੀ ਖਾਕ ਰਖਨਾ ਔਰ ਉੜਾ ਦੇਨਾ.........
--Unknown--
|
|
28 Mar 2011
|
|
|
|
ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ਨੇ,
ਮੰਜਿਲ ਤਾਂ ਕਿਸੇ ਨੂ ਪਤਾ ਨਹੀ ,ਪਰ ਸਭ ਤੁਰਦੇ ਜਾ ਰਹੇ ਨੇ
ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ਨੇ,
ਮੰਜਿਲ ਤਾਂ ਕਿਸੇ ਨੂ ਪਤਾ ਨਹੀ ,ਪਰ ਸਭ ਤੁਰਦੇ ਜਾ ਰਹੇ ਨੇ
|
|
29 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|