|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਹਿੰਦੇ ਨੇ ਕੇ ਹੋ ਜਾਂਦਾ ਏ ਸੰਗਤ ਦਾ ਅਸਰ ,, ,,
ਪਰ ਕੰਡਿਆਂ ਨੂੰ ਤਾਂ ਅੱਜ ਤੱਕ ਨੀ ਆਇਆ ਮਹਿਕਣ ਦਾ ਤਰੀਕਾ.. |
.........................
|
|
26 Jun 2012
|
|
|
|
ਇਸ ਦੁਨੀਆ ਵਿਚ ਹਰ ਕੋਈ ਆਪਣਾ ਆਪਣਾ ਕਰਮ ਕਮਾਉਂਦਾ ਹੈ...
Iss Duniya Vich Har Koi Apna Apna Karam Kamaunda Hai...
ਕੋਈ ਦੁਖੜਾ ਦੇ ਕੇ ਤੁਰ ਜਾਂਦਾ ਤੇ ਕੋਈ ਆਣ ਦੁਖੜਾ ਵਡਾਉਂਦਾ ਹੈ...!!!
Koi Dukhda De Ke Tur Janda Te Koi Aan Dukhda Wadaunda Hai...!!!
|
|
26 Jun 2012
|
|
|
|
ਇਸ ਨਗਰੀ ਦੇ ਅਜਬ ਤਮਾਸ਼ੇ, ਹੰਜੂਆਂ ਦੇ ਭਾਅ ਵਿਕਦੇ ਹਾਸੇ,,, ਦੁਸ਼ਮਣ ਬਣਕੇ ਵਾਰ ਚਲਾਉਂਦੇ,ਸੱਜਣ ਬਣਕੇ ਦੇਣ ਦਿਲਾਸੇ
|
|
26 Jun 2012
|
|
|
|
|
|
|
Wo befawa na tha yonhi badnam hogaya Faraz!! .
hazaron chahne wale the uske kis kis se wafa kerta!!
|
|
27 Jun 2012
|
|
|
|
|
|
rooh ਸਦਾ ਤੇਰੇ ਅਧੀਨ ਰਹੂ ਜਦ ਤੱਕ ਨਿੱਕਲ ਨਹੀ ਇਹ ਸਾਹ ਜਾਂਦੇ,__
ਅਸੀ ਪੈਰ ਨਹੀ ਪਾੳਣਾ ਉਹਨਾ ਰਾਹਾ ਤੇ ਜੋ ਤੇਰੇ ਤੱਕ ਨਹੀ ਰਾਹ ਜਾਂਦੇ,_
|
|
29 Jun 2012
|
|
|
|
ਚਾਹਤ ਦਾ ਸਿਲਸਿਲਾ ਦੋਨਾਂ ਦਾ ਵੱਖੋ ਵੱਖ ਸੀ,
ਓ ਸਾਡੀ ਜਾਨ ਚਾਹੁੰਦੇ ਸੀ ਤੇ ਅਸੀਂ ਜਾਨ ਤੋਂ ਜ਼ਿਆਦਾ ਉਹਨਾਂ ਨੂੰ
|
|
30 Jun 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|