|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Kya bat kru m fsane ki Tere jate hi nzr bdl gyi zmne ki Log puchte h m khush kyu nhi Kya khu tere sath adt thi muskane k
|
|
04 Aug 2012
|
|
|
|
ਸਾਰੀ ਉਮਰ ਪੂਜਤੇ ਰਹੇ ਲੋਗ ਅਪਨੇ ਹਾਥ ਸੇ ਬਨੇ ਹੁਏ ਪਥਰ ਕੇ ਖੁਦਾ ਕੋ..... ..
"ਹਮਨੇ ਭਗਵਾਨ ਕੇ ਹਾਥ ਸੇ ਬਨੇ ਹੁਏ ਕੋ ਚਾਹਾ ਤੋ ਗੁਨਾਹਗਾਰ ਹੋ ਗਏ"
|
|
04 Aug 2012
|
|
|
|
|
Pehna rhe ho mujhe tum kaanch ka libas...?? ... Kya abhi b koi pathar bacha hai kya tumhare pas...??
|
|
04 Aug 2012
|
|
|
|
|
|
ਬੇਵਫਾਈ ਓਨੇ ਵੀ ਕੀਤੀ, ਬੇਵਫਾਈ ਮੈਂ ਵੀ ਕੀਤੀ , ਓਨੇ ਮੇਰੇ ਨਾ ਕੀਤੀ, ਤੇ ਮੈਂ ਜਿੰਦਗੀ ਨਾ ਕੀਤੀ................H.singh
|
|
05 Aug 2012
|
|
|
|
ਅਸਾਡੀ ਬੇਵਸੀ ਬੇਵਸ ਤੁਹਾਡੇ ਜ਼ੋਰ ਦੇ ਅੱਗੇ
ਅਸੀਂ ਹਾਂ ਤਾਲਿਆਂ ਵਰਗੇ ਤੁਸੀਂ ਹੋ ਚਾਬੀਆਂ ਵਰਗੇ...
- ਰੂਪ ਨਿਮਾਣਾ
|
|
05 Aug 2012
|
|
|
hi |
"ਐਸੀ ਮਿਹਰ ਸਾਈਂ ਦੀ ਹੋਈ ਟੁੱਟੇ ਰੋਗ ਬਿਮਾਰਾਂ ਦੇ, ਧੰਨ-ਧੰਨ ਹੋਈਆਂ ਅੱਖੀਆਂ ਦਰਸ਼ਨ ਕਰ ਦਰਬਾਰਾਂ ਦੇ"
|
|
06 Aug 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|