|
 |
 |
 |
|
|
Home > Communities > Punjabi Poetry > Forum > messages |
|
|
|
|
|
|
|
nice contribution by all !
keep sharing
|
|
30 Aug 2012
|
|
|
|
ਵਿਛੜ ਕੇ ਤੈਥੋਂ ਫਿਰ ਕਿਸੇ ਦਾ ਨਾ ਹੋ ਸਕਿਆ ਮੈਂ ਮਿਲਦਾ ਤਾਂ ਸਭ ਨੂੰ ਹਾਂ ਇੱਕ ਤੇਰੀ ਹੀ ਭਾਲ ਵਿੱਚ...
|
|
30 Aug 2012
|
|
|
|
|
|
Hun Kise Nu Nafrat Karan Di Jarurat Nahi,
Jyada Pyar Nal V Lok Ajkal Dushman Ban Jande Aa..
|
|
30 Aug 2012
|
|
|
|
|
✴♥❤ ਉਹ ਕਦੇ ਵਫ਼ਾਦਾਰ ਨਈ ਹੋ ਸਕਦੇ ਜੋ ਕਰ ਵਾਦੇ ਬੋਲਾਂ ਤੋਂ ਫਿਰ ਜਾਂਦੇ___________________✴♥❤
✴✴❤♥ ਉਹਨਾ ਤੋਂ ਅਕਸਰ ਨਫਰਤ ਹੋ ਜਾਂਦੀ ਪ੍ਰੀਤ ਜਿਹੜੇ ਨਜ਼ਰਾਂ ਚੋੰ ਗਿਰ ਜਾਂਦੇ________________✴✴♥❤
|
|
30 Aug 2012
|
|
|
|
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸ਼ਮਸ਼ਾਨਾਂ ਚੋਂ ਪਿਆਰ ਮੁਹੱਬਤ ਵਰਗੀ ਚੀਜ ਮਿਲਦੀ ਨਹੀਂ ਦੁਕਾਨਾਂ ਚੋਂ
|
|
30 Aug 2012
|
|
|
|
ਬੇਕ਼ਦਰਾਂ ਨੇ ਮੈਨੂੰ ਐਨੇ ਧੋਖੇ ਦਿੱਤੇ✴________♈
♈________✴ਜਦੋਂ ਗਿਣਦੀ ਆ ਇੱਕ ਧੋਖਾ ਹੋਰ ਵੱਧ ਜਾਂਦਾ
|
|
30 Aug 2012
|
|
|
|
ਦਿਲ ਵਿਚ ਚਾਹਤ ਦਾ ਹੋਣਾ ਵੀ ਜ਼ਰੂਰੀ ਹੈ__
ਨਹੀਂ ਤਾਂ ਯਾਦ ਤਾਂ ਦੁਸ਼ਮਣ ਵੀ ਰੋਜ਼ ਕਰਦੇ ਹਨ_
|
|
31 Aug 2012
|
|
|
|
ਸੁਣੇਆ ਹੈ ਫੁੱਲ ਮੁਰਝਾ ਤਾਂ ਜਾਂਦੇ ਨੇ, ਪਰ ਕਦੀ ਟਾਹਣੀ ਨਹੀ ਬਦਲਦੇ
|
|
31 Aug 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|