|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਿੰਨੀ ਅਜੀਬ ਹੈ ਮੇਰੇ ਸ਼ਹਿਰ ਦੀ ਭੀੜ ,,,
ਕਹਿਨ ਨੂੰ ਤੇ ਹਜ਼ਾਰਾਂ ਲੋਗ ਨੇ,,, ਪਰ ਤੇਰੇ ਵਰਗਾ ਇੱਕ ਵੀ ਨਈ ,,,
|
|
31 Aug 2012
|
|
|
|
Aaj oh v roo piya meri halt vekh ke
Kasam khadi c jine mainu barbaad karan di
|
|
31 Aug 2012
|
|
|
|
ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇੱਕ ਸਿਵੇ ਦੀ ਅੱਗ ,, ਅਸੀ ♥ਦਿਲਾ♥ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ.......
|
|
31 Aug 2012
|
|
|
|
ਮੈ ਤਾਂ ਸੌਚਦਾ ਰਿਹਾ ਕਿ ਆਪਣੇ ਦੁਸ਼ਮਣਾਂ ਦੇ ਕੰਮ ਵੀ ਆ ਸਕਾਂ ਪਰ ਮੇਰੇ ਦੌਸਤਾਂ ਨੇ ਹੀ ਮੈਨੂੰ ਨਿਕੰਮਾ ਕਰ ਛੱਡਿਆ....................
|
|
31 Aug 2012
|
|
|
|
ღ♥ ਦਿਲ ਵਿੱਚ ਆਸ ਹੈ, ਜਿਸ ਸੱਜਣ ਦੇ ਮਿਲਣ ਦੀ,ਰੱਬ ਨੇ ਚਾਹਿਆ ਤਾਂ ਜਰੂਰ ਮਿਲਣਗੇ,
ਦੌ ਫੁੱਲ ਜੌ ਵੱਖ-ਵੱਖ ਖਿੱਲ ਰਹੇ ਨੇ ,ਇੱਕ ਦਿਨ ਇੱਕ ਟਾਹਿਣੀ ਤੇ ਜਰੂਰ ਖਿਲਣਗੇ ღ♥.
|
|
31 Aug 2012
|
|
|
|
|
|
kini Ajeeb c Dastan Mohabbat di
ik Akh Samandar te Dooji Pyaasi c
|
|
31 Aug 2012
|
|
|
|
Unj Tan Koi Aukaat Nahi C Meri,
Par Ohnu Mere Parchhave Ch Dekh K Mainu Garoor Jeha Ho Janda C..
|
|
31 Aug 2012
|
|
|
|
|
Dard Nal Rishta Kujh Es Tarah Da Ban Gya,
K Hun Dard Jeha Hunda,Dard Na Milan Te..
|
|
31 Aug 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|