|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Hum mein kya hai jo humein koi yaad rakhega faraz, yahan to log naam-e-khuda bhool jate hain.
|
|
12 Feb 2010
|
|
|
|
Agar vo rooth jata hai to hamari jaan nikalti hai, ye sansein jari rakhne ko hum unki maan lete hain.
|
|
12 Feb 2010
|
|
|
|
Koi to hai jise hamari fikar hai, jaan kar ajeeb si hairat hui.
|
|
12 Feb 2010
|
|
|
Dr.Sushil |
mera dil tod ke bhi chain tujhe naseeb na hoga.. abhi ek dil chahta hai tujhe phir har tukda tujhe chahega.....
|
|
12 Feb 2010
|
|
|
Rajinderjeet ji |
ਤੇਰੇ ਸਨਮੁੱਖ ਮੇਰਾ ਆਪਾ ਹੀ ਉੱਡਣਹਾਰ ਲਗਦਾ ਹੈ,
ਤੇ ਮੈਨੂੰ ਨੀਰ, ਪਰਬਤ, ਪੌਣ ਸਭ ਇਕਸਾਰ ਲਗਦਾ ਹੈ.......
|
|
12 Feb 2010
|
|
|
|
|
ਜ਼ਿੰਦਗੀ ਤੋਂ ਲੋ ਖੋਹਣ ਵਾਲੇ,
ਸਾਨੂੰ ਕਹਿੰਦੇ ਨੇ ਹਨੇਰੇ ਵਿੱਚ ਰਹਿਣਾ ਵਿੱਚ ਰਹਿਣਾ ਚੰਗਾ ਨਹੀਂ ਹੁੰਦਾ,.
ਜ਼ਿੰਦਗੀ ਤੋਂ ਲੋ ਖੋਹਣ ਵਾਲੇ,
ਸਾਨੂੰ ਕਹਿੰਦੇ ਨੇ ਹਨੇਰੇ ਵਿੱਚ ਰਹਿਣਾ ਚੰਗਾ ਨਹੀਂ ਹੁੰਦਾ,.
|
|
12 Feb 2010
|
|
|
|
ਲੋਕ ਸਾਥ ਛੱਡ ਜਾਂਦੇ ਦਿਨ ਮਾੜੇ ਦੇਖ ਕੇ,
ਜਿਵੇਂ ਦੀਵੇ ਬੁੱਝ ਜਾਂਦੇ ਘਰ ਉੱਜੜੇ ਦੇਖ ਕੇ,
ਹਰ ਇੱਕ ਨੂੰ ਨਾ ਦੱਸੀ ਗੱਲ ਦਿਲ ਦੀ,
ਸਾਹ ਵੀ ਸਾਥ ਛੱਡ ਜਾਂਦੇ ਹਾਲ ਮਾੜੇ ਦੇਖ ਕੇ.....!!
read it n thought i share with u guys !
|
|
13 Feb 2010
|
|
|
*ਹਰਦਮ ਸਿੰਘ ਮਾਨ * |
ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ,
ਦਿਲ,ਜਾਨ,ਰੀਝਾਂ,ਸੱਧਰਾਂ,ਅਰਮਾਨ ਵਿਕ ਰਹੇ ਨੇ....
|
|
13 Feb 2010
|
|
|
|
ਜਦ ਤੁਰਨਾ ਨਹੀਂ ਸੀ ਸਿੱਖਿਆ ਤਾਂ ਹਰ ਕੋਈ ਗੋਦੀ ਚੱਕਦਾ ਸੀ,
ਜਿਸ ਦਿਨ ਦਾ ਤੁਰਨਾ ਸਿੱਖਿਆ ਹੈ ਥਾਂ-ਥਾਂ ਤੇ ਡਿੱਗਦੇ ਫ਼ਿਰਦੇ ਹਾਂ....
|
|
14 Feb 2010
|
|
|
|
parindo me bhi kabhi firkaprasti tak nahi hoti,,,, kabhi mandir pe baithe toh kabhi masjid
|
|
14 Feb 2010
|
|
|
|
|
|
|
|
|
|
 |
 |
 |
|
|
|