|
 |
 |
 |
|
|
Home > Communities > Punjabi Poetry > Forum > messages |
|
|
|
|
|
|
|
"Kuch To Baat Hai Hum mein Ki Hasti Mit-ti Nahi Humari ,Barso Raha Hai Dushman Doure Jahaan Humara "
|
|
08 Feb 2010
|
|
|
|
ਮੇਰੇ ਦਿਲ ਤੇ ਓਸ ਦੇ ਦਿਮਾਗ ਦੀ ਲੜਾਈ 'ਚ ,ਮੈਂ ਐਨਾ ਤਸ਼ੱਦਦ ਸਿਹਾ,
ਅਖੀਰ ਇਕ ਹਾਦਸਾ ਹੋਇਆ ,ਮੈਂ ਬੱਚ ਤਾਂ ਗਿਆ ਪਰ ਜਿਉਂਦਾ ਨਾ ਰਿਹਾ....
|
|
08 Feb 2010
|
|
|
|
ਉਂਗਲੀ ਚਲਾਈ ਸੀ ਉਂਝ ਹੀ ਰੇਤ ਤੇ,
ਖੌਰੇ ਕਿੰਝ ਤੇਰੇ ਨਕਸ਼ ਝਰੀਟੇ ਗਏ,
|
|
09 Feb 2010
|
|
|
|
ਤੇਰਾ ਚਿਹਰਾ ਨਾ ਦੇਖਣ ਦਾ ਸੋਚਿਆ ਸੀ,
ਪਰ ਸੁਪਨੇ ਵਿੱਚ ਅੱਖਾਂ ਉਂਝ ਹੀ ਬੰਦ ਹੁੰਦੀਆਂ ਨੇ,.
ਤੇਰਾ ਚਿਹਰਾ ਨਾ ਦੇਖਣ ਦਾ ਸੋਚਿਆ ਸੀ,
ਪਰ ਸੁਪਨੇ ਵਿੱਚ ਅੱਖਾਂ ਉਂਝ ਹੀ ਬੰਦ ਹੁੰਦੀਆਂ ਨੇ,.
|
|
09 Feb 2010
|
|
|
|
|
|
ਯੇ ਔਰ ਬਾਤ ਕੇ ਵੌ ਵਫਾ ਨਾ ਕਰ ਸਕੇ ਲੇਕਿਨ
ਕੰਮਬਖਤ ਨੇ ਜੌ ਵਾਦੇ ਕੀਏ ਵੋ ਗਜਬ ਥੇ
ਯੇ ਔਰ ਬਾਤ ਕੇ ਵੌ ਵਫਾ ਨਾ ਕਰ ਸਕੇ ਲੇਕਿਨ
ਕੰਮਬਖਤ ਨੇ ਜੌ ਵਾਦੇ ਕੀਏ ਵੋ ਗਜਬ ਥੇ
|
|
09 Feb 2010
|
|
|
|
Wah bahut khoob.. Payi jayo gaah.
|
|
09 Feb 2010
|
|
|
|
Khuda ki itni badi kainaat mein maine, bas ek shakhs ko maanga aur vo hi nahi milta mujhe.
|
|
09 Feb 2010
|
|
|
|
bai g clear karo milta ya mila
|
|
09 Feb 2010
|
|
|
|
ਭਲਾ ਇਸ ਹਾਦਸੇ ਨੂੰ ਉਮਰ ਸਾਰੀ ਮੈਂ ਕਿਵੇ ਭੁੱਲਣਾ
ਓਹ ਸਦੀਆ ਬਾਦ ਮਿਲਿਆ ਰੁਕ ਗਿਆ ਹਸਿਆ ਹਵਾਂ ਹੌਇਆ
ਭਲਾ ਇਸ ਹਾਦਸੇ ਨੂੰ ਉਮਰ ਸਾਰੀ ਮੈਂ ਕਿਵੇ ਭੁੱਲਣਾ
ਓਹ ਸਦੀਆ ਬਾਦ ਮਿਲਿਆ, ਰੁਕ ਗਿਆ, ਹਸਿਆ, ਹਵਾਂ ਹੌਇਆ
|
|
09 Feb 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|