|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
Mujhe dukh nahi ke main marne wala hoon faraz, mujhe ye dukh hai ke mere marne ke baad uski khushi ke liye dua kaun karega.
|
|
17 Feb 2010
|
|
|
|
Kaash unko bhi aye khayal hamari is bezaar halat ka faraz, wo log jo apna bna ke bekhabar se rehte hain.
|
|
17 Feb 2010
|
|
|
|
Saleeka ho agar bheegi aankhon ko parhne ka faraz, to behte hue aansoo bhi aksar baat kiya karte hain.
|
|
17 Feb 2010
|
|
|
|
ਮੇਰੀ ਹਸਤੀ ਮਿਟਾਉਣ ਦੀ ਕਸਮ ਖਾਧੀ ਏ ਯਾਰਾਂ ਨੇ, ਖੌਰੇ ਖਾਕ ਤੋਂ ਵੱਧ ਕੀ ਬਣਾਉਣ ਦੀ ਹਸਰਤ ਏ ਸੱਜਣਾਂ ਦੀ,
|
|
17 Feb 2010
|
|
|
|
|
Mere dil ki raakh khured mat ise muskura ke hawa na de, ye chiraag fir bhi chiraag hain kahi tera haath na jala de.
|
|
17 Feb 2010
|
|
|
|
ਅੱਜ ਦੂਰ ਖੜਕੇ ਓਹ ਕਹਿੰਦੇ ਨੇ ਉਂਗਲੀ ਕਰਕੇ,
ਔਹ ਦੇਖੋ ਇੱਕ ਪਾਗਲ ਜਾ ਰਿਹਾ ਏ,
ਕੱਲ ਤੱਕ ਗਲੀ ਚ’ ਖੜ੍ਹਕੇ ਕਹਿੰਦੇ ਸੀ ਸਖੀਆਂ ਨੂੰ ਅੜਕੇ
ਰਾਹ ਛੱਡ ਦਿਓ ਸਾਡਾ ਸੱਜ੍ਣ ਆ ਰਿਹਾ ਏ,.
ਅੱਜ ਦੂਰ ਖੜਕੇ ਓਹ ਕਹਿੰਦੇ ਨੇ ਉਂਗਲੀ ਕਰਕੇ,
ਔਹ ਦੇਖੋ ਇੱਕ ਪਾਗਲ ਜਾ ਰਿਹਾ ਏ,
ਕੱਲ ਤੱਕ ਗਲੀ ਚ’ ਖੜ੍ਹਕੇ ਕਹਿੰਦੇ ਸੀ ਸਖੀਆਂ ਨੂੰ ਅੜਕੇ
ਰਾਹ ਛੱਡ ਦਿਓ ਸਾਡਾ ਸੱਜ੍ਣ ਆ ਰਿਹਾ ਏ,.
|
|
17 Feb 2010
|
|
|
|
meri fitrat vich wafa,metho bewafai nai honi,
mein kise da pyar kharid saka metho enni kamai nai honi,
|
|
18 Feb 2010
|
|
|
|
Oye hoye kya khoob kiha 22.
|
|
18 Feb 2010
|
|
|
ਦੋਸਤੋ ਦੁਆ ਕਰਨਾ ਸਭ ਨੂੰ ਮੰਜ਼ਿਲ ਮਿਲੇ |
ਮੁਹੱਬਤ ਕਰਨਾ ਔਰ ਦਿਲ ਲਗਾਨਾ ਰੋਗ ਹੈ ਐਸਾ ਜਿਸਕੋ ਦਵਾ ਕੀ ਨਹੀਂ ਦੁਆ ਕੀ ਜ਼ਰੂਰਤ ਹੋਤੀ ਹੈ....
|
|
18 Feb 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|