|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Ehsas jo sirf aankho mein hi hota to main rota bhi, par tu basa tha meri sans mein mujhe marna hi pada.
|
|
19 Feb 2010
|
|
|
|
ਕਦੇ ਪਰਖੇ ਮੇਰਾ ਰੁਤਬਾ, ਕਦੇ ਇਹ ਜ਼ਾਤ ਪੁੱਛਦੀ ਹੈ ਅਜਬ ਬਰਸਾਤ ਹੈ ਜੋ ਪਿਆਸ ਦੀ ਔਕਾਤ ਪੁੱਛਦੀ ਹੈ....
|
|
20 Feb 2010
|
|
|
Dr.Inder preet Dhami |
ਉਮਰ ਤਮਾਮ ਹਮ , ਏਕ ਗਲ਼ਤੀ ਕਰਤੇ ਰਹੇ.. ਧੂਲ ਥੀ ਚਿਹਰੇ ਪੇ ਔਰ ਆਈਨਾ ਸਾਫ਼ ਕਰਤੇ ਰਹੇ...
|
|
20 Feb 2010
|
|
|
Fitrat to pathar nahi ha |
kisse di chah de kabil nahi ha,Mai koi rah ja manzil nahi ha
keeta hadsia ne dil nu pathar. .... NAHI Fitrat to pathar nahi ha
|
|
20 Feb 2010
|
|
|
|
jaane kya dhoondti rehti haiN yeh aankheiN mujh mein, raakh ke dher mein,shola hai na chingaari hai.
|
|
20 Feb 2010
|
|
|
|
Sukhwinder Amrit ji |
ਨਹੀਂ ਡਰਦੀ ਮੈਂ ਹੁਣ ਹਰ ਹਾਦਸੇ ਨੂੰ ਪਿਆਰ ਕਰਦੀ ਹਾਂ, ਕਿ ਹਰ ਇੱਕ ਹਾਦਸਾ ਪਹਿਲਾਂ ਤੋਂ ਵੱਧ ਨਿਖਾਰਦਾ ਮੈਨੂੰ....
|
|
21 Feb 2010
|
|
|
|
|
ਕਬਜ਼ਿਆਂ ਨੂੰ ਲਾਕੇ ਤੇਲ
ਹੁਣ ੳਡੀਕਾਂ
ਚੂਕਣ ਦਾ ਸੰਗੀਤ
ਜੌਨ ਬਰੈਂਡੀ
|
|
21 Feb 2010
|
|
|
|
ਉਡ ਗਏ ਪੰਛੀ
ਕੰਬੇ ਪੱਤੇ
ਅਤੇ…ਟਿਕ ਗਏ
ਅਗਯ, ਹਿੰਦੀ ਕਵੀ, 1951 ਦੀ ਲਿਖੀ ਡਾਇਰੀ ਵਿਚੋਂ।
|
|
21 Feb 2010
|
|
|
|
ਮੰਦਰ ‘ਚ ਕਾਤਲ ਖੜ੍ਹਾ
ਹੱਥਾਂ ਨੂੰ ਫੈਲਾ
ਰੱਬਾ ਹੁਣ ਲੈ ਬਚਾ
ਮਿੱਤਰ ਰਾਸ਼ਾ
|
|
21 Feb 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|