|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਨਸੀਬ |
|
ਦਿਨ ਤਾਂ ਚੰਗੇ ਸੀ, ਪਰ ਮਾੜੇ ਨਸੀਬ ਸੀ ,
ਹਰ ਪਲ ਰਹਿੰਦੀ ਸਾਨੂੰ , ਓਹਦੀ ਉਡੀਕ ਸੀ ,,
ਰੂਹਾਂ ਤੱਕ ਸਾਨੂੰ , ਬਰਬਾਦ ਕਰਕੇ ਤੁਰ ਗਏ ,
ਹੁਣ ਸੋਚਦੇ ਹਾਂ ਦਿਲਾ ! ਦੂਰੀਆਂ ਹੀ ਠੀਕ ਸੀ ,,
|
|
17 Apr 2016
|
|
|
|
|
|
|
|
|
|
|
|
|
|
|
|
| Jindgi & Mout |
ਅਜੀਬ ਜਾ ਖੇਡ ਆ ਮੋਤ ਤੇ ਜਿੰਦਗੀ ਦਾ,
ਇਕ ਦਿਨ ਮਰਨ ਲਈ ਸਾਰੀ ਸਾਰੀ ਜਿੰਦਗੀ ਜੀਣਾ ਪੇੰਦਾ ਆ...
ਅਜੀਬ ਜਾ ਖੇਡ ਆ ਮੋਤ ਤੇ ਜਿੰਦਗੀ ਦਾ,
ਇਕ ਦਿਨ ਮਰਨ ਲਈ ਸਾਰੀ ਜਿੰਦਗੀ ਜੀਣਾ ਪੇੰਦਾ ਆ...
|
|
16 May 2016
|
|
|
|
|
|
|
|
|
|
|
|
|
|
|
|
|
|
|
|
 |
 |
 |
|
|
|