|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| Aakhir |
|
aakhir kaam aa gayi deewangi apni,
warna hum zamane bhar ko samjhane kahan jaate..!!
|
|
19 May 2017
|
|
|
|
|
|
|
ਦੀਵਾਨਗੀ ਦੀਵਾਨਗੀ ਕਾ ਕੋਈ ਦਰ ਨਹੀਂ ਸਾਹਿਬ ਦੀਵਾਨੇ ਕਾ ਤੋਹ ਦੀਨ ਬੀ ਆਵਾਰਾ ਹੈ .. !!
|
|
19 May 2017
|
|
|
|
| ਦੀਵਾਨਗੀ |
ਲਿਖਿਆ ਲੇਖਾ ਦਾ ਸਾਡੇ ਵੱਸ ਨਹੀਂ ਸੀ, ਕਿ ਦਸਾ ਮੈਂ ਜਮਾਨੇ ਨੂੰ...
ਓਹਦੀ ਦੀਵਾਨਗੀ ਦੀ ਤਾਂ ਕੋਈ ਹੱਦ ਨਹੀਂ ਸੀ...
ਲਿਖਿਆ ਲੇਖਾ ਦਾ ਸਾਡੇ ਵੱਸ ਨਹੀਂ ਸੀ, ਕਿ ਦਸਾ ਮੈਂ ਜਮਾਨੇ ਨੂੰ...
ਓਹਦੀ ਦੀਵਾਨਗੀ ਦੀ ਤਾਂ ਕੋਈ ਹੱਦ ਨਹੀਂ ਸੀ...
|
|
19 May 2017
|
|
|
|
|
ਹੱਦ ਮਹੋਬੱਤ ਨਾ ਵੇਖੇ ਕੰਧਾਂ ਤੋਂ ਪਾਰ ਵੀ 'ਨੀਅਤ ਖਰਾਬ' ਹੱਦਾਂ ਟੱਪ ਜਾਂਦੀ ਹੈ
|
|
19 May 2017
|
|
|
|
| ਨੀਯਤਾ |
ਇਸਕੇ ਦੀਆ ਹਦਾ ਟੱਪਣ ਦੇ ਵੀ ਸੀ ਮੌਕੇ,
ਨੀਯਤਾ ਸੱਚੀਆਂ ਹੁੰਦੇ ਹੋਏ ਵੀ ਕਿਸਮਤ ਵਜੋਂ ਮਿਲੇ ਧੋਖੇ...
ਇਸਕੇ ਦੀਆ ਹਦਾ ਟੱਪਣ ਦੇ ਵੀ ਸੀ ਮੌਕੇ,
ਨਿਅਤਾ ਸੱਚੀਆਂ ਹੁੰਦੇ ਹੋਏ ਵੀ ਕਿਸਮਤ ਵਜੋਂ ਮਿਲੇ ਧੋਖੇ...
|
|
19 May 2017
|
|
|
|
|
|
| ਕਿਸਮਤ |
ਜਜ਼ਬਾ ਰੱਖ ਆਪਣੇ ਅੰਦਰ ਜਿੱਤਣ ਦਾ
ਕਿਉਕਿ ਕਿਸਮਤ ਬਦਲੇ ਨਾ ਬਦਲੇ ਵਕ਼ਤ ਜਰੂਰ ਬਦਲਦਾ ਹੈ
ਜਜ਼ਬਾ ਰੱਖ ਆਪਣੇ ਅੰਦਰ ਜਿੱਤਣ ਦਾ
ਕਿਉਕਿ ਕਿਸਮਤ ਬਦਲੇ ਨਾ ਬਦਲੇ ਵਕ਼ਤ ਜਰੂਰ ਬਦਲਦਾ ਹੈ
|
|
19 May 2017
|
|
|
|
|
|
| ਕਿਸਮਤ |
ਜਜ਼ਬਾ ਬਡਾ ਸੀ ਮੈਂ ਅਵਦੇਯਾ ਤੋਂ ਹਾਰਿਆ ਆ,
ਕਿਸਮਤ ਨੂੰ ਬਦਲਣ ਵਾਲਾ ਅੱਜ ਵਕ਼ਤ ਤੋਂ ਵੀ ਹਾਰਿਆ ਆ...
ਜਜ਼ਬਾ ਬਡਾ ਸੀ ਮੈਂ ਅਵਦੇਯਾ ਤੋਂ ਹਾਰਿਆ ਆ,
ਕਿਸਮਤ ਨੂੰ ਬਦਲਣ ਵਾਲਾ ਅੱਜ ਵਕ਼ਤ ਤੋਂ ਵੀ ਹਾਰਿਆ ਆ...
|
|
20 May 2017
|
|
|
|
|
|
| ਹਾਰ |
ਮਨ ਕੇ ਹਾਰੇ ਹਾਰ ਹੈ
ਮਨ ਕੇ ਜੀਤੇ ਜੀਤ
ਮਨ ਕੇ ਹਾਰੇ ਹਾਰ ਹੈ
ਮਨ ਕੇ ਜੀਤੇ ਜੀਤ
|
|
20 May 2017
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|