|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਸ਼ੋਂਕ |
ਰਖਦਾ ਹਾਂ ਸ਼ੋਂਕ ਨਵਾਬੀ ਮੈਂ ਮਾਪਿਆ ਦਾ ਪੁੱਤ ਕੱਲਾ
ਨਾ ਮੈਂ ਲੱਗਾਂ ਕਿਸੇ ਪਿਛੇ ਸਦਾ ਆਪਣੀ ਹੀ ਚਾਲ ਚੱਲਾਂ
ਯਾਰਾਂ ਲਈ ਨੇ ਬਾਹਾਂ ਖੁੱਲੀਆਂ ਵੈਰੀਆਂ ਲਈ ਘੂਰੀ ਏ
'ਨਵਦੀਪ' ਲਈ ਮਾਪੇ ਰੱਬ ਜਿਨਾਂ ਬਿਨਾ ਜਿੰਦਗੀ ਅਧੂਰੀ ਏ...!!!
ਰਖਦਾ ਹਾਂ ਸ਼ੋਂਕ ਨਵਾਬੀ ਮੈਂ ਮਾਪਿਆ ਦਾ ਪੁੱਤ ਕੱਲਾ
ਨਾ ਮੈਂ ਲੱਗਾਂ ਕਿਸੇ ਪਿਛੇ ਸਦਾ ਆਪਣੀ ਹੀ ਚਾਲ ਚੱਲਾਂ
ਯਾਰਾਂ ਲਈ ਨੇ ਬਾਹਾਂ ਖੁੱਲੀਆਂ ਵੈਰੀਆਂ ਲਈ ਘੂਰੀ ਏ
'ਨਵਦੀਪ' ਲਈ ਮਾਪੇ ਰੱਬ ਜਿਨਾਂ ਬਿਨਾ ਜਿੰਦਗੀ ਅਧੂਰੀ ਏ...!!!
|
|
07 Jun 2016
|
|
|
|
|
|
| ਨਵਾਬੀ |
ਇਸ਼ਕ਼ ਮਿਜਾਜ਼ੀ ਟੌਹਰ ਨਵਾਬੀ ਪਲ ਦੋ ਪਲ ਦਾ ਖੇਲ ਸਾਰਾ ਗੱਲ ਨੁਕਤੇ ਦੀ ਬੱਸ ਏਨੀ ਹੀ ਦਿਲ ਸਾਡੇ ਤੱਕ ਪੁੱਜਦੀ ਨਹੀਂ ਪਲ ਪਲ ਜਾਵੇ ਜ਼ਿੰਦੜੀ ਖੁਰਦੀ, ਤੇਰੀ ਸਿਤਮ-ਜ਼ਰੀਫੀ ਮੁਕਦੀ ਨਹੀਂ ||
|
|
26 Jun 2016
|
|
|
|
| ਜਿੰਦੜੀ |
ਜੋ ਸੀ ਦਿਲ ਚ ਵਸਾਏ ਓਵੀ ਹੋ ਗਏ ਪਰਾਏ...
ਕਿ ਗਿੱਲਾ ਜਿੰਦੜੀ ਤੇ ਸਾਥ ਛੱਡ ਜਾਂਦੇ ਨੇ ਸਾਏ...
ਜੋ ਸੀ ਦਿਲ ਚ ਵਸਾਏ ਓਵੀ ਹੋ ਗਏ ਪਰਾਏ...
ਕਿ ਗਿੱਲਾ ਕਰੀਏ ਜਿੰਦੜੀ ਤੇ ਸਾਥ ਛੱਡ ਜਾਂਦੇ ਨੇ ਸਾਏ...
|
|
11 Jul 2016
|
|
|
|
| ਜਿੰਦੜੀ/ zindagi |
Woh mujhe zindagi samajhta hai,
Kya usey mera aitbaar naheen...
|
|
12 Jul 2016
|
|
|
|
| ਏਤਬਾਰ (Aitbaar) |
ਜਿੰਦਗੀ ਨਾਲ ਨਹੀਂ ਸੀ ਉਨਾਂ ਜਿਨ੍ਹਾਂ ਓਹਦੇ ਨਾਲ ਪਿਆਰ ਸੀ,
ਕਿਉਕਿ ਆਵਦੇ ਸਾਹਾ ਨਾਲ ਵੱਧ ਕੇ ਓਹਦੇ ਤੇ ਏਤਬਾਰ ਸੀ...
|
|
13 Jul 2016
|
|
|
|
|
|
| pyar |
Rakhte hain jo auron ke liye pyar ka jazba Woh log kabhi toot ke bikhra nahin karte
|
|
13 Jul 2016
|
|
|
|
| ਜਜ਼ਬਾ |
ਗੁਨਾਹ ਫੇਰ ਕਰ ਬੈਠਾ ਸੀ ਮੈਂ ਕਿਸੇ ਨੂੰ ਚਾਹੁੰਣ ਦਾ,
ਤੋੜ ਗਯੀ ਸੀ ਜਿਹੜੀ ਓਦੋ ਹੀ,ਪਰ ਦੱਸਕੇ ਨੀ ਗਯੀ ਕਿਥੋਂ ਲਿਆਵਾਂ ਜਜ਼ਬਾ ਕਿਸੇ ਹੋਰ ਨੂੰ ਆਪਣਾ ਬਨਾਉਣ ਦਾ...
|
|
14 Jul 2016
|
|
|
|
| jazbe |
Na eh Hattiyan te vikde na deve koi hoka, Fer dasso asi jazbe khareed kithon laie?
|
|
14 Jul 2016
|
|
|
|
| ਜਜ਼ਬਾ (Again) & ਹੋਕੇ |
ਓਹਨੇ ਮੇਰੀ ਹੋ ਜਾਣਾ ਸੀ ਜੇ ਮੇਰੀ ਵੀ ਕੋਈ ਪਹਿਚਾਣ ਹੁੰਦੀ,
ਖਰੀਦ ਲੈਂਦਾ ਮੈਂ ਜਜ਼ਬਿਆਂ ਨੂੰ ਵੀ ਜੇ ਕੋਈ ਦੁਕਾਨ ਹੁੰਦੀ,
ਹੋਕੇ ਦੇ ਦੇ ਕੇ ਖਰੀਦ ਦਾ ਮੈਂ ਜਜ਼ਬਿਆਂ ਨੂੰ ਕੀਮਤ ਚਾਹੇ ਮੇਰੀ ਜਾਨ ਹੁੰਦੀ...
ਓਹਨੇ ਮੇਰੀ ਹੋ ਜਾਣਾ ਸੀ ਜੇ ਮੇਰੀ ਵੀ ਕੋਈ ਪਹਿਚਾਣ ਹੁੰਦੀ,
ਖਰੀਦ ਲੈਂਦਾ ਮੈਂ ਜਜ਼ਬਿਆਂ ਨੂੰ ਵੀ ਜੇ ਕੋਈ ਦੁਕਾਨ ਹੁੰਦੀ,
ਹੋਕੇ ਦੇ ਦੇ ਕੇ ਖਰੀਦ ਦਾ ਮੈਂ ਜਜ਼ਬਿਆਂ ਨੂੰ ਕੀਮਤ ਚਾਹੇ ਮੇਰੀ ਜਾਨ ਹੁੰਦੀ...
|
|
14 Jul 2016
|
|
|
|
| Keemat |
,”Mere Hathon Se Uss Ka Hath Faqat Isliye Chhoota”,,, ..!”’ Faraz ”’! ,,,”Wo ‘ANM0L’ Itna Tha K Main Uss Ki Keemat Na De Saka”,
|
|
14 Jul 2016
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|