Home > Communities > Punjabi Poetry > Forum > messages
ਪ੍ਰੀਤ ਸਾਅਬ ਦੇ ਪਿਛਲੇ ਟੌਪਿਕ ਬਾਬਤ ...
......ਮੈਂ ਅਮਰਿੰਦਰ ਦੀ ਗੱਲ ਨੂੰ ਅੱਗੇ ਤੋਰਦਾ ਹਾਂ .. ਆਪ ਸਭ ਨੇ ਦੂਜੇ ਫੋਰਮ ਵਿਚ ਪ੍ਰੀਤ ਦੇ ਭਾਵੁਕ ਮੈਸੇਜ ਦੇਖੇ ਹੋਣਗੇ ..ਭਾਵੇਂ ਕਿ ਹੁਣ ਉਹ ਪੰਜ ਮਿੰਟ ਪਹਿਲਾਂ ਆਪਣਾ ਦੂਸਰਾ ਥ੍ਰੈਡ ਵੀ ਡਿਲੀਟ ਕਰ ਗਿਆ ਹੈ , ਜਿਸ ਤੇ ਮੈਂ ਅਤੇ ਅਮਰਿੰਦਰ ਨੇ ਹੁਣੇ ਕੁਝ ਖੁਲਾਸੇ ਕੀਤੇ ਸਨ ...ਪਰ ਉਹ ਤੁਹਾਡੀ ਨਜ਼ਰ ਚ ਆਉਣ ਤੋਂ ਪਹਿਲਾਂ ਸਾਰਾ ਟੌਪਿਕ ਹੀ ਮਿਟਾ ਦਿੱਤਾ ਗਿਆ ! ਚਲੋ ਐਨੀਵੇਜ਼ ਮੇਰੇ ਕੋਲ ਸਾਰਾ ਮੈਟਰ ਸਾਂਭਿਆ ਪਿਆ ਸੀ ..ਸੋ ਮੈ ਦੁਬਾਰਾ ਇਥੇ ਪੋਸਟ ਕਰ ਰਿਹਾਂ ਕੁਝ ...ਉਮੀਦ ਹੈ ਗੌਰ ਕਰੋਗੇ ! ! ਖਾਸਕਰ ਸਾਹਿਤ ਨਾਲ ਪਿਆਰ ਰਖਣ ਵਾਲੇ ਹਾਂ ਆਪਾਂ ਸਾਰੇ ਇਥੇ ..ਸੋ ਨਾਜ਼ੁਕ ਦਿਲ ਨੇ ..ਕਈ ਸੋਚ ਰਹੇ ਹੋਣਗੇ ਕਿ ਬੜੀ ਮਾੜੀ ਗੱਲ ਹੋਈ ਯਾਰ ਏਨਾ ਨਿਮਾਣਾ ਬੰਦਾ ਆਪਣੀ ਪ੍ਰੋਫ਼ਾਈਲ ਡਿਲੀਟ ਕਰ ਗਿਆ ..ਇਹ ਸਾਰਾ ਦਿਵਰੂਪ ਕਰਕੇ ਹੋਇਆ ਹੈ ਆਦਿ ! ਪਰ ਨਹੀਂ ..ਇਹ ਨਿਮਾਣੇ ਹੋਣ ਦਾ ਸਿਰਫ ਦਿਖਾਵਾ ਸੀ ..ਸਭ ਛਲ ਸੀ ..ਕਪਟ ਸੀ ! ਅਸਲੀਅਤ ਤਾਂ ਕੁਝ ਹੋਰ ਈ ਹੈ ਪਿਆਰਿਓ .. ਦਰਅਸਲ ਮੈਨੂੰ ਸ਼ੁਰੂ ਤੋਂ ਹੀ ਸ਼ੱਕ ਹੋ ਰਿਹਾ ਸੀ ਕਿ ..ਬੀਬੀ ਰਾਵੀ ..ਅਤੇ ਸ਼ੈਫਾਲੀ ..(ਇੱਕ ਨੇ 9 ਤਰੀਕ ਨੂੰ ਜੋਆਇਨ ਕੀਤਾ ਤੇ ਦੂਜੀ ਨੇਂ ਇਸੇ 15 ਨੂੰ ) ਅਤੇ ਆਉਂਦਿਆਂ ਹੀ ਇਨਾਂ ਨੂੰ ਪੂਰੇ ਪੰਜਾਬਿਜ੍ਮ ਵਿਚ ਹੋਰ ਕੁਝ ਨਹੀਂ ਦਿਸਿਆ ਸਿਵਾਏ ਪ੍ਰੀਤ ਦੀਆਂ ਰਚਨਾਵਾਂ ਤੋਂ ! ਹਰ ਰਚਨਾ ਤੇ ਸਿਫਤਾਂ ਦੇ ਪੁਲ ..ਜੇ ਮੇਰੇ ਵਰਗੇ ਨੇ ਕਿਤੇ ਨੈਗੇਟਿਵ ਕੁਮੈਂਟ ਕਰ ਦੇਣਾ ਤਾਂ ਮੈਨੂੰ ਭੰਡ ਦੀਆ ਕਰਨਾ ..ਆਦਿ ! ਜਦੋਂ ਵਕਾਲਤ ਹੱਦੋਂ ਵਧ ਗਈ ਫੇਰ ਮੈਂ ਬੜਾ ਪਰੇਸ਼ਾਨ ਹੋਇਆ ਕਿ ਮਨਾਂ ਇਹ ਕਿ ਰਾਮ-ਰੌਲਾ ਵਾ ? Meanwhile ਮੈਂ ਕੁਝ ਸੁਹਿਰਦ ਸੱਜਣਾ ਨਾਲ ਗੱਲਬਾਤ ਕੀਤੀ ਅਤੇ ਹਰ ਇੱਕ ਨੂੰ ਏਦਾਂ ਈ ਲੱਗ ਰਿਹਾ ਸੀ ਕਿ ਦਾਲ ਵਿਚ ਕੁਝ ਕਾਲਾ ਜ਼ਰੂਰ ਐ ! ਬੱਸ ਫੇਰ ਕੀ ਸੀ ..ਮੈਂ ਅਮਰਿੰਦਰ ਨੂੰ ਜਾਣੂ ਕਰਵਾਇਆ ਕਿ ਆਹ ਗੱਲ ਆ ...ਮੈਨੂੰ ਕੁਝ ਪ੍ਰੋਫ਼ਾਈਲ੍ਜ਼ ਤੇ ਸ਼ੱਕ ਹੈ ਕਿ ਇਹ ਜਾਣ-ਬੁਝ ਕੇ ਬਣਾਈਆਂ ਗਈਆਂ ਨੇਂ ! ਉਪਰੰਤ ਅਸੀਂ ਹਰ ਕੁਮੈਂਟ ਨੂੰ ਬਾਰੀਕੀ ਨਾਲ ਵਾਚਣਾ ਸ਼ੁਰੂ ਕੀਤਾ ! ਫੇਰ ਅਸੀਂ ਨਿਗਾਹ ਰਖੀ ਪ੍ਰੀਤ , ਰਾਵੀ ਅਤੇ ਸ਼ੇਫਾਲੀ ਦੇ ਅਕਾਉੰਟ ਤੇ ..ਕਿਵੇਂ ਲੌਗਿਨ ਹੁੰਦੇ ਨੇ ..ਕਿਥੋਂ ਹੁੰਦੇ ਨੇ , ਆਈ.ਪੀ ਐਡਰੈੱਸ ਵਗੈਰਾ ਟਰੈਕ ਕੀਤੇ ! ਪਹਿਲੇ ਯਤਨ ਚ ਹੀ ਸ਼ੈਫਾਲੀ ਅਤੇ ਪ੍ਰੀਤ ਹੋਰਾਂ ਦਾ ISP ਇੱਕੋ ਨਿੱਕਲ ਆਇਆ ! ਪਰ ਅਸੀਂ ਏਸ ਤੋਂ ਵੀ ਠੋਸ ਸਬੂਤ ਚਾਹੁੰਦੇ ਸੀ ! ਸੋ FINALLY ਦੋਸਤੋ ..ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਪ੍ਰੀਤ ਅਤੇ ਰਾਵੀ ਦਾ ISP ਇੱਕੋ ਹੈ ..ਅਤੇ ਮੇਨ ਗੱਲ ਕਿ ..ਇੱਕੋ IP Adress ਹੈ ! ਤੇ ਆਹ ਰਿਹਾ ਦੋਵਾਂ ਦਾ IP - 117.196.116.106 ਅਤੇ ੧੭ ਤਰੀਕ ਨੂੰ ਵੀ ਇਹ ਅਕਾਉੰਟ ਇੱਕੋ ਜਗਾ ਤੋਂ ਲੌਗਿਨ ਹੁੰਦੇ ਰਹੇ ਹਨ ! ਭਾਵ ਕਿ ਇਹ ਸਾਰੇ ਅਕਾਉੰਟ ਇੱਕੋ ਵਿਅਕਤੀ ..ਯਾਨੀ ਕਿ ਪ੍ਰੀਤ ਦੇ ਸਨ ! ਅਤੇ ਵਖ-ਵਖ ਨਾਵਾਂ ਦਾ ਸਹਾਰਾ ਲੈ ਕੇ ਪੂਰੀ ਸਿਆਸੀ ਗੇਮ ਖੇਡੀ ਜਾ ਰਹੀ ਸੀ ! ਇੱਕ ਪਾਸੇ ਆਪਣੇ ਨਾਮ ਤੋਂ ਮਿਠੇ ਬਣ ਕੇ ..ਨਿਮਾਣੇ ਬਣ ਕੇ ..ਮਾਫੀਆਂ ਮੰਗਣ ਦਾ ਡਰਾਮਾ ਕਰਨਾ ..ਤੇ ਦੂਜੇ ਪਾਸੇ ਰਾਵੀ ਅਤੇ ਸ਼ੇਫਾਲੀ ਬਣ ਕੇ ਖੂਬ ਬਕਵਾਸ ਕਰਨੀ ਅਤੇ ਲੋਕਾਂ ਨੂੰ ਖਾਸ ਕਰ ਮੈਨੂੰ ਨਿਸ਼ਾਨਾ ਬਣਾਉਣਾ ! And ਅਗਲੀ ਕਾਰਵਾਈ ਮੇਰੇ ਮੁਤਾਬਿਕ ਇਹ ਹੋਣੀ ਸੀ ਕਿ ਪ੍ਰੀਤ ਨੂੰ ਹਮਦਰਦੀ ਮਿਲ ਜਾਣੀ ਸੀ "ਅਲਵਿਦਾ ਪੰਜਾਬਿਜ੍ਮ" ਕਹਿਣ ਨਾਲ ..ਅਤੇ ਨਾਲ ਹੀ ਰਾਵੀ ਅਤੇ ਸ਼ੇਫਾਲੀ ਬਣ ਕੇ ਮੇਰੇ ਉੱਪਰ ਹਮਲਾ ਕਰ ਦੇਣਾ ਸੀ ...ਕਿ ਏਹੋ ਜਿਹੇ ਸਿਆਣਿਆਂ ਕਰਕੇ ਇੱਕ ਏਨਾ ਨੇਕ ਬੰਦਾ ਪੰਜਾਬਿਜ੍ਮ ਪਰਿਵਾਰ ਨੂ ਛੱਡ ਗਿਆ ਹੈ ..ਯੇਹ-ਵੋਹ ! ਜੋ ਕੁਝ ਵੀ ਪ੍ਰੀਤ ਨੇਂ ਰਾਵੀ ਬਣ ਕੇ ਲਿਖਿਆ ,,ਖਾਸ ਕਰਕੇ ਅੱਜ ..ਮੈਨੂੰ ਦੁਖ ਤਾਂ ਹੋਇਆ ..ਗੁੱਸਾ ਵੀ ਬਹੁਤ ਆਇਆ ..ਪਰ ਮੈਂ ਭੜਕਣ ਦੀ ਬਜਾਏ ,ਅਮਰਿੰਦਰ -ਜੋ ਕਿ ਏਸ ਸਾਈਟ ਦਾ ਸੰਚਾਲਕ ਵੀ ਹੈ , ਨਾਲ ਮਿਲ ਕੇ ਏਸ ਸਭ ਡਰਾਮੇ ਦਾ ਅੰਤ ਤੁਹਾਨੂੰ ਸਚਾਈ ਦੇ ਰੂਬਰੂ ਕਰਵਾ ਕੇ ਕਰਨਾ ਚਾਹਿਆ ! (ਪ੍ਰੀਤ ਬਾਈ ਤੇਰੇ ਲਈ ਇੱਕ ਹੋਰ ਸੁਨੇਹਾਂ ਹੈ ..ਜੇ ਹੁਣ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ IP ਤਾਂ ਇਸ ਕਰਕੇ ਸੇਮ ਹੈ ਕਿ ਅਸੀਂ ਇੱਕੋ ਘਰ ਚ ਰਹਿੰਦੇ ਹਾਂ ..ਯਾ ਇੱਕੋ ਦਫਤਰ ਚ ਕੰਮ ਕਰਦੇ ਹਾਂ ਤਾਂ ਸੋਚ ਸਮਝ ਕੇ ਆਖਿਓ ..ਇਹ ਸਿਰਫ ਮੁਢਲਾ ਸਬੂਤ ਹੈ ..ਏਸ ਤੋਂ ਠੋਸ ਸਬੂਤ ਅਜੇ ਨਸ਼ਰ ਨਹੀਂ ਕਰ ਰਹੇ ਅਸੀਂ ) ਹੁਣ ਸੱਚ ਆਪ ਸਭ ਦੇ ਸਾਹਮਣੇ ਹੈ ..ਇੱਕ ਬੰਦੇ ਨੇ ਸਾਡੇ ਸਾਰਿਆਂ ਨਾਲ ਏਨਾ ਧੋਖਾ ਕੀਤੈ...ਫੇਕ ਅਤੇ ਜਾਹਲੀ ਪ੍ਰੋਫਾਈਲਾਂ ਬਣਾ ਕੇ ਲੋਕਾਂ ਨੂੰ ਨਿੰਦਿਆ ...ਕੁਫਰ ਤੋਲਿਆ ! ਆਪ ਨਿਮਾਣੇ ਹੋਣ ਦਾ ਨਕਾਬ ਪਾ ਕੇ ਤਮਾਸ਼ਾ ਵੇਖਦਾ ਰਿਹਾ ! ਕਿ ਅਜਿਹਾ ਬੰਦਾ ਮੁਆਫੀ ਦੇ ਵੀ ਲਾਇਕ ਹੈ ? ਤੇ ਰਹੀ ਗਲ ਮੇਰੀ ..ਮੈਂ ਤਾਂ ਕਲਯੁਗ ਦੀ ਪ੍ਰਤਖ ਮਿਸਾਲ ਵੇਖ ਲਈ ਆ ਅੱਜ ! ਬਾਕੀ ਜਿੰਨਾ ਸੱਜਣਾ ਨੇ ਏਸ ਸਾਰੇ ਰੌਲੇ ਵਿਚ ਵੀ ਨਿਰਪਖ ਰਾਏ ਦਿੱਤੀ ..ਸੱਚ ਨੂੰ ਪਛਾਣਿਆ (ਭਾਵੇਂ ਕੌੜਾ ਸਹੀ ) ..ਉਹਨਾਂ ਦੇ ਸੁਹਿਰਦ ਯਤਨਾ ਅਤੇ ਸਾਥ ਲਈ ਮੈਂ ਸ਼ੁਕਰਗੁਜ਼ਾਰ ਹਾਂ ! ਧੰਨਵਾਦ ਸਹਿਤ...
18 May 2011
veer g... main os topic te rply type kita c.. par jdo submit kita tan vekhia ki mera rply kalla reh gia h.. oh topic dlt kr ditta gia c....
it's very bad work veer g...........
ਸ਼ਕ ਤਾਂ ਸੇਫਾਲੀ ਤੇ ਮੈਨੂੰ ਵੀ ਹੁੰਦਾ ਸੀ ... ਤੇ ਸਾਇਦ ਸਾਰੀਆਂ ਨੂੰ ਹੀ ਹੁੰਦਾ ਸੀ ਕੀ ਇਹ ਕੁੜੀ ਸਿਰਫ ਇਕ ਹੀ ਬੰਦੇ ਦੀ writing ਨੂੰ ਪੜ੍ਹਦੀ ਹੈ.. ਪਰ ਮੇਰੀ ਸੋਚ ਸੀ ਕੀ ਸਾਇਦ ਇਹ ਕੁੜੀ ਪ੍ਰੀਤ ਦੀ ਕਾਫੀ close frnd ਹੈ ਇਸ ਲਈ ਸਿਰਫ ਓਹਦੀ ਹੀ ਪੋਸਟਾਂ ਨੂੰ ਪਸੰਦ ਕਰਦੀ ਹੈ .... ਪਰ ਇਥੇ ਤਾਂ ਕਹਾਣੀ ਹੋਰ ਹੀ ਨਿਕਲੀ ....
ਚਲੋ ਚੰਗਾ ਹੋਇਆ ਜਲਦੀ ਪਤਾ ਲਗ ਗਿਆ .... ਤੇ ਪਰਿਵਾਰ ਦਾ ਮਾਹੋਲ ਜਿਆਦਾ ਖਰਾਬ ਨਹੀ ਹੋਇਆ ........... ਹੁਣ ਦੋਵੇਂ ਸੇਫਾਲੀ ਤੇ ਪ੍ਰੀਤ ..... ਇਕਠੇ ਖੁਸ਼ ਰਹਿਣ.... lolllzzzzzzzzzz

Yoy may enter 30000 more characters.
18 May 2011
sunil bai.... ikalli shaifali nahi... aah Raavi vi Preet hee si....
Preet urf shafali urf Raavi....
18 May 2011
ਏਸ ਲਈ ਹੀ ਤਾਂ ਕਹਿੰਦੇ ਨੇ ਕਿ "ਝੂਠ ਦੀ ਹੱਟੀ ਬਹੁਤੀ ਦੇਰ ਨਹੀਂ ਚੱਲਦੀ"
ਸ਼ੁਕਰੀਆ ਦਿਵਰੂਪ ਸੱਚ ਨੂੰ ਸਾਹਮਣੇ ਲਿਆਉਣ ਲਈ.....
ਵੈਸੈ ਇਸ ਤਰਾਂ ਦਾ ਵਾਕਿਆ ਪਹਿਲਾਂ ਵੀ ਹੋਇਆ ਸੀ ਜੋ ਸ਼ਾਇਦ ਸਭ ਤੇ ਨੋਟਿਸ 'ਚ ਨਹੀਂ ਸੀ ਆ ਸਕਿਆ....ਆਪੇ ਆਪਣੇ ਆਪ ਨੂੰ ਮਹਾਨ ਦਰਸਾਉਣ ਦੀ ਕੋਸ਼ਿਸ਼...
ਧੰਨਵਾਦੀ ਹਾਂ ਪੰਜਾਬਿਜ਼ਮ ਪਰਿਵਾਰ ਦੇ ਸੂਝਵਾਨ ਤੇ ਸੰਜੀਦਾ ਮੈਂਬਰਾਨ ਦਾ ਜੋ ਆਪਣੀ ਪਾਰਖੂ ਨਜ਼ਰ ਨਾਲ ਹਰ ਵਕਤ ਹਾਜ਼ਰ ਰਹਿੰਦੇ ਨੇ...

shukriya divroop g te amrinder g tuhada.
jis tra ki sunil g ne keha same thinking meri c........preet g ne shifali banke mere comment de opposite likhea c .per m ne agey reply nhi kita.per shukar hai rabb da ki jaldi hi jhoothe jehe loka da sach samne aa gya. tusi (divroop) sachhi hi punjabizm de ik shubchintak ho......:).
18 May 2011
hahahahahahaahaha... sira la dita divrop bai... swaad aa gya.. jeonde raho... ehna fake lokaan nal aye hi honi chahidi hai...
18 May 2011
ਦਿਵਰੂਪ ਬਾਈ ਮਾਣ ਆ ਸਾਨੂੰ ਤੇਰੇ ਤੇ ,,,,, ਮੇਰੇ ਤਾਂ ਦਿਲ ਦੀਆਂ ਦਿਲ ਵਿਚ ਹੀ ਰਹਿਗੀਆਂ ,,,,,,,,,, ਜਿਸ ਦਿਨ ਇਹ ਵਿਵਾਦ ਸੁਰੂ ਹੋਇਆ ਉਸ ਦਿਨ ਮੈਂ ਡਿਉਟੀ ਤੇ ਜਾਂਦਾ ਰਿਹਾ ਤੇ ਫੋਨ ਤੋਂ ਪੰਜਾਬੀ ਸ਼ੋ ਨਹੀਂ ਹੁੰਦੀ ਸੀ ਏਸ ਕਰਕੇ ਮੈਂ ਸਾਰੇ ਵਿਵਾਦ ਤੋ ਵਾਂਝਾ ਹੀ ਰਹਿ ਜਾਂਦਾ ਪਰ ਐਨ ਵਕਤ ਤੇ ਗੁਰਪ੍ਰੀਤ ਵੀਰ ਜੀ ਨੇਂ ਓਪੇਰਾ ਦੀਆਂ ਸੇੱਟਿੰਗ੍ਸ ਚੇੰਜ ਕਾਰਵਾਈਆਂ ਤੇ ਮੈਂ ਇਹ ਟੋਪਿਕ ਡਿਲੀਟ ਹੋਣ ਤੋਂ ਚੰਦ ਮਿੰਟ ਪਹਿਲਾਂ ਪੜ ਲਿਆ,, ਜਦ ਤੱਕ ਮੈਂ ਓਥੇ ਕੁਝ ਪੋਸਟ ਕਰਦਾ ਇਹ ਵਿਵਾਦਿਤ ਟੋਪਿਕ preet ਨੇਂ ਡਿਲੀਟ ਕਰ ਦਿੱਤਾ ,,, ਓਸ ਤੋ ਬਾਅਦ ਆਈ ਮਾਫ਼ੀਨਾਮੇ ਵਾਲੀ ਗੱਲ ,,,ਓਥੇ ਮੈਂ ਕੱਲ ਕਈ ਵਾਰ ਰਿਪਲਾਏ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਫੋਨ ਤੋਂ ਰਿਪਲਾਏ ਨਹੀਂ ਹੋਇਆ ,,,, ਬਾਕੀ ਦਿਵਰੂਪ ਬਾਈ ਨਾਲ ਕਈ ਵਾਰ ਮੇਸਜ ਰਾਹੀਂ ਗਲਬਾਤ ਹੋਈ ਸੀ ,,, ਜਦੋ ਰਾਵੀ ਦੀ id bani ਸੀ ਤਾਂ mainun shakk ho gia ਸੀ ਤੇ ਮੈਂ ਦਿਵਰੂਪ ਬਾਈ ਜੀ ਨੂੰ ਮੇਸਜ ਕੀਤਾ ਤੇ ਅੰਤ ਬੁਰੇ ਦਾ ਅੰਤ ਹੋ ਗਿਆ ,,,,,, ਮੇਰੇ ਦਿਮਾਗ ਵਿੱਚ ਇੱਕ ਹੋਰ ਘੁਮਣ ਘੇਰੀ ਉਠ ਰਹੀ ਆ ਤੇ ਮੇਰੀ ਬੇਨਤੀ ਆ ਅਮਰਿੰਦਰ ਬਾਈ ਜੀ ਨੂੰ ਆਪਣਾ ਫੋਨ ਨੰਬਰ ਮੈਨੂੰ ਭੇਜ ਦੇਣ ਮੈਂ ਕਿਸੇ ਹੋਰ ਆਈਡੀ ਬਾਰੇ ਗੱਲ ਕਰਨੀ ਹੈ ,,,,,,,,, ਸ਼ੁਕਰੀਆ ਦਿਵਰੂਪ ਵੀਰ ਜੀ ,,,,,,, ਹਸਦੇ ਵਸਦੇ ਰਹੋ ,,,,,,,,,,,,
gurminder ,,,,,,,,

22 g preet nu apni safayi pesh karan deo ???????
os nu pusho jan phirr ethe bulao ,,, ki kyon aeh sab hoya ???????
baki fainsle baad ch leo
18 May 2011
ਜ਼ਰੂਰ ਬੁਲਾਓ ਅਰਸ਼ ਬਾਈ...ਤੁਹਾਡਾ ਮਿੱਤਰ ਹੈ :)
ਜ਼ਰੂਰ ਬੁਲਾਓ ਅਰਸ਼ ਬਾਈ...ਤੁਹਾਡਾ ਤਾਂ ਮਿੱਤਰ ਹੈ :)
ਜ਼ਰੂਰ ਬੁਲਾਓ ਅਰਸ਼ ਬਾਈ...ਤੁਹਾਡਾ ਮਿੱਤਰ ਹੈ :)
ਜ਼ਰੂਰ ਬੁਲਾਓ ਅਰਸ਼ ਬਾਈ...ਤੁਹਾਡਾ ਤਾਂ ਮਿੱਤਰ ਹੈ :)
Yoy may enter 30000 more characters.
18 May 2011
ha ha ha.....chalo tuhanu aeh tan pata hai ki preet mera friend hai
but mainu aeh v dasso jannijaan sahib ki mera dushman kaun hai ethe ?????
18 May 2011