Home > Communities > Punjabi Poetry > Forum > messages
eh ta bhut vadia ki fake profiles da pata lag janda...nale eve punjabizm parivar nu kuch log kharab kar lage paye c....time nal hi sb da khatma ho gya.........vaise hun sare divroop nal soch samaj ke hi panga lain ge.....haina divroop(dehshat).....;-)
19 May 2011
bahut hi asha lagaya.bahut khushi hoe veer G jis tra tuc is sach nu sab de
samne liaanda.oh kable-tarif hai. shayid tuhano vi pta hi hovega k Punjabizm to kei rachnava vi chori ho jandia ne
tuc is b are vi kujh karo.pishle dini meno rajwinder g da vi message milaya c k ohna di poem
"mere maa baap da pyar " Punjabizm to chori ho gai.mere khiyal vich is bare vi
tuc koe step lao.

Yoy may enter 30000 more characters.
19 May 2011
appreciate your efforts divroop and amrinder veer... i still can't beleive how daring he was!
hats off for a great job!!!
19 May 2011
ਨਹੀ...
daring ਹੁੰਦਾ ਤਾਂ...ਕੁੜੀਆਂ ਦੇ profile ਦਾ ਸਹਾਰਾ ਨਾ ਲੈਂਦਾ....
ਬਲਕਿ ਮੂੰਹ ਤੇ ਗੱਲ ਕਹਿੰਦਾ.....
ਨਹੀ...
daring ਹੁੰਦਾ ਤਾਂ...ਕੁੜੀਆਂ ਦੇ profile ਦਾ ਸਹਾਰਾ ਨਾ ਲੈਂਦਾ....ਬੁਰਾ ਭਲਾ ਕਹਿਣ ਲਈ....
ਬਲਕਿ ਮੂੰਹ ਤੇ ਗੱਲ ਕਹਿੰਦਾ.....
ਨਹੀ...
daring ਹੁੰਦਾ ਤਾਂ...ਕੁੜੀਆਂ ਦੇ profile ਦਾ ਸਹਾਰਾ ਨਾ ਲੈਂਦਾ....
ਬਲਕਿ ਮੂੰਹ ਤੇ ਗੱਲ ਕਹਿੰਦਾ.....
ਨਹੀ...
daring ਹੁੰਦਾ ਤਾਂ...ਕੁੜੀਆਂ ਦੇ profile ਦਾ ਸਹਾਰਾ ਨਾ ਲੈਂਦਾ....ਬੁਰਾ ਭਲਾ ਕਹਿਣ ਲਈ....
ਬਲਕਿ ਮੂੰਹ ਤੇ ਗੱਲ ਕਹਿੰਦਾ.....
Yoy may enter 30000 more characters.
19 May 2011
22 amrinder sahib head te ,tusi o punjbizm de,, tusi le ke aao kich ke preet nu ??
baki swaal karne ne jo oh main karo ohnu
@ shukria divroop 22 tu manneya te sahi ki apne vichar nahi milde ,,,, gud gud
baki jehra brarber chalda hove ohde naal samjotta karna hi penda hai
ok ji

ਬਾਈ ਨਾ ਤਾਂ ਮੇਰਾ ਕੋਈ interest ਆ ਓਹਦੀ ਗੱਲ ਚ... ਨਾ ਸ਼ਾਇਦ ਕਿਸੇ ਹੋਰ ਨੂੰ ਹੋਵੇਗਾ..... ਜੇ ਵੀਰ ਤੇਰੀ ਇੱਛਾ ਹੈ ਓਹਦਾ ਪੱਖ ਸੁਨਣ ਦੀ... ਤਾਂ ਹਿੰਮਤ ਕਰ ਵੀਰ ਤੇ ਆਪ ਹੀ ਬੁਲਾ ਲਿਆ...I have lots of other things to do.... ਇਹਦੇ ਵਰਗੇ ਤਾਂ 36 ਤੁਰੇ ਫਿਰਦੇ ਰਹਿਣਗੇ.... ਮੈਂ ਹਰ ਕਿਸੇ ਦੇ ਮਗਰ ਜਾਣ ਤੋਂ ਤਾਂ ਰਿਹਾ....
ਤੇ ਓਹਨੇ ਕਿਹੜਾ ਦਿਵਰੂਪ ਬਾਈ ਦਾ comment ਨਹੀਂ ਪੜਿਆ.... ਇਹ comment ਬਾਈ ਨੇ ਪਹਿਲਾਂ ਓਹਦੇ topic ਚ ਹੀ ਪਾਇਆ ਸੀ.... ਇਹ ਪੜ ਕੇ ਤਾਂ ਓਹਨੇ ਆਪਣਾ topic delele ਕਰ ਦਿੱਤਾ....
ਬਾਕੀ ਇੱਥੇ ਕਿਹੜਾ ਕਚਹਿਰੀ ਲੱਗੀ ਆ... ਜਿਸ ਵਿਚ ਅਸੀਂ ਸਜ਼ਾ ਸੁਣਾ ਦਿੱਤੀ ਬਿਨਾਂ ਪੱਖ ਸੁਣੇ...
19 May 2011
Maavi veer ji.. pucch lain deyo bai ne jo pucchna....baaki tusi taan theek hee keha hai... :)
n for your convenience here is preet's profile..... jis ch usne first name .. last name... te vi . . paa chhadeya.......
http://www.punjabizm.com/profile.php?pid=2639
19 May 2011
ਚਲ ਛੱਡ ਯਾਰ ਅਮਰਿੰਦਰ ...ਹੁਣ ਆਪਾਂ ਕੁਝ ਹੋਰ ਨਾਂ ਹੀ ਲਿਖੀਏ ਤਾਂ ਚੰਗੀ ਗੱਲ ਹੈ ! ਕਾਹਨੂੰ ਕਲੇਸ਼ ਮੁੱਲ ਲੈਣਾ...
ਚਲ ਛੱਡ ਯਾਰ ਅਮਰਿੰਦਰ ...ਹੁਣ ਆਪਾਂ ਕੁਝ ਹੋਰ ਨਾਂ ਹੀ ਲਿਖੀਏ ਤਾਂ ਚੰਗੀ ਗੱਲ ਹੈ ! ਕਾਹਨੂੰ ਕਲੇਸ਼ ਮੁੱਲ ਲੈਣਾ...
ਚਲ ਛੱਡ ਯਾਰ ਅਮਰਿੰਦਰ ...ਹੁਣ ਆਪਾਂ ਕੁਝ ਹੋਰ ਨਾਂ ਹੀ ਲਿਖੀਏ ਤਾਂ ਚੰਗੀ ਗੱਲ ਹੈ ! ਕਾਹਨੂੰ ਕਲੇਸ਼ ਮੁੱਲ ਲੈਣਾ...
ਚਲ ਛੱਡ ਯਾਰ ਅਮਰਿੰਦਰ ...ਹੁਣ ਆਪਾਂ ਕੁਝ ਹੋਰ ਨਾਂ ਹੀ ਲਿਖੀਏ ਤਾਂ ਚੰਗੀ ਗੱਲ ਹੈ ! ਕਾਹਨੂੰ ਕਲੇਸ਼ ਮੁੱਲ ਲੈਣਾ...
Yoy may enter 30000 more characters.
19 May 2011
hmmmm........edi syani gal divroop,,chado g sare hun syanea ne kehta....hun nahi kise ne bolna,,,,,,,,,,,,,kalesh nahi pauna kise ne vi ....