Home > Communities > Punjabi Poetry > Forum > messages
gr8 work sandhu saab n admin saab
kal hee kuljeet cheema g naal gal kr rehi c ke punjabizm can do away with such people.......awein vadhu da raula rappa ........changiyan gallan te suhird vichar ta bhul visr gayian c ....to be honest mera tahee nee c jee krda reply krn nu....
chalo ant bhala ta sab bhala ......aggo vee baki fake profiles bnaun waleya nu kann ho jange.......
18 May 2011
ਬੜਾ ਮਾੜਾ ਕੀਤਾ preet ਨੇਂ punjabizm ਪਰਿਵਾਰ ਨਾਲ,,,ਚਲੋ ਛੇਤੀ ਪਤਾ ਲੱਗ ਗਿਆ,,, ਭਲਾ ਹੋਵੇ ਦਿਵਰੂਪ ਤੇ ਅਮਰਿੰਦਰ ਵੀਰ ਹੋਰਾਂ ਦਾ ਜਿਨ੍ਹਾਂ ਨੇਂ ਛੇਤੀ ਹੀ ਝੂਠ ਫੜ ਲਿਆ,,,ਉਸਨੇ " ਸਾਂਝੀਆਂ ਕਹਾਣੀਆਂ " ਵਿਚ ਜੋ ਖਾਨੀਂ ਲਿਖੀ ਸੀ ਓਹ ਵੀ ਹੁਣ ਮੈਨੂੰ ਝੂਠੀ ਖਾਨੀਂ ਹੀ ਜਾਪਦੀ ਹੈ,,,
ਖੈਰ " ਸਰਬਤ ਦਾ ਭਲਾ ਹੋਵੇ ",,,
ਬੜਾ ਮਾੜਾ ਕੀਤਾ preet ਨੇਂ punjabizm ਪਰਿਵਾਰ ਨਾਲ,,,ਚਲੋ ਛੇਤੀ ਪਤਾ ਲੱਗ ਗਿਆ,,, ਭਲਾ ਹੋਵੇ ਦਿਵਰੂਪ ਤੇ ਅਮਰਿੰਦਰ ਵੀਰ ਹੋਰਾਂ ਦਾ ਜਿਨ੍ਹਾਂ ਨੇਂ ਛੇਤੀ ਹੀ ਝੂਠ ਫੜ ਲਿਆ,,,ਉਸਨੇ " ਸਾਂਝੀਆਂ ਕਹਾਣੀਆਂ " ਵਿਚ ਜੋ ਕਹਾਣੀ ਲਿਖੀ ਸੀ ਓਹ ਵੀ ਹੁਣ ਮੈਨੂੰ ਝੂਠੀ ਕਹਾਣੀ ਹੀ ਜਾਪਦੀ ਹੈ,,,

Yoy may enter 30000 more characters.
18 May 2011
@Arsh
ਕਹਿ ਦੇ ਬਾਈ ਪ੍ਰੀਤ ਨੂੰ ... ਕੇ ਆ ਕੇ reply ਕਰ ਦੇਵੇ...... ਤੇ ਆਪਣਾ ਪੱਖ ਧਰ ਦੇਵੇ ਮੂਹਰੇ ,,,, ਦੇਖ ਲੈਂਨੇ ਆਂ ... what he has to say.......
ਬਾਕੀ ਮੈਨੂੰ ਉਹਦੇ reply ਦਾ ਕੋਈ ਇੰਤਜ਼ਾਰ ਨੀ... ਕਿਓਂ ਕੀ ਹੋਰ ਵੀ ਪੁਖਤਾ ਸਬੂਤ ਮੇਰੇ ਸਾਹਮਣੇ ਨੇ....
reply ਕਰ ਕੇ ਵੀ ਉਹ ਸੱਚ ਨੂੰ ਝੁਠਲਾ ਨੀ ਸਕਦਾ....
ਜੇ ਉਹ ਸੱਚਾ ਹੁੰਦਾ ਤਾਂ ਪਹਿਲਾਂ ਰਾਵੀ ਵਾਲੇ comment ਤੇ ਫੇਰ ਆਪਣਾ topic delete ਨਾ ਕਰਦਾ....

wow!!!!!!! maavi sir g ...........full onnn d spotttt........lol....sachi lod c enna lines di ethe.....
18 May 2011
hahaha... ਮਾਵੀ ਵੀਰ ਜੀ.. ਸਿਰੇ ਲਾ ਤੀ... :P
18 May 2011
ਆਹਾ ! ਕਿਆ ਖੂਬ ਆਖਿਆ ਹੈ ਮਾਵੀ ਜੀ !
"ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ .."
ਮੈਨੂੰ ਬੇਹੱਦ ਪਸੰਦ ਆਇਆ ...ਜੀਓ !
ਤੇ ਅਰਸ਼ ਬਾਈ ਮੈਂ ਤੇਰੇ ਨਾਲ ਉਲਝਣਾ ਨਹੀਂ ਚਾਹੁੰਦਾ ..ਪਿਛਲੇ ਇੱਕ ਮਹੀਨੇ ਚ ਮੈਂ ਤੈਨੂੰ 8 ਵਾਰ ਇਗਨੋਰ ਕਰ ਚੁੱਕਿਆਂ ਅੱਡ-ਅੱਡ ਰਚਨਾਵਾਂ ਤੇ, ਕਿ ਮੈਂ ਕੋਈ ਬਹਿਸ ਨਹੀਂ ਕਰਨੀ ਚਾਹੁੰਦਾ ..ਜੇ ਆਪਣੇ ਵਿਚਾਰ ਨਹੀਂ ਮਿਲਦੇ ਤਾਂ ਕੋਈ ਮਸਲਾ ਨਹੀਂ ਹੈ ! ਸੋ ਮੇਰੇ ਵੀਰ ਥੋੜੀ ਜਿਹੀ ਸਿਆਣਪ ਨਾਲ ਚੱਲ ਤੇ ਬਾਰ-ਬਾਰ ਆਢਾ ਨਾਂ ਲਾ... ਮੇਰੀ ਬੇਨਤੀ ਹੈ !
ਬਾਕੀ ਸੁਨੀਲ ਜੀ , ਰਾਜਵਿੰਦਰ , ਬਲਿਹਾਰ ਬਾਈ , ਹਰਿੰਦਰ ਵੀਰ , ਅਮਨ ਗਿੱਲ ਜੀ ,ਗੁਰਮਿੰਦਰ ਅਤੇ ਹਰਪਿੰਦਰ ਵੀਰ ਹੋਰਾਂ ਦਾ ਸ਼ੁਕਰੀਆ ਅਦਾ ਕਰਦਾਂ ਏਸ ਅਹਿਮ ਮੁੱਦੇ ਉੱਤੇ ਵਿਚਾਰ-ਵਟਾਂਦਰਾ ਕਰਨ ਲਈ ! ਮਾਵੀ ਜੀ ਅਤੇ ਅਮਰਿੰਦਰ ਨੇ ਜੋ ਸਾਥ ਦਿੱਤਾ ਉਹ ਮੈਂ ਭੁਲ ਨਹੀਂ ਸਕਦਾ ! ਸਚ ਕੁਲਜੀਤ ਹੋਰੀਂ ਰਹਿ ਗਏ..ਲੱਗਦਾ ਡਾਲਰਾਂ ਚ ਜ਼ਿਆਦਾ ਉਲਝ ਗਏ ਨੇ ਏਸ ਵੀਕ ਹਾ ਹਾ !
ਬਾਕੀ ਸਭ ਸੁੱਖ-ਸਾਂਦ ਹੈ ...:)

ਚਲੋ ਜੀ ਡਰਾਮਾ ਮੁਕਿਆ ਤੇ ਮਾਵੀ ਜੀ ਨੇ ਬਹੁਤ ਸੋਹਣਾ hit ਕੀਤਾ ਹੈ.
ਨਾਲੇ ਭਲਾ ਹੋਇਆ ਗੱਲ ਨੇੜੇ ਈ ਨਿਬੜ ਗਈ... ਇਹੀ energy ਹੁਣ ਕਿਸੇ ਚੰਗੇ ਪਾਸੇ ਲਾਈਏ ... ਪਰ ਮੈਨੂੰ ਹਾਲੇ ਵੀ ਵਿਚਾਰੇ ਤੇ ਤਰਸ ਆਉਂਦਾ... ਏਨੀਆਂ profiles ਬਣਾ ਕੇ ਬਾਰ ਬਾਰ login ਕਰਨਾ ਵੀ ਸਬਰ-ਸੰਤੋਖ ਦਾ ਕੰਮ ਆ...
ਚਲੋ ਜੀ ਰੱਬ ਭਲਾ ਕਰੇ ਇਹਨਾਂ ਦਾ ... ਬੋਲ ਫ਼ਕੀਰ ਅੱਲਾ ਈ ਅੱਲਾ...

ਚਲੋ ਜੀ ਰੱਬ ਭਲਾ ਕਰੇ ਇਹਨਾਂ ਦਾ ... ਬੋਲ ਫ਼ਕੀਰ ਅੱਲਾ ਈ ਅੱਲਾ.. .

well done divroop veer g and amrinder veer g.we all members of punjabizm heartiest thankful u.tht a very g8 job.
ਤੁਸੀਂ ਸਭ ਨੇ ਉਹ ਕਹਾਵਤ ਤਾਂ ਸੁਣੀ ਹੀ ਹੋਵੇਗੀ
ਇੱਕ ਦਿਨ ਚੋਰ ਦਾ ਤੇ ੧੦੦ ਦਿਨ ਸਾਧ ਦੇ
ਮੁਸ਼ਾ ਭੱਜਿਆ ਮੋਤ ਨੂੰ ਮੋਤ ਸਾਹਮਣੇ ਖੜੀ

19 May 2011
ਆਪਣੀ ਨਜ਼ਰ 'ਚੋਂ ਗਿਰ ਕੇ ਬੰਦਾ ਮਰ ਜਾਂਦਾ ਹੈ ।
ਬੁਹਤ ਸਹੀ ਲਿਖਇਆ ਮਾਵੀ ਜੀ...... ਬਾਕੀ ਪ੍ਰਸੰਸਾ ਦੇ ਭੂਖੇ ਨੁਉਣ ਆਪ ਸਬ ਨੇ ਚੰਗਾ ਰਜਾ ਦਿੱਤਾ ....
19 May 2011
divroop ek nal ladai khatam hoi hai hun kise hor nal na shuru karu..lolz...
19 May 2011