ਬਹੁਤ ਹੀ ਪਿਆਰਾ ਲਿਖਿਆ ਵੀਰ ਜੀ ਹਮੇਸ਼ਾ ਵਾਂਗ...
ਬਹੁਤ ਹੀ ਕਮਾਲ ਦੇ ਅਹਿਸਾਸ ਪਰੋਏ ਹਨ ਤੁਸੀ..
ਸਾਰੀਆਂ ਸਤਰਾਂ ਬਹੁਤ ਹੀ ਲਾਜਾਵਾਬ ਹਨ....ਹਮੇਸ਼ਾ ਤੁਸੀ ਸਭ ਦੀ ਉਮੀਦ ਤੇ ਖਰੇ ਉਤਰਦੇ ਹੋਂ ..ਰੱਬ ਤੁਹਾਡੇ ਲਿਖਣ ਦੇ ਏਸੇ ਬਾ-ਕਮਾਲ ਅੰਦਾਜ਼ ਤੇ ਜ਼ਜ਼ਬੇ ਨੂੰ ਬਰਕਰਾਰ ਰੱਖੇ.....
ਸਾਝਿਆਂ ਕਰਨ ਲਈ ਮੇਹਰਬਾਨੀਂ ਜੀ....
ਬਹੁਤ ਹੀ ਪਿਆਰਾ ਲਿਖਿਆ ਵੀਰ ਜੀ ਹਮੇਸ਼ਾ ਵਾਂਗ...
ਬਹੁਤ ਹੀ ਕਮਾਲ ਦੇ ਅਹਿਸਾਸ ਪਰੋਏ ਹਨ ਤੁਸੀ..
ਸਾਰੀਆਂ ਸਤਰਾਂ ਬਹੁਤ ਹੀ ਲਾਜਾਵਾਬ ਹਨ....
ਹਮੇਸ਼ਾ ਤੁਸੀ ਸਭ ਦੀ ਉਮੀਦ ਤੇ ਖਰੇ ਉਤਰਦੇ ਹੋਂ ..
ਰੱਬ ਤੁਹਾਡੇ ਲਿਖਣ ਦੇ ਏਸੇ ਬਾ-ਕਮਾਲ ਅੰਦਾਜ਼ ਤੇ ਜ਼ਜ਼ਬੇ ਨੂੰ ਬਰਕਰਾਰ ਰੱਖੇ.....
ਸਾਝਿਆਂ ਕਰਨ ਲਈ ਮੇਹਰਬਾਨੀਂ ਜੀ....