|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਮੈਂ ਵੀ ਇਥੇ ਈ ਆ, ਹੁਣੇ ਆਈ ਆ....ਹਾਜਰੀ ਲਵਾਉਣ...
ਮਾਸਟਰ ਜੀ ਹਾਜਰ ਜੀ.... 
|
|
27 Apr 2010
|
|
|
|
|
|
|
Tu vi lag ja hun peengha jhootan. Chal tu khadi ho ja.. Hili na ja kaato jihiye. Tenu pyasa kaa aunda? Suna chal.
|
|
27 Apr 2010
|
|
|
|
|
ਮਾਹਟਰ ਜੀ ਮੈਨੂੰ ਵੀ ਤਾਪ ਚੜ ਗਿਆ...ਖਅੂੰ-ਖਅੂੰ ਵੀ ਬਹੁਤ ਹੋ ਗਈ...
ਮੇਰੀਆ ਹਾਜ਼ਰੀਆਂ ਲਾਈ ਜਾਈਉ..
ਬਾਕੀ ਦੇਖਦੇ ਆਂ ਅੰਮੀ ਮੇਰੀ ਪਰੌਕਸੀ ਲਾਉਂਦਾ ਕਿ ਨਹੀ..
|
|
27 Apr 2010
|
|
|
|
|
wdiya aa tusi dso master ji
|
|
27 Apr 2010
|
|
|
|
|
oye maatar de sahmne ni boli da hunda.. oh main aape lawa du.. tension na lai....
|
|
27 Apr 2010
|
|
|
|
|
|
|
ਮੈਨੂੰ ਪ੍ਯਾਸਾ ਕਾਂ ਆਉਂਦਾ ...
once there was a crow and he was very very hungry.... ਉੱਤੋਂ ਪੈਂਦੀ ਸੀ ਅੱਗ and he saw pani da jug.... !!!
ਬਹੁਤ ਆ ਜੀ .... ???
|
|
27 Apr 2010
|
|
|
|
| maatar ji... baaki main sunaa diyaa?? |
ਪਾਣੀ was very very ਥੋੜਾ... and he kathhe karing the ਰੋੜਾ ...
ਰੋੜਿਆਂ ਨਾਲ ਪਾਣੀ ਉੱਤੇ ਹੋ ਗਿਆ... crow ਪਾਣੀ ਪੀ ਕੇ ਓਹ ਗਿਆ ਓਹ ਗਿਆ ਓਹ ਗਿਆ
Moral:
where there is ਪਾਣੀ ਥੋੜਾ.... there should be a ਰੋੜਾ....
|
|
27 Apr 2010
|
|
|
|
|
ਮਾਸਟਰ ਜੀ ਮੈਂ ਤੇ ਅਮਰਿੰਦਰ first ਆ ਗਏ, ਹੁਣ ਅਸੀਂ ਕੋਈ paper ਨੀ ਦੇਣਾ ... 
|
|
27 Apr 2010
|
|
|
|
|
|
|
ਅੰਮੀ ਮੈ ਮਾਟਰ ਨੂੰ पिय्र मित्र ਸੁਨਾਉਣ ਲੱਗਾ.....ਜੇ ਮਾਟਰ ਨੇ ਕੁੱਝ ਕਿਹਾ ਆਪਾ ਨੇ ਹਿੰਦੀ ਵਾਲੇ ਮਾਡਮ ਨੂੰ ਕਹਿ ਦੇਣਾ ਕੇ ਮਾਟਰ ਜੀ ਨੂੰ ਥੋਡਾ पिय्र मित्र ਨਹੀ ਚੰਗਾ ਲੱਗਾ...
ਮਾਟਰ ਜੀ ਆਹ ਮੇਰਾ ਮਿਤਰ ਹਿੰਦੀ ਵਿਚ ਯਾਦ ਕੀਤਾ ਹੈ ਜੀ. ਤੁਸੀ ਹਿੰਦੀ ਵਿਚ ਹੀ ਸੁਣ ਲਵੋ:
मेरा पिय्र मित्र
मेरे बहुत से मित्र है ड्न्डी
पर दीपे का घोना मेरा पिय्र मित्र है ड्न्डी
ड्न्डी ड्न्डी ड्न्डी ड्न्डी ड्न्डी ड्न्डी ड्न्डी ड्न्डी ड्न्डी ड्न्डी ड्न्डी ड्न्डी ड्न्डी ड्न्डी ओर आखिर में एक ओर ड्न्डी
Moral: मित्र वही जो जरूरत में काम आए
|
|
28 Apr 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|