|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Sukh bai main peeni aa lassi.....
ni main lassi de vich lassi hona chahunda haan....!!! tainu lassi ton allergy ae mutiaare....
|
|
13 May 2010
|
|
|
|
|
|
|
Hahahaha amrinder ji ki krde o tusi eh
May I come in Sir
New Admi.
|
|
13 May 2010
|
|
|
|
|
aa jao Simran ji...main sifarish kar deyanga tuhadi..
but condition eh hai k school regular auna paina fer...
|
|
13 May 2010
|
|
|
|
|
ਬੱਚਿਓ ਮਾਸਟਰ ਜੀ ਗਏ ਹੋਏ ਨੇ ਮਰਦਮਸ਼ੁਮਾਰੀ (ਜਨਗਣਨਾ) ਕਰਨ.. ਤੇ ਤੁਹਾਡੇ ਘਰੇ ਵੀ ਕੋਈ ਹੋਰ ਮਾਸਟਰ ਜੀ ਆਉਣਗੇ ਮਰਦਮਸ਼ੁਮਾਰੀ ਕਰਨ ਤੇ ਆਪਾਂ ਸਾਰਿਆ ਨੇ ਆਪਣੀ ਭਾਸ਼ਾ ਪੰਜਾਬੀ ਲਿਖਾਉਣੀ ਹੈ.. ਤੇ ਹੋਰਨਾ ਨੂੰ ਵੀ ਪ੍ਰੇਰਿਤ ਕਰਨਾ ਹੈ..
ਤੇ ਜਿਹੜਾ ਪੰਜਾਬੀ ਬੋਲਕੇ ਆਪਣੀ ਮਾਂ ਬੋਲੀ ਹਿੰਦੀ ਜਾਂ ਕੋਈ ਹੋਰ ਲਿਖਾਉਂਦਾ ਤੁਹਾਡੇ ਧਿਆਨ 'ਚ ਆਵੇ ਤਾਂ ਉਹਦੀ ਖੁੰਭ ਠੱਪਣੀ ਵੀ ਸਾਡਾ ਫਰਜ਼ ਹੈ..
ਅੱਛਾ ਬੱਚਿਓ ਮੈਂ ਚਲਦਾਂ ਹੁਣ.. "ਤੂਤਾਂ ਵਾਲੇ ਖੂਹ ਦੇ ਉੱਤੇ, ਪਿੰਡੋ ਬਾਹਰ ਮਿੱਤਰਾਂ ਦੇ ਡੇਰੇ''
|
|
13 May 2010
|
|
|
|
|
maatar ji aap kitthe ne ?
|
|
13 May 2010
|
|
|
|
|
|
|
m prsent master ji:)
shory mein kl absent hogai c.....:):)
|
|
13 May 2010
|
|
|
|
|

Hazir ji!!!
|
|
13 May 2010
|
|
|
|
|
ਮਾਹ੍ਟਰ ਜੀ ਹਾਜਿਰ ਜੀ ...
ਕੁਦਰਤਦੀਪ ਵੀਰ ਜੀ ਆਪ ਦਾ ਸਵਾਗਤ ਹੈ ਪੰਜਾਬੀਜ਼ਮ ਸਕੂਲ 'ਚ..
|
|
14 May 2010
|
|
|
|
|
ssa master ji,
sorry sir kal main absent c kiunki kal main market gai c school da saman lain lai
hello lakhwinder ji thanks for sifarish hun main daily avangi ok
|
|
14 May 2010
|
|
|
|
|
thik simran ji...aaunde reha kro school ch...
kadd de reha kro time aithe lyi b...
|
|
15 May 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|