Home > Communities > Anything goes here.. > Forum > messages
lao ji maatar ji fer haajri
22 May 2010
ssa master ji
& baki vidiarthi sathia nu v mere walo ssa
22 May 2010
ਮਾਸਟਰ ਜੀ ਹਾਜ਼ਿਰ ਜੀ ਮੈ ਅੱਜ ਮੁਲਾਂਪੁਰ ਦਾਖਾ ਜਾ ਕੇ ਆਇਆ ਹਾਂ...
22 May 2010
ਮਾਸਟਰ ਜੀ ਕਿੱਥੇ ਹੋ..??
ਆਹ ਅਮਰਿੰਦਰ ਦੇਖ ਲੋ ਕਿੰਨੀ ਉੱਚੀ-ਉੱਚੀ ਗਾਣਾਂ ਗਾਉਦਾਂ ਫਿਰਦਾ ...ਪਤਾ ਨੀ ਕੀਹਨੂ ਸੁਣਾਉਦਾਂ...
ਐਤਵਾਰ ਨੂੰ...ਐਤਵਾਰ ਨੂੰ ਦੱਸ ਤੇਰਾ ਕਿਹੜਾ ਕਾਲਜ਼ ਲੱਗਦਾ ਨੀ....ਇਹਨੂੰ ਬਣਾਉ ਮੁਰਗਾ ... ਮਾਟਰ ਜੀ
ਮਾਸਟਰ ਜੀ ਕਿੱਥੇ ਹੋ..??
ਆਹ ਅਮਰਿੰਦਰ ਦੇਖ ਲੋ ਕਿੰਨੀ ਉੱਚੀ-ਉੱਚੀ ਗਾਣਾਂ ਗਾਉਦਾਂ ਫਿਰਦਾ ...ਪਤਾ ਨੀ ਕੀਹਨੂ ਸੁਣਾਉਦਾਂ...
ਐਤਵਾਰ ਨੂੰ...ਐਤਵਾਰ ਨੂੰ ਦੱਸ ਤੇਰਾ ਕਿਹੜਾ ਕਾਲਜ਼ ਲੱਗਦਾ ਨੀ....ਇਹਨੂੰ ਬਣਾਉ ਮੁਰਗਾ ... ਮਾਟਰ ਜੀ
Yoy may enter 30000 more characters.
23 May 2010
maatar ji..... aah jhooth bolda aa....
main koi na gana gaaya.... ehnu banao murga
23 May 2010
ਆਹ ਕੀ ਹੋ ਰਿਹਾ ਬਈ ਕਲਾਸ 'ਚ ?????
ਕਾਕਾ ਪੇਪਰ ਸਿਰ ਤੇ ਆ ਗਏ ਆ ਪੜਾਈ ਕਰ ਲਉ..
ਫਿਰ ਪਰਚੀਆਂ ਭਾਲਦੇ ਹੁੰਦੇ ਹੋ ਪੇਪਰਾਂ 'ਚ...
ਜਦੋਂ ਦੇਖੋ ਇੱਕ ਦੂਜੇ ਦੀਆਂ ਸ਼ਿਕਾਇਤਾਂ ਲਾਉਂਦੇ ਰਹਿੰਦੇ ਹੋ
ਆਹ ਮਲੀਟਰਨੀ ਕਿੱਥੇ ਆ ?
23 May 2010
oye flying aa gayi oye...
headmaster ji aa gaye..... oye lakhi tera basta kithe aa.... maleetrni nu bulao.. bahar peengh jhooti jaandi .....
hardeep nu kaho bai beri ton utar aave....... guraman da pata koi ni... lucky class ch e sutti payi aa......
ajj tan fass gaye oye...
oye flying aa gayi oye...
headmaster ji aa gaye..... oye lakhi tera basta kithe aa.... maleetrni nu bulao.. bahar peengh jhooti jaandi .....
hardeep nu kaho bai beri ton utar aave....... guraman da pata koi ni... lucky class ch e sutti payi aa......
ajj tan fass gaye oye...
Yoy may enter 30000 more characters.
23 May 2010
Oye teri di. Kar lo gheo nu bhanda tusi nalayeko meri bejti karati. Sare khap paunde rehnde ho koi parhda ni. Hazri lawa ke bhaj jande ho. Je maater thoda kam gaya c kite ta dhyan hi ni rakhna. Hun aayeo puttro kalle kalle da mor te morniyan bnau.. Karda thodiya kapiyan check. Headmaater sahab ji sat shri akaal.
23 May 2010
ਮਾਟਰ ਜੀ..
ਆਹ ਦੇਖਲੋ ਅੰਮੀ ਕਿਹੜੇ ਗਾਣੇਂ ਗਾਉਂਦਾ ਐਤਵਾਰ ਵਾਲੇ..
ਕਰਾਤੀ ਬੇਚਤੀ ਥੋਡੀ ਹੈੱਡ-ਮਾਸਟਰ ਜੀ ਕੋਲ...
ਬਣਾਦੋ ਮੁਰਗਾ ਰੱਬ ਦਾ ਨੌਂ ਲੈ ਕੇ... ( ਚੱਕ ਲੋ ਰੱਬ ਦਾ ਨਾਂ ਲੈ ਕੇ)
ਮਾਟਰ ਜੀ..
ਆਹ ਦੇਖਲੋ ਅੰਮੀ ਕਿਹੜੇ ਗਾਣੇਂ ਗਾਉਂਦਾ ਐਤਵਾਰ ਵਾਲੇ..
ਕਰਾਤੀ ਬੇਚਤੀ ਥੋਡੀ ਹੈੱਡ-ਮਾਸਟਰ ਜੀ ਕੋਲ...
ਬਣਾਦੋ ਮੁਰਗਾ ਰੱਬ ਦਾ ਨੌਂ ਲੈ ਕੇ... ( ਚੱਕ ਲੋ ਰੱਬ ਦਾ ਨਾਂ ਲੈ ਕੇ)
Yoy may enter 30000 more characters.
23 May 2010
Tu edhar aa nalayeka. Kapi dikha apni tu adike aya pehla hun teri gitchi main marorhda.. Leya oye danda mera pehla ehda hi kalehri mor banauna.
23 May 2010
Copyright © 2009 - punjabizm.com & kosey chanan sathh