|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਮਾਹਟਰ ਜੀ ਆ ਗਿਆ ਮੈਂ ..
ਮੈਂ ਨਾ ਓਈ ਨੀ ਆਉਂਦਾ ...
|
|
20 May 2010
|
|
|
|
|
|
|
|
|
ਮਾਸਟਰ ਜੀ ਹਾਜਰ ਜੀ
ਸਤ ਸ਼੍ਰੀ ਅਕਾਲ ਜੀ ਮਹ੍ਟਰ ਜੀ
ਤੇ ਬਾਕੀ ਸਭ ਨੂ ਵੀ ਜੀ
ਮਾਸਟਰ ਜੀ ਹਾਜਰ ਜੀ
ਸਤ ਸ਼੍ਰੀ ਅਕਾਲ ਜੀ ਮਹ੍ਟਰ ਜੀ
ਤੇ ਬਾਕੀ ਸਭ ਨੂ ਵੀ ਜੀ 
|
|
20 May 2010
|
|
|
|
|
mere walloN v maatar ji.. saarya nu sat sri akal..
jai hind v...
|
|
20 May 2010
|
|
|
|
|
ਮਾਸਟਰ ਜੀ ਸਾਸਰੀ ਕਾਲ ਜੀ ਹਜਾਰ ਆ ਜੀ , ਤੇ ਜੀ ਆ ਸਾਰਾ ਸਕੂਲ ਦਾ ਕਮ ਜੀ . ਅਮਰਿੰਦਰ ਨੂੰ ਹੋਲੀ ਜਿਹੇ ( ਵੀਰ, ਮੈਂ ਤਾ ਅੱਜ ਤਾਂ ਸਕੂਲ ਆਈ ਸੀ ਕੇ ਮਾਸਟਰ ਨੇ ਆਉਣਾ ਨੀ , ਏਹਨੇ ਤਾ ਮੁੱਲਾਂਪੁਰ ਜਾਣਾ ਸੀ ਕਿਸੇ ਨੂੰ ਮਿਲਣ , ਮੇਰਾ ਤਾਂ ਖੋ ਖੋ ਖੇਡਣ ਨੂ ਜੀ ਕਰਦਾ ਸੀ , ਜੱਸੀ ਦੇ ਨਾਲ . ) ਚਲ ਹੁਣ ਤਾ ਫਸ ਗਏ , ਲਖਵਿੰਦਰ ਵੀਰ ਵਾਲਾ ਚੰਗਾ ਓਹਨੇ ਕਾਪੀ ਦੇ ਦਿੱਤੀ ਸਾਰਾ ਕਮ ਮਿੰਟਾ ਚ ਕਰਤਾ .. ਜੱਸੀ ਆ ਜਾ ਹੁਣ , ਹੁਣ ਜਹਾਜ ਚ ਆਊਗੀ ਮਰੀਕਾ ਚੋ.
|
|
21 May 2010
|
|
|
|
|
|
|
ਸਤ ਸ਼੍ਰੀ ਅਕਾਲ ਮਾਹ੍ਟਰ ਜੀ ...
ਪਿੰਡਾ ਵਾਲੇਯਾਂ ਨੂ ਘੁੱਟ ਕੇ ਜੱਫੀ ਤੇ ਸ਼ੇਹਰਿਯਾਂ ਨੂ ਹਾਏ ਬੂ ਜਿਹੜੀ ਬੀ ਹੁੰਦੀ ਆ ਏਨਾ ਦੀ .......
|
|
21 May 2010
|
|
|
|
|
hahahahaha
nice style for attendence lakhwinder ji
|
|
21 May 2010
|
|
|
|
|
sasri kal ji maater ji
hazri la deo ji
sasri kal ji sab nu
|
|
21 May 2010
|
|
|
|
|
maaatar ji haazir ji.. kidaan maatar ji...
|
|
22 May 2010
|
|
|
|
|
sat shri akal mera walo saarya nu and master ji nu wi
hazar ji
|
|
22 May 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|