Home > Communities > Anything goes here.. > Forum > messages
ਮੈਂ ਕਿੱਥੇ ਗੇੜੀਆਂ ਮਾਰੀਆਂ ... ਮੈਂ ਤਾਂ ਸਿੱਧਾ ਸਕੂਲ ਆਇਆਂ ਹਾਂ.... :(
ਮੈਡਮ ਜੀ... ਇਹ ਇਲਜ਼ਾਮ ਸਰਾਸਰ ਬੇ-ਬੁਨਿਆਦ ਹੈ....
ਅਸੀਂ ਤਾਂ....
ਨੀਵੀਂ ਪਾ ਕੇ ਲੰਘ ਜਾਈਦਾ ਕੋਲੋਂ ਮੁਟਿਆਰਾਂ ਦੇ...
ਇੱਜਤਾਂ ਤੋਂ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ....
29 Jul 2010
naale madam ji supreet nu tan header master ji ne dooni da paharha sunaun nu keha si... oh ni sunaya aje tak.... bench tan kharhe kar deyo supreet nu.... :P
dohein hathh taanH nu chukka ke...
29 Jul 2010
ਕਯੋਂ ਝੂਠ ਬੋਲਦੇ ਹੋ ਤੁਸੀਂ ਇਕ ਘੰਟਾ ਪੇਹ੍ਲਾਂ ਦੇ ਆਏ ਹੋਏ ਹੋ ਅਤੇ ੪੩ ਮਿੰਟ ਪੇਹ੍ਲਾਂ ਲਗਾਯੀ ਹੈ.....
ਨਾਲੇ ਮੈਨੂੰ ਤੇ ਖੜਾ ਕਰਵਾ ਕੇ ਤੁਹਾਨੂ ਬਹੁਤ ਮਜ਼ਾ ਆਉਗਾ ਨਾ..???
ਕਯੋਂ ਝੂਠ ਬੋਲਦੇ ho AM.. ਤੁਸੀਂ ਇਕ ਘੰਟਾ ਪੇਹ੍ਲਾਂ ਦੇ ਆਏ ਹੋਏ ਹੋ ਅਤੇ attendance 43 ਮਿੰਟ ਪੇਹ੍ਲਾਂ ਲਗਾਯੀ ਹੈ.....
ਨਾਲੇ ਮੈਨੂੰ bench ਤੇ ਖੜਾ ਕਰਵਾ ਕੇ ਤੁਹਾਨੂ ਬਹੁਤ ਮਜ਼ਾ ਆਉਗਾ ਨਾ..??

Yoy may enter 30000 more characters.
29 Jul 2010
ਬਹੁਤ ਮਜ਼ਾ ਆਊਗਾ....
29 Jul 2010
HOW MEAN....!!!!!!!!!!!
I WILL SEE YOU AM..............
29 Jul 2010
hahaha...
sure sure..... anytime... :P
29 Jul 2010
ਹਾਂ ਬਈ ਕੀ ਹਾਲ ਹੈ ਤੁਹਾਡਾ ?
ਇਹ ਮਾਸਟਰਨੀ ਵੀ ਛੁੱਟੀਆਂ ਬਾਹਲੀਆਂ ਕਰਨ ਲੱਗ ਪਈ... ਇਹ ਕਲਾਸ 'ਚ ਆਉਂਦੀ ਨਹੀਂ ਤੇ ਵਿਦਿਆਰਥੀ ਸਾਰਾ ਦਿਨ ਇੱਕ ਦੂਜੇ ਨਾਲ ਲੜਦੇ ਰਹਿੰਦੇ ਆ..
ਸੁਪਰੀਤ ਤੂੰ ਪਹਾੜਾ ਯਾਦ ਕੀਤਾ ਕਿ ਨਹੀਂ ਅਜੇ ?
31 Jul 2010
master ji nahi keeta ... ehne paaharha yaad.....
01 Aug 2010
Copyright © 2009 - punjabizm.com & kosey chanan sathh