Home > Communities > Anything goes here.. > Forum > messages
Sat Sri Akal saariyan nu...
Kee haal ae Simran tera ? aapni mastrni te lagda pakki gwwach gayi....ik do ku naven chehre v dikhayi dittey ne ajkal 'ch.....Saarey naven students nu Jee Aayian Nu...
11 Sep 2010
main theek han maater ji
tusi sahi keha apni masterni gwaach gai e lagda kiunki hun tan kaffi din ho gaye ne aa jana chahida e ohna nu hun tak tan
chlo dekho kad aunde ne hun.

Yoy may enter 30000 more characters.
11 Sep 2010
ਬਿਲਕੁਲ ਬਲਿਹਾਰ ਵੀਰ ..ਹੁਣ ਤਾ ਕੁਝ ਰੌਣਕਾਂ ਬਣੀਆ ਨੇ ........ਪਹਿਲਾਂ ਤਾ ਟਾਵੇਂ ਟਾਵੇਂ ਸਕੂਲ ਆਉਂਦੇ ਸੀ ..........ਚਲੋ ਵਾਹਿਗੁਰੂ ਦੀ ਕਿਰਪਾ ਐਦਾਂ ਹੀ ਸਾਰਿਆ 'ਤੇ ਬਣੀ ਰਹੇ .......ਪੜੋ ਬਈ ਪੜੋ ........ਤੇ ਰੋਜ਼ ਸਕੂਲ ਆਇਆ ਕਰੋ ...........
ਓਹ ! ਮਾਟਰ ਜੀ ......ਮਾਰੀ ਹਾਜਰੀ ਜੀ ...ਲਾ ਤੀ ਜੀ ...ਫੇਰ ਠੀਕ ਆ ਜੀ ....Tanku

ਓਹ ! ਮਾਟਰ ਜੀ ......ਮੇਰੀ ਹਾਜਰੀ ਜੀ ...ਲਾ ਤੀ ਜੀ ...ਫੇਰ ਠੀਕ ਆ ਜੀ ....Tanku

ਮੌਨੂੰ ਲਗਦਾ, ਸਿਫਤ ਕਰਨੀ ਨਹੀਂ ਚਾਹੀਦੀ ਸੀ ..........ਡਾਕਟਰ ਸਾਹਿਬ ਤੋਂ ਬਿਨਾ ਹੋਰ ਕੋਈ ਵੀ ਨਹੀਂ ਸਕੂਲ ...........ਮਾਟਰ ਜੀ ਮੈਂ ਤਾ ਹਾਜ਼ਿਰ ਆ ਜੀ ...........
12 Sep 2010
m present sir
12 Sep 2010
Gurminder Singh
Aap sabh nu mere vallo pyar bhari sat shri akal ji..mera ajj punjabizm te pehla din hai !! main apni ik choti jehi rachna naal haajri lagvaun lagga haan !! umeed hai aap ji nu pasand aavegi !!
12 Sep 2010
ਸਤ ਸ਼੍ਰੀ ਅਕਾਲ ਮਾਟਰ ਜੀ
ਹਾਜਿਰ ਜੀ ਆ ਗਈ ਮੈਂ ਵੀ
ਪਰ ਲੇਟ ਆਈ ਹਾਂ ਕਿਉਂਕਿ ਮੇਰੇ ਪਿੰਡ ਬਹੁਤ ਤੇਜ ਮੀਹ ਪੈ ਰਿਹਾ ਸੀ ਜਿਸ ਕਰਕੇ ਮੈਂ ਹੁਣ ਆਈ ਹਾਂ

MAIN VI BAHUT KHUSH HAN JASS SCHOOL DE NVE NVE CHEREAN NU DEKH KE
EDDAN HI RONKAN DI UMEED RAKHDI HAN SABH TON
12 Sep 2010
Copyright © 2009 - punjabizm.com & kosey chanan sathh