ਮਾਟਰ ਜੀ .....ਸਤ ਸ੍ਰੀ ਅਕਾਲ ਜੀ
ਮੈਂ ਆ ਗਿਆ ਜੀ .......ਓਹ ਲਾ ਦਿਓ ਜੀ .......ਆਪਣੀ ---ਹਾਜਰੀ .......ਠੀਕ ਆ ਜੀ
ਹੋਰ ਜੀ ਗੁਡ ਮਾਰਨਿੰਗ ਬਈ ਸਾਰਿਆ ਨੂੰ .......ਕੀ ਗੱਲ ਕੱਲ ਕੀਤੇ ਚਲੇ ਗਾਏ ਸੀ ਸਾਰੇ ..ਬਹੁਤ ਥੋੜੇ ਜਣੇ ਸੀ .........
ਮਾਟਰ ਜੀ ਅੱਜ ਕੁਝ ਕਰਨਾ ਵੀ ਹੈ ਜਾਂ ਨਹੀਂ ਜੀ ..........
ਕਿਉਂ ਕੀ ਕਰਨਾ ਹੋਰ ?
ਓਹ ਮਾਟਰ ਜੀ ਮੈਂ ਤਾਂ ਪੁਛਿਆ ਸੀ , ਹਾਲੇ ਵਿਦਿਆਰਥੀ ਘੱਟ ਆ, ਤੁਸੀਂ ਵੀ ਥੋੜਾ ਠਹਿਰਕੇ ਆ ਜਾਇਓ, ਨਾਲੇ ਅਸੀਂ ਵੀ ਹੱਸ ਖੇਡ ਲੈਂਦੇ ਆ .......ਨਾਲੇ ਸਾਰੇ ਵਿਦਿਆਰਥੀ ਆ ਜਾਣਗੇ ...........ਕਿਉਂ ਠੀਕ ਨਾ ਜੀ ?
ਚਲੋ ਠੀਕ ਫੇਰ , ਮੈਂ ਆਉਂਦਾ ,ਆਰਾਮ ਨਾਲ ਬੈਠੋ , ਰੌਲਾ ਨਾ ਪਾਇਓ|
ਲਓ ਬਈ ਬਣਗੀ ਗੱਲ, ਮਾਟਰ ਆਪਾਂ ਭੇਜ ਤਾ ਹੁਣ ਕਰਲੋ ਜੋ ਕਰਨਾ .......ਪੜਾਈ ਦੀ ਛੁੱਟੀ , ਫੇਰ ਅਧਿ ਛੁੱਟੀ ਤੇ ਫੇਰ ਸਾਰੀ..........ਛੁੱਟੀ ਓਏ ! ਭਜਲੋ
ਮਾਟਰ ਜੀ .....ਸਤ ਸ੍ਰੀ ਅਕਾਲ ਜੀ
ਮੈਂ ਆ ਗਿਆ ਜੀ .......ਓਹ ਲਾ ਦਿਓ ਜੀ .......ਆਪਣੀ ---ਹਾਜਰੀ .......ਠੀਕ ਆ ਜੀ
ਹੋਰ ਜੀ ਗੁਡ ਮਾਰਨਿੰਗ ਬਈ ਸਾਰਿਆ ਨੂੰ .......ਕੀ ਗੱਲ ਕੱਲ ਕਿਤੇ ਚਲੇ ਗਾਏ ਸੀ ਸਾਰੇ ..ਬਹੁਤ ਥੋੜੇ ਜਣੇ ਸੀ .........