Anything goes here..
 View Forum
 Create New Topic
  Home > Communities > Anything goes here.. > Forum > messages
Showing page 305 of 1000 << First   << Prev    301  302  303  304  305  306  307  308  309  310  Next >>   Last >> 
SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

sat shri akal maater jii,


main vi aa gai


la deo meri vi hajriiii


te hi ammi main tan theek aa te busy rehndi aa kama karan vich pr naal pbzm hunda e mere har rojjjjj

 

nale aa dekho maater ji sunil aunda roj e pr school de bahar khad ke mud janda e

 

jad main kehndi aa maater ji nu dassnu oddan aa janda e

 

hun main socheya e school de bahar likh ke la dindi aa ki maater ji nu dassun

 

ki pta fer sare roj aaun hna......

04 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Sat Sri Akal g


A giya g ma vi school vich thoda late ha g,,,


mami na koi kam bhej dita si

04 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮਾਟਰ ਜੀ...ਹਾਜ਼ਿਰ ਜੀ..


ਮੈਂ ਕੁਝ ਦਿਨ ਨਹੀਂ ਆ ਸਕਦਾ ਹੁਣ,ਮੇਰਾ ਲੈਪੀ ਘੁੰਮੀ ਕਰਨ ਜਾ ਰਿਹਾ ਅੱਜਕੱਲ 'ਚ..

 

@ Ammi ਆੜੀ ਆ ਗਿਆ ਮੈਂ....ਆਪਾ ਦੇ ਆਏ ਵੀਰ ਪੋ੍ਜੈਕਟ..ਬਹੁਤ ਘੈਂਟ ਹੋਇਆ..

 

ਹਾਂ ਵੀ ਬਾਕੀ ਮੇਰੇ ਮਿੱਤਰ-ਦੋਸਤ ਕਿੱਥੇ ਨੇ..?

ਮਲੀਟਰਨੀ ਜੀ ਕਿਮੇਂ ਉ ਜੀ..?

@ stalin ਟਿੰਬਰੀ ਕਿਮੇਂ ਆ ਤੂੰ,ਆ ਜਾਇਆ ਕਰ ਤੂੰ ਵੀ ਕਦੇ ਕਦੇ...

04 Sep 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮਾਟਰ ਜੀ  ..............ਹਾਜ਼ਿਰ ਜੀ ...........ਸਤ ਸ੍ਰੀ ਅਕਾਲ ਬਈ ਸਾਰੀਆਂ ਨੂੰ 
ਮਾਟਰ ਜੀ ਪਿਛਲੀ ਹਾਜਰੀ ਵੀ ਲਾ ਦਿਓ ਜੀ .......ਮੈਂ ਕਈ ਦਿਨਾ ਤੋਂ ਕੰਮ ਕਾਰ ਦੇ ਸਿਲਸਿਲੇ ਚ ਬਾਹਰ ਗਿਆ ਹੋਇਆ ਸੀ ..........ਇਸ ਕਰਕੇ ਆ ਨੀ ਸਕਿਆ  
ਮਾਟਰ ਜੀ .......ਭੁਖਾ ਸੂਰ.......ਕਹਾਣੀ ਜੀ .......... ਇਹ ਤਾਂ ਜੀ ਫੇਰ ਮੈਨੂੰ ਅੰਮੀ ਤੋਂ ਪੁਛਕੇ ਪੜਨੀ ਪੈਣੀ ਆ ਜੀ ........ਮੈਂ ਐਵੇਂ ਹੀ ਪਿਆਸਾ ਕਾਂ ਰੱਟਦਾ ਰਿਹਾ ਜੀ ...
ਅੰਮੀ ਵੀਰ ਭੁਖਾ ਸੂਰ ਲਿਖ ਕੇ ਪੋਸਟ ਕਰ ਦੇਣਾ ਵੀਰ .....ਪੜ ਲਵਾਂਗੇ ਵੀਰ ਅਸੀਂ ਵੀ ....
  

ਮਾਟਰ ਜੀ  ..............ਹਾਜ਼ਿਰ ਜੀ ...........ਸਤ ਸ੍ਰੀ ਅਕਾਲ ਬਈ ਸਾਰੀਆਂ ਨੂੰ 

 

 

ਮਾਟਰ ਜੀ ਪਿਛਲੀ ਹਾਜਰੀ ਵੀ ਲਾ ਦਿਓ ਜੀ .......ਮੈਂ ਕਈ ਦਿਨਾ ਤੋਂ ਕੰਮ ਕਾਰ ਦੇ ਸਿਲਸਿਲੇ ਚ ਬਾਹਰ ਗਿਆ ਹੋਇਆ ਸੀ ..........ਇਸ ਕਰਕੇ ਆ ਨੀ ਸਕਿਆ  

 

ਮਾਟਰ ਜੀ .......ਭੁਖਾ ਸੂਰ.......ਕਹਾਣੀ ਜੀ .......... ਇਹ ਤਾਂ ਜੀ ਫੇਰ ਮੈਨੂੰ ਅੰਮੀ ਤੋਂ ਪੁਛਕੇ ਪੜਨੀ ਪੈਣੀ ਆ ਜੀ ........ਮੈਂ ਐਵੇਂ ਹੀ ਪਿਆਸਾ ਕਾਂ ਰੱਟਦਾ ਰਿਹਾ ਜੀ ...

 

ਅੰਮੀ ਵੀਰ ਭੁਖਾ ਸੂਰ ਲਿਖ ਕੇ ਪੋਸਟ ਕਰ ਦੇਣਾ ਵੀਰ .....ਪੜ ਲਵਾਂਗੇ ਵੀਰ ਅਸੀਂ ਵੀ ....

 

 

04 Sep 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

ਹਾਜ਼ਿਰ ਜੀ ..
ਸਾਰਿਯਾ ਨੂ ਲਵਪ੍ਰੀਤ ਵਲੋ ਪ੍ਯਾਰ ਭਰੀ ਸਤ ਸ਼੍ਰੀ ਅਕਾਲ ਜੀ ...

04 Sep 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

HAPPY tea-char day Tongue out

nahi nahi sach........happy teachers' day to our gr8 teachers.

04 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Hazir G

TE sarya nu Sat Sri Akal

 

te meri sis ne meri complate  kiti a eh jhuth a g eh mere ghar na dsyo g nai tan mainu maar paye gi

hun main roj hazir hoya kran ga g

 

 

 

 

04 Sep 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

master ji did u smile today ?

05 Sep 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹਾਂਜੀ ਮਾਟਰ ਜੀ ........ਹਾਜ਼ਿਰ ਜੀ 
ਨਾਲੇ ਮਾਟਰ ਜੀ ਅੱਜ  ਤਾਂ ਤੁਹਾਡਾ ਦਿਨ ਆ ਜੀ .......ਮੁਬਾਰਕਾਂ ਜੀ 
ਸਾਰੇ ਵਿਦਿਆਰਥੀ ਸਾਥੀਆਂ ਨੂੰ ਵੀ ਮੁਬਾਰਕਾਂ ਬਈ  |

ਹਾਂਜੀ ਮਾਟਰ ਜੀ ........ਹਾਜ਼ਿਰ ਜੀ 

 

ਨਾਲੇ ਮਾਟਰ ਜੀ ਅੱਜ  ਤਾਂ ਤੁਹਾਡਾ ਦਿਨ ਆ ਜੀ .......ਮੁਬਾਰਕਾਂ ਜੀ 

 

ਸਾਰੇ ਵਿਦਿਆਰਥੀ ਸਾਥੀਆਂ ਨੂੰ ਵੀ ਮੁਬਾਰਕਾਂ ਬਈ  |

 

05 Sep 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

ਮਾਸਟਰ ਜੀ ਹਾਜਿਰ ਜੀ ..
happy teachers day to all my teacher frnds...

05 Sep 2010

Showing page 305 of 1000 << First   << Prev    301  302  303  304  305  306  307  308  309  310  Next >>   Last >> 
Reply