Anything goes here..
 View Forum
 Create New Topic
  Home > Communities > Anything goes here.. > Forum > messages
Showing page 338 of 1000 << First   << Prev    334  335  336  337  338  339  340  341  342  343  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

Madam g satnam waheguru

06 Oct 2010

ParmindeRanjeet .........
ParmindeRanjeet
Posts: 98
Gender: Female
Joined: 09/Sep/2010
Location: batala
View All Topics by ParmindeRanjeet
View All Posts by ParmindeRanjeet
 

ਸਤ ਸ਼੍ਰੀ ਆਕਾਲ ਜੀ ...............

06 Oct 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

aj madam g ,mai v aa gyi.......

la deo hazari.........

06 Oct 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਮੈਡਮ ਜੀ ਸਤ ਸ਼੍ਰੀ ਅਕਾਲ ਜੀ 
ਓਏ ਲੱਖੀ ਆ ਸੋਹਨਾ ਲਿਖ ਦਿਤਾ ਪਰ ਮੇਰੀ ਏਨ੍ਨੀ ਤਾਰੀਫ਼ ਹਾਹਾਹਾਹਾ ਸਬ ਨੂ ਦਸ ਦਿਤਾ ਹੈਂ ਹੁਣ ਅੱਗੇ ਤੋਂ ਮੈਂ ਇੱਕਲੀ ਹੀ ਖਾਇਆ ਕਰੁਂਗੀ ਤੇਨੁ ਨੀ ਦੇਣੀ ਮੈਂ ਰੋਟੀ .............................
ਮੈਡਮ ਆ ਗੇ 
ਮੈਡਮ ਜੀ ਮੇਨੂ ਪੱਖੇ ਨਾਲ ਨਾ ਲਟਕਾਏਓ ਮੈਂ ਮਰ ਜਾਂਵਾਂਗੀ ਫੇਰ 
ਨਾਲੇ ਫੇਰ ਸ਼ਰਾਰਤਾਂ ਕੌਣ ਕਰੁ
ਪੱਖੇ ਵਾਲੀ ਕਵਿਤਾ ਤਾਂ ਆਉਂਦੀ ਨੀ ਮੇਨੂ ਚੰਗੀ ਤਰਾਂ ਜੇਹੋ ਜਹੀ ਆਉਂਦੀ ਏ ਸੁਣਾਦਾ.....
ਚਲੋ ਫੇਰ ਸੁਨੋ 
"ਸਾਡੀ ਜਮਾਤ ਵਿਚ ਇੱਕ ਪੱਖਾ ਹੈ 
ਇਸਦੀ ਹਵਾ ਬਹੁਤ ਠੰਡੀ ਹੁੰਦੀ ਹੈ 
ਸਭ ਨੂ ਇਹ ਪੱਖਾ ਬਹੁਤ ਪਸੰਦ ਆਉਂਦਾ 
ਕਿਉਂਕਿ ਇਸਦੀ ਹਵਾ ਠੰਡੀ ਹੋਣ ਦੇ ਨਾਲ ਨਾਲ ਮਿਠੀ ਵੀ ਹੁੰਦੀ ਹੈ 
ਇਹ ਪੱਖਾ ਸਾਡੀ ਮੈਡਮ ਦੇ ਦੋ ਕਮ ਕਰਦਾ ਹੈ 
ਇੱਕ ਹਵਾ ਦੇਣ ਦਾ ਤੇ ਦੂਜਾ ਜਦੋ ਕੋਈ ਬੱਚਾ ਮੈਡਮ ਨੂ ਤੰਗ ਕਰਦਾ ਜਾ ਪੜਦਾ ਨਹੀ ਤਾਂ ਮੈਡਮ ਬੱਚੇ ਨੂ ਪੱਖੇ ਨਾਲ ਲਟਕਾ ਦਿੰਦੀ ਹੈ 
ਕਦੇ ਕਦੇ ਇਹ ਪੱਖਾ ਮੇਨੂ ਚੰਗਾ ਨੀ ਲਗਦਾ ਜਦ ਮੇਰੀ ਵਾਰੀ ਆ ਜਾਂਦੀ ਹੈ 
ਪਰ ਮੇਰੇ ਕੋਲ ਵੀ ਇਸਨੁ ਖੋਲਣ ਦਾ ਤਰੀਕਾ ਹੁੰਦਾ ਹੈ 

ਮੈਡਮ ਜੀ ਸਤ ਸ਼੍ਰੀ ਅਕਾਲ ਜੀ 


ਓਏ ਲੱਖੀ ਆ ਸੋਹਨਾ ਲਿਖ ਦਿਤਾ ਪਰ ਮੇਰੀ ਏਨ੍ਨੀ ਤਾਰੀਫ਼ ਹਾਹਾਹਾਹਾ ਸਬ ਨੂ ਦਸ ਦਿਤਾ ਹੈਂ ਹੁਣ ਅੱਗੇ ਤੋਂ ਮੈਂ ਇੱਕਲੀ ਹੀ ਖਾਇਆ ਕਰੁਂਗੀ ਤੇਨੁ ਨੀ ਦੇਣੀ ਮੈਂ ਰੋਟੀ .............................


ਮੈਡਮ ਆ ਗੇ 


ਮੈਡਮ ਜੀ ਮੇਨੂ ਪੱਖੇ ਨਾਲ ਨਾ ਲਟਕਾਏਓ ਮੈਂ ਮਰ ਜਾਂਵਾਂਗੀ ਫੇਰ 

ਨਾਲੇ ਫੇਰ ਸ਼ਰਾਰਤਾਂ ਕੌਣ ਕਰੁ


ਪੱਖੇ ਵਾਲੀ ਕਵਿਤਾ ਤਾਂ ਆਉਂਦੀ ਨੀ ਮੇਨੂ ਚੰਗੀ ਤਰਾਂ ਜੇਹੋ ਜਹੀ ਆਉਂਦੀ ਏ ਸੁਣਾਦਾ.....


ਚਲੋ ਫੇਰ ਸੁਨੋ 


"ਸਾਡੀ ਜਮਾਤ ਵਿਚ ਇੱਕ ਪੱਖਾ ਹੈ 


ਇਸਦੀ ਹਵਾ ਬਹੁਤ ਠੰਡੀ ਹੁੰਦੀ ਹੈ 


ਸਭ ਨੂ ਇਹ ਪੱਖਾ ਬਹੁਤ ਪਸੰਦ ਆਉਂਦਾ 


ਕਿਉਂਕਿ ਇਸਦੀ ਹਵਾ ਠੰਡੀ ਹੋਣ ਦੇ ਨਾਲ ਨਾਲ ਮਿਠੀ ਵੀ ਹੁੰਦੀ ਹੈ 


ਇਹ ਪੱਖਾ ਸਾਡੀ ਮੈਡਮ ਦੇ ਦੋ ਕਮ ਕਰਦਾ ਹੈ 


ਇੱਕ ਹਵਾ ਦੇਣ ਦਾ ਤੇ ਦੂਜਾ ਜਦੋ ਕੋਈ ਬੱਚਾ ਮੈਡਮ ਨੂ ਤੰਗ ਕਰਦਾ ਜਾ ਪੜਦਾ ਨਹੀ ਤਾਂ ਮੈਡਮ ਬੱਚੇ ਨੂ ਪੱਖੇ ਨਾਲ ਲਟਕਾ ਦਿੰਦੀ ਹੈ 


ਕਦੇ ਕਦੇ ਇਹ ਪੱਖਾ ਮੇਨੂ ਚੰਗਾ ਨੀ ਲਗਦਾ ਜਦ ਮੇਰੀ ਵਾਰੀ ਆ ਜਾਂਦੀ ਹੈ 


ਪਰ ਮੇਰੇ ਕੋਲ ਵੀ ਇਸਨੁ ਖੋਲਣ ਦਾ ਤਰੀਕਾ ਹੁੰਦਾ ਹੈ 

 

07 Oct 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

Madam Ji aah Arinder jhooth bolda ji...jma e jhooth aa eh tan..menu tan kehnda c mian ghummi krnn  geya hoyea han doooooooooor kite ..Smile

 

@ Arashdeep Ji

 

kookans JI

 

ParminderRanjit ji(aah name ch confusion aa bahut menu..naam 2 ne user ik Undecided

 

Rupinder Ji

 

sab nu sat shri akal

 

 

@ Simran

 

hahaha

 

pakha poetry ghaint aa tuhadi Laughing

07 Oct 2010

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 
Navneet Kaur

 

sat shri akal ji sabh nu....ajj main kafi dina baad school vich aayi haan !! mere vallo sabh ton pehlan Gurleen ji nu te Pradeep ji nu bahut bahut mubaarkan hon.....fir party taan ban di hai !! kado hai g party !! jaroor dassna ??


present mam !! 

07 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

Party date - 32/10/1692 , venue- hotel horourwood near kabaritsan (narakland)

07 Oct 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

Arash veer eh ki likheya tusi..??? Surprised

07 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

ਮਾਸਟਰ ਜੀ ਸਤਿ ਸ਼੍ਰੀ  ਅਕਾਲ ...ਮੇਰੀ ਵੀ ਹਾਜਰੀ ਲਾ ਦਿਓ ...ਮੈ ਆ ਗਈ ਹਾਂ ਅੱਜ...
ਤੇ ਹਾ , ਤੁਸੀ ਪਾਰਟੀ ਕਿਥੇ  ਕਰ ਰਹੇ ਹੋ ਜਨਮਦਿਨ ਦੀ???

07 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

http://www.punjabizm.com/forums-stalinveer-singh-34532-1-1.html dosto chk kro sab .... ikk case hor sahmne aa gya ,....

07 Oct 2010

Showing page 338 of 1000 << First   << Prev    334  335  336  337  338  339  340  341  342  343  Next >>   Last >> 
Reply