ਸਤ ਸ਼੍ਰੀ ਅਕਾਲ ਮੈਡਮ ਜੀ
ਹਾਜਿਰ ਜੀ
ਕੀ ਹਾਲ ਨੇ ਤੁਹਾਡੇ ???
ਸਬ ਤੋਂ ਪਹਿਲਾਂ ਆ ਫੜੋ ਮੈਡਮ ਜੀ ਮੇਰੇ ਵੀਰੇ ਸੁਨੀਲ ਦੀ ਅਰਜੀ ਓਹਨੇ ਅੱਜ ਆਉਣਾ ਨੀ
ਤੇ ਲਖਵਿੰਦਰ ਸਬ ਤੋਂ ਪਹਿਲਾਂ ਤਾਂ ਤੂ ਅੱਜ ਆਹ ਪੱਖਾ ਉਤਾਰ ਦੇ ਅਮ੍ਮੀ ਕਹੰਦਾ ਤੇਨੁ ਪੱਖੇ ਨਾਲ ਲਟਕਾ ਦੇਣਾ ਮੈਡਮ ਨੇ
ਚਲ ਅਪ੍ਪਾਂ ਪੱਖਾ ਉਤਾਰ ਦੀਏ ਫੇਰ ਮੈਂ ਪੀਂਘ ਝੁਟਾਂ ਗੀ ਮੈਡਮ ਦੇ ਆਉਣ ਤੋਂ ਪਹਿਲਾਂ ਪਹਿਲਾਂ ਓਕੇ
ਅਹਹਾ ਅੱਜ ਕੁਕਨੂਸ ਵੀ ਆਈ ਏ ਹੇਲ੍ਲੋ ਕੁਕਨੂਸ ਸਵਾਗਤ ਏ ਤੁਹਾਡਾ ਮੇਰੀ ਕਲਾਸ ਵਿਚ
ਹੇਲ੍ਲੋ ਪ੍ਰਦੀਪ ਕੀ ਹਾਲ ਏ ????
ਤੇ ਜੱਸ ਮੈਂ ਤੇ ਠੀਕ ਹਾਂ ਤੁਸੀਂ ਕਾਫੀ ਦਿਨਾ ਵਾਦ ਆਉਂਦੇ ਹੋ ਸਕੂਲ ਜ਼ੇਆਦਾ ਰੁਜੇ ਲਗਦੇ ਹੋ ਤੁਸੀਂ ਅੱਪਨੇ ਕੰਮਾਂ ਵਿਚ ????