MADAM ji Hazir Ji
Baki Saare Gairhazar Ji
ao Madam Ji fer sun lo MERA SCHOOL
ਮੇਰਾ ਸਕੂਲ...ਬਹੁਤ ਵਧੀਆ ਸਕੂਲ ਹੈ
ਇੱਥੇ ਮੇਰੇ ਬਹੁਤ ਸਾਰੇ ਮਿੱਤਰ ਹਨ...
ਪੰਜ਼ਾਬੀਜ਼ਮ ਸਕੂਲ ਦੀ ਖੋਜ਼ ਵਿਗਿਆਨੀ ਅਮਰਿੰਦਰ ਸਿੰਘ ਨੇ ਕੀਤੀ ਹੈ..
ਇਹ ਸਕੂਲ ਦੇ ਸਾਰੇ ਵਿਦਿਆਰਥੀ ਮੇਰੇ ਪੱਕੇ ਮਿੱਤਰ ਹਨ.
ਮੇਰੇ ਸਕੂਲ ਵਿੱਚ ਭੈਣ ਜੀ ਸਾਰਾ ਦਿਨ ਸਵੈਟਰ ਬੁਣਦੀ ਰਹਿੰਦੀ ਹੈ..
ਸਿਮਰਨ ਬਹੁਤ ਹੀ ਭੁੱਖੜ ਕੁੜੀ ਹੈ,ਇਹ ਦੂਜਿਆਂ ਦੇ ਝੋਲਿਆਂ ਚੋਂ ਰੋਟੀ ਕੱਢ ਕੇ ਖਾਹ ਜਾਂਦੀ ਹੈ..
ਸੁਨੀਲ ਕਾਪੀ ਚੋਰ ਹੈ,ਆਹ ਟਿੰਬਰੀ (ਸਟਾਲਿਨ) ਜਮਾਤ ਵਿੱਚ ਕਾਗਜ਼ ਫਾੜ ਕੇ ਉਨਾਂ ਦੇ ਜਹਾਜ਼ ਬਣਾ ਕੇ ਉਡਾਈ ਜਾਂਦਾ ਰਹਿੰਦਾ ਹੈ..
ਸਮਰ,ਸੀਰਤ,ਨਵਨੀਤ ਤੇ ਬਾਕੀ ਮੇਰੇ ਸਕੂਲ ਦੇ ਹੋਣਹਾਰ ਵਿਦਿਆਰਥੀ ਹਨ...
ਮੈਡਮ ਜੀ ਅੱਜ ਮੈਂ ਏਨਾ ਕੁ ਹੀ ਯਾਦ ਕੀਤਾ ਜੀ..ਬਾਕੀ ਕਦੇ ਫੇਰ ਸੁਣਾਉਂਗਾ ਜੀ...