ਧੰਨਬਾਦ ਧੰਨਬਾਦ ...........ਹੈਡ ਮਾਸਟਰ ਸਾਹਿਬ ਜੀ ...........ਤੁਸੀਂ ਮੇਰੀ ਦਿਲ ਦੀ ਤਮੰਨਾ ਪੂਰੀ ਕਰਤੀ ..........ਜਦੋਂ ਪੜਦੇ ਸੀ ਉਦੋਂ ਮੈਂ ਸੋਚਦਾ ਹੁੰਦਾ ਸੀ ਕਿ ਮੈਂ ਵੀ ਮਾਸਟਰ ਬਣ ਸਕਦਾ ? ਪਰ ਸਮੇ ਦੀ ਰਫਤਾਰ ਚ ਓਹ ਸੁਪਨਾ ਤਾਂ ਪਿਛੇ ਰਹਿ ਗਿਆ ਪਰ ਪੰਜਾਬਿਜ੍ਮ ਸਕੂਲ ਨੇ ਮੈਨੂੰ ਇਹ ਖਿਤਾਬ ਬਖਸ਼ਕੇ ਸੁਪਨਾ ਸਚ ਹੋਣ ਦਾ ਜੋ ਅਹਿਸਾਸ ਕਰਵਾਇਆ , ਮੈਂ ਤਹਿ ਦਿਲੋਂ ਰਿਣੀ ਆ , ਸ਼ੁਕਰਗੁਜ਼ਾਰ ਹਾਂ, ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਸਾਡੇ ਇਸ ਸਕੂਲ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਤੇ ਸਫਲਤਾ ਬਖਸ਼ੇ ...........ਬਹੁਤ ਸ਼ੁਕਰੀਆ ਜੀ ...........
ਵਿਦਿਆਰਥਿਓ ! ਮੈਂ ਅੱਜ ਤੋਂ ਜਿੱਦਾਂ ਹੇਆਦ ਮਾਸਟਰ ਸਾਹਿਬ ਦਾ ਹੁਕਮ ਹੋਇਆ ਮੈਡਮ ਜੀ ਦੀ ਮਦਦ ਲਈ ਤੁਹਾਡੀ ਕਲਾਸ ਲਿਆ ਕਰਾਂਗਾ ਤੇ ਵੇਖਾਂਗੇ ਕਿ ਆਪਾਂ ਇਸ ਕਲਾਸ ਤੇ ਸਕੂਲ ਨੂੰ ਕਿਥੋਂ ਤੋਂ ਕਿਥੇ ਲੈ ਕੇ ਜਾਂਦੇ ਆ .......... ਮੇਰੀ ਕੋਸ਼ਿਸ਼ ਜਾਰੀ ਰਹੇਗੀ ਜਦੋਂ ਤੱਕ ਸਾਰੇ ਵਿਦਿਆਰਥੀ ਹਰ ਰੋਜ਼ ਸਕੂਲ ਆਉਣ ਦਾ ਆਪਣਾ ਨੇਮ ਨੀ ਬਣਾ ਲੈਂਦੇ |
ਹਾਂ ਬਈ .............ਹੁਣ ਸਾਰੇ ਜਣੇ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ ਕਿ ਹਾਜਰੀ ਸਾਨੂੰ ਵੀ ਤੇ ਤੁਹਾਨੂੰ ਵੀ ਪਤਾ ਕਿੰਨੀ ਜਰੂਰੀ ਏ ........... ਲੈਕਚਰ ਜਿਸ ਕਿਸੇ ਦੇ ਵੀ ਘਟ ਹੋਣਗੇ ਓਸ ਨਾਲ ਕਿ ਹੋਣਾ ਤੁਸੀਂ ਆਪ ਜਾਂਦੇ ਹੋ .............ਸੋ ਸਾਰੇ ਰੋਜ਼ ਸਕੂਲ ਆਓ ....ਦਿੱਤਾ ਕੰਮ ਕਰ ਕੇ ਲਿਆਓ ......... ਅਨੁਸ਼ਾਸਨ ਬਹੁਤ ਜਰੂਰੀ ਏ ਇਸ ਮਾਮਲੇ ਚ ਮੈਂ ਸੁਰੂ ਤੋਂ ਹੀ ਸ਼ਖਤ ਹਾਂ ..........ਲਿਹਾਜ਼ ਕੋਈ ਨਹੀਂ ...........
ਮੇਰੇ ਵਲੋਂ ਸਾਰੀਆਂ ਨੂੰ ਸ਼ੁਭ ਇਛਾਵਾਂ ਤੇ ਸਤ ਸ੍ਰੀ ਅਕਾਲ |