lif lik ice cream so enjoy befor malt
@ ਟੀਟੂ ਬੇਟਾ ਸਕੂਲ ਆਈਸ ਕਰੀਮ ਲੈ ਕੇ ਨਹੀਂ ਆਈਦਾ ..... ਮੇਲਟ ਤੇ ਹੋਣੀ ਹੀ ਆ
ਚਲ ਅੱਜ ਤੇਰਾ ਪਹਿਲਾ ਦਿਨ ਆ ........ agge ton aisa ਨਹੀਂ krna
sat shri akal saria nu .....
thnks jass sir ji bari sohni rail banae a sarea di kushi hoe keep it up :)
thanx .......... ਗੁਰਲੀਨ ਤੁਸੀਂ ਵੀ ਹਾਜਰ ਹੋ ਬੜੀ ਖੁਸ਼ੀ ਹੋਈ .........keep present
sabh nu sat shri akal ji..
present sir........
hazir ji sareya naalo baad ch
master ji sadi v hazri parwan kar lni...
ਹਾਜਰ ਸਰ ਜੀ ,,,,,,,,ਤੇ ਮੈਡਮ ਜੀ ,,,,,,,,,,ਸਤਿ ਸ਼੍ਰੀ ਅਕਾਲ ਸਭ ਨੂੰ ,,,,,,,,,,,,,,,,,,,,,
ਸਤਿ ਸ਼ੀ੍ ਅਕਾਲ ਜੀ ਸਭ ਨੂੰ
ਮੇਰੇ ਵੱਲੋਂ ਸਭ ਨੂੰ ਸੱਜਰੀ ਸਵੇਰ ਦੀਆਂ ਮੁਬਾਰਕਾਂ..
ਮਾਟਰ ਜੀ ਹਾਜਰ ਜੀ...ਮੈਂ ਤਾਂ ਬਹੁਤ ਸਵਖਤੇ ਆ ਗਿਆ.
ਅਜੇ ਤਾਂ ਬਹੁਤ ਹਨੇਰਾ ਏ.. ਚਲੋ ਟੈਮ ਹੈਗਾ ਅਜੇ ਉਡੀਕ ਲੈਨੇ ਆਂ..
sat shri akal ji sareyan nu...
maater ji haajer ji..main vee aa gya ajj bde dina baad..
Nimar bai ki haal han tuhade ?