ਕੱਲ ਸ਼ਾਇਦ ਪਹਿਲਾ ਦਿਨ ਸੀ ਜਦੋਂ ਕਈਆਂ ਨੂੰ ਪਤਾ ਨਹੀਂ ਹੋਣਾ ਕਿ ਮੈਡਮ ਜੀ ਹੋਣਾ ਦੇ ਨਾਲ ਹੁਣ ਮਾਸਟਰ ਜੀ ਵੀ ਕਲਾਸ ਦੀ ਖਬਰ ਰਖਦੇ ਆ ..............ਕੱਲ ਸਿਰਫ 13 ਬੱਚੇ ਹੀ ਕਲਾਸ ਵਿਚ ਆਏ .............ਜਦ ਕਿ ਗਿਣਤੀ ਕੀਤੇ ਜਿਆਦਾ .....ਬਹੁਤ ਫਿਕਰ ਦੀ ਗੱਲ
ਹੈ ..........
@ ਸੁਨੀਲ ਤੇ ਸਿਮਰਨ ........ਤੁਸੀਂ ਦਸੋ ਕਿ ਗੱਲ ਹੈ ਬੱਚੇ ਕਿਉਂ ਘੱਟ ਆ ਰਹੇ ਹਨ .........ਕੀ ਤੁਸੀਂ ਸਭ ਨੂੰ ਇਹ ਦੱਸਿਆ ਨਹੀਂ ਕਿ ਸਕੂਲ ਤੇ ਕਲਾਸ 'ਚ ਹਾਜਰੀ ਦੀ ਮਹਤਤਾ ਹੈ ..........ਤੁਸੀਂ ਦੋਵੇਂ ਫਿਰ ਇੱਕ ਕੋਸ਼ਿਸ਼ ਕਰੋ ....... ਸਾਰੇ ਬੱਚਿਆਂ ਨੂੰ ਸੰਪਰਕ ਕਰਕੇ ਇੱਕ ਬਾਰ ਸਕੂਲ ਆਉਣ ਲਈ ਪਰੇਰੋ ......... ਆਪਾਂ ਪੜਾਈ ਦੀ ਦਰ 100% ਕਰਨੀ ਆ .........good luck
ਹਾਂਜੀ ..........ਹੁਣ ਜੋ ਨਵੇਂ ਵਿਦਿਆਰਥੀ ਆਏ ਨੇ ਉਹਨਾਂ ਨੂੰ ਜੀ ਆਈਆਂ ਨੂੰ ਤੇ ਧੰਨਬਾਦ .....
ਇੱਕ ਸਾਡੇ ਬੜੇ ਪੁਰਾਣੇ ਵਿਦਿਆਰਥੀ ਅੱਜ ਆਏ ਨੇ .........ਡਾ. ਸਾਹਿਬ (ਅਰਿੰਦਰ).............ਬਹੁਤ ਖੁਸ਼ੀ ਹੋਈ ...........ਅਰਿੰਦਰ ਤੁਸੀਂ ਹੈਡ ਮਾਸਟਰ ਜੀ ਨੂੰ ਕੁਝ sir /madam ਕਹਿਣ ਦੇ ਪੰਗੇ ਬਾਰੇ ਕਿਹਾ .....ਮੈਂ ਤੁਹਾਨੂੰ ਸਿਧਾ ਜਿਹਾ ਹੱਲ ਦਸਦਾ ਆ ਕਿ ਤੁਸੀਂ ਸਤ ਸ੍ਰੀ ਅਕਾਲ ਜਿਸਨੂੰ ਮਰਜੀ ਸੰਬੋਧਨ ਕਰਕੇ ਕਹਿ ਦਿਓ .......ਮਤਲਬ ਸਿਰਫ ਮਾਣ ਤੇ ਇਜ਼ਤ ਦਾ ਹੁੰਦਾ .............ਸੋ ਕੋਈ ਗੱਲ ਨਹੀਂ ਸਕੂਲ ਜਰੂਰ ਆਓ ......
ਕੱਲ ਸ਼ਾਇਦ ਪਹਿਲਾ ਦਿਨ ਸੀ ਜਦੋਂ ਕਈਆਂ ਨੂੰ ਪਤਾ ਨਹੀਂ ਹੋਣਾ ਕਿ ਮੈਡਮ ਜੀ ਹੋਣਾ ਦੇ ਨਾਲ ਹੁਣ ਮਾਸਟਰ ਜੀ ਵੀ ਕਲਾਸ ਦੀ ਖਬਰ ਰਖਦੇ ਆ ..............ਕੱਲ ਸਿਰਫ 13 ਬੱਚੇ ਹੀ ਕਲਾਸ ਵਿਚ ਆਏ .............ਜਦ ਕਿ ਗਿਣਤੀ ਕੀਤੇ ਜਿਆਦਾ e .....ਬਹੁਤ ਫਿਕਰ ਦੀ ਗੱਲ ਹੈ ..........