|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਸ਼ਾਬਾਸ਼ ਅਰਸ਼ ...........ਬਹੁਤ ਵਧੀਆ ਸੋਚਿਆ ਏ ਤੂੰ ............
|
|
04 Nov 2010
|
|
|
|
|
|
|
|
|
MASTER JI KAVITA BOLAN LAGGEYA
ਦਿਵਾਲੀ ਮਨਾਇਉ ਤੁਸੀ ਸਾਰੇ ਖੂਬ ਮਨਾਇਉ ਚਾਹੇ ਘਰਦਿਆ ਨਾਲ ਜਾਂ ਫਿਰ ਚਾਹੇ ਨਾਲ ਮੇਹਬੂਬ ਲਾਇੳ ਲੜੀਆ, ਰੱਖਿਉ ਖਰਚੇ ਦਾ ਹਿਸਾਬ ਬੁਰਾ ਨਾ ਲੱਗੇ ਓਹਨਾ ਨੂੰ ਜਿੰਨਾ ਦੇ ਬੁਝ ਗਏ ਘਰ ਦੇ ਚਿਰਾਗ ਖਾਏਓ ਮਠਿਆਈਆ,ਖਵਾਇਉ ਉਹਨਾ ਨੂੰ ਜਿਨਾ ਦੀ ਤੁਹਾਡੇ ਮੂੰਹ ਤੇ ਝਾਕ ਇਹਨੀ ਕੋ ਖੁਸੀ ਲੈ ਕੇ ਕਰੇਓ ਦਿਵਾਲੀ ਦੀ ਖੁਸ਼ੀ ਮਹਿਸੂਸ ਦਿਵਾਲੀ ਮਨਾਇਉ ਤੁਸੀ ਸਾਰੇ ਖੂਬ ਮਨਾਇਉ ਚਾਹੇ ਘਰਦਿਆ ਨਾਲ ਜਾਂ ਫਿਰ ਚਾਹੇ ਨਾਲ ਮੇਹਬੂਬ ਰੱਬ ਕਰੇ ਦਿਵਾਲੀ ਦੀ ਹੋਵੇ ਸ਼ਾਮ ਨਿਰਾਲੀ ਭਰ ਜਾਵੇ ਰੌਸ਼ਨੀਆ ਨਾਲ ਅਸਮਾਨ ਦੀ ਥਾਲੀ ਸਾਂਜੀ ਕਰੇਓ ਅਰਸ਼ ਓਹਨਾ ਨਾਲ ਵੀ ਜਿਨਾ ਦਾ ਨਾ ਕੋਈ ਵਾਰਿਸ ਨਾ ਕੋਈ ਵਾਲੀ ਘਟ ਪ੍ਰਦੂਸ਼ਣ ਵਾਲੇ ਪਟਾਕੇ ਚਲਾਕੇ ਦੇਣਾ ਈਕੋ ਫਰਿਂਡਲੀ ਹੋਣ ਦਾ ਸਬੂਤ ਦਿਵਾਲੀ ਮਨਾਇਉ ਤੁਸੀ ਸਾਰੇ ਖੂਬ ਮਨਾਇਉ ਚਾਹੇ ਘਰਦਿਆ ਨਾਲ ਜਾਂ ਫਿਰ ਚਾਹੇ ਨਾਲ ਮੇਹਬੂਬ
|
|
04 Nov 2010
|
|
|
|
| happy diwali |
HAJIR G...............
I WISH TO ALL OF MY FRNDS AND MY PUNJABIZM FAMILY
HAPPY DIWALI


|
|
04 Nov 2010
|
|
|
|
|
hajir hai ji happy Diwali ji ssa ji copy to aal ji..
|
|
05 Nov 2010
|
|
|
|
|
|
|
hazir ji
(AAJ DA VICHAR)
"JO SACHA SIKH HUNDA HAI OHDA
TAKRE NAAL VAIR JAROOR HUNDA HAI"
|
|
05 Nov 2010
|
|
|
|
|
|
|
Lovepreet G
Ajj chhuti a g School di
monday nu aauna a school hun
|
|
05 Nov 2010
|
|
|
|
|
Na bai Sunil Chhuti nahi ae ajj....haan haazri lagwa ke jaldi ja sakde ho j jaana chaho tusin.....Maatar jee nu dass k jayio jehne v jaana houga...
|
|
05 Nov 2010
|
|
|
|
|
ajj sunil ne patake chugan jana jehde raat chale nahin c 
ise lai chhutti mangda .
|
|
05 Nov 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|