3 ਨਵੰਬਰ 2010 ਨੂੰ '84 ਸਿਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦੇਣ ਤੇ ਪੀੜਤ ਪਰਿਵਾਰਾਂ ਦੀ ਸਾਰ-ਸੁਧ ਲੈਣ ਲਈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ .......ਜਿਸਦੇ ਸਤਿਕਾਰ ਸਵਰੂਪ 3 ਤਰੀਕ ਨੂੰ ਸਕੂਲ ਬੰਦ ਰਹੇਗਾ ..........ਧੰਨਬਾਦ ਜੀ.................
ਆਪ ਜੀ ਦੀ ਬਹੁਤ ਮੇਹਰਬਾਨੀ ਜੱਸ ਵੀਰ ਜੀ ਕੇ ਆਪ ਜੀ ਨੇ ਸਕੂਲ ਵਿਚ ਛੁੱਟੀ ਕਰ ਦਿਤੀ ਜੀ ਪਰ ਸਾਡੇ ਫਾਜ਼ਿਲਕਾ ਵਿਚ ਕੋਈ ਵੀ ਛੁਟੀ ਨਹੀ, ਕਿਸੀ ਨੂ ਕੋਈ ਦਰਦ ਨਹੀ ਸਾਰੀਆ ਦੁਕਾਨਾ ਖੁਲਿਆ ਹਨ ਜੀ ਓਹ ਵੀ ਸਭ ਲਾਲਿਆ ਦੀਆ ਜੀਨਾ ਦੀਆ ਜਾਨਾ ਬਚਾਣ ਲੈ ਗੁਰੂ ਸਾਹਿਬ ਨੇ ਆਪਣਾ ਬਲਿਦਾਨ ਦੀਤਾ ਹੈ ਜੀ ਅਜਾਦ ਭਾਰਤ ਵਿਚ ਗੁਲਾਮ ਸਿਖ ਗੁਲਾਮ ਸਿਖ ਗੁਲਾਮ ਸਿਖ............. ਹੁਣ ਤਾ ਮਿਤਰੋ ਖਾਲਿਸਤਾਨ ਲਏ ਬੀਣਾ ਕੁਝ ਨਹੀ ਮਿਲਣਾ ........................
3 ਨਵੰਬਰ 2010 ਨੂੰ '84 ਸਿਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦੇਣ ਤੇ ਪੀੜਤ ਪਰਿਵਾਰਾਂ ਦੀ ਸਾਰ-ਸੁਧ ਲੈਣ ਲਈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸਦੇ ਸਤਿਕਾਰ ਸਵਰੂਪ 3 ਤਰੀਕ ਨੂੰ ਸਕੂਲ ਬੰਦ ਰਹੇਗਾ
................ਧੰਨਬਾਦ ਜੀ.................
ਆਪ ਜੀ ਦੀ ਬਹੁਤ ਮੇਹਰਬਾਨੀ ਜੱਸ ਵੀਰ ਜੀ ਕੇ ਆਪ ਜੀ ਨੇ ਸਕੂਲ ਵਿਚ ਛੁੱਟੀ ਕਰ ਦਿਤੀ ਜੀ ਪਰ ਸਾਡੇ ਫਾਜ਼ਿਲਕਾ ਵਿਚ ਕੋਈ ਵੀ ਛੁਟੀ ਨਹੀ, ਕਿਸੀ ਨੂ ਕੋਈ ਦਰਦ ਨਹੀ ਸਾਰੀਆ ਦੁਕਾਨਾ ਖੁਲਿਆ ਹਨ ਜੀ ਓਹ ਵੀ ਸਭ ਲਾਲਿਆ ਦੀਆ ਜੀਨਾ ਦੀਆ ਜਾਨਾ ਬਚਾਣ ਲੈ ਗੁਰੂ ਸਾਹਿਬ ਨੇ ਆਪਣਾ ਬਲਿਦਾਨ ਦੀਤਾ ਹੈ ਜੀ
ਅਜਾਦ ਭਾਰਤ ਵਿਚ ਗੁਲਾਮ ਸਿਖ ਗੁਲਾਮ ਸਿਖ ਗੁਲਾਮ ਸਿਖ.............
ਹੁਣ ਤਾ ਮਿਤਰੋ ਖਾਲਿਸਤਾਨ ਲਏ ਬੀਣਾ ਕੁਝ ਨਹੀ ਮਿਲਣਾ ........................