Home > Communities > Anything goes here.. > Forum > messages
Sat Sri Akal Harjinder...Thanks...we are doing OK & hope u r doing well too...
23 Nov 2010
ਪਹਿਲਾਂ ਤਾਂ ਮੈਂ ਕੁਕਨੂਸ ਨੂੰ ਵਧਾਈ ਦਿੰਦਾ ਹਾਂ ਕਿ ਓਹਨਾਂ ਨੇ ਗੁਰਮੁਖੀ ਟਾਈਪ ਕਰਨਾ ਲਿਖਣਾ ਤੇ ਸਿਖਣਾ ਸੁਰੂ ਕਰ ਦਿੱਤਾ ਏ ..........ਬਹੁਤ ਵਧੀਆ ਲੱਗਾ ਕੁਕਨੂਸ ਤੁਹਾਡੀ ਪੰਜਾਬੀ ਪੜਕੇ ........ਚਲੋ ਇਹ ਤੁਹਾਡੀ ਕੋਸ਼ਿਸ਼ ਸਫਲ ਰਹੀ ........ਬਹੁਤ ਸ਼ੁਕਰੀਆ .........ਇੱਦਾਂ ਹੀ ਕੋਸ਼ਿਸ਼ ਜਾਰੀ ਰਖੋ ..........
ਹੁਣ ਆਉਂਦੇ ਹਾਂ .........ਅਮਰਿੰਦਰ ਦੀ ਲਿਆਂਦੀ ਲੱਸੀ ਵੱਲ ..........ਆਹਾ ! ਲੂਣ ਵੀ ਪਾ ਕੇ ਲਿਆਇਆ ਏ .......ਪਤਾ ਇਹਨੂੰ ਮਾਸਟਰ ਜੀ ਨੂੰ ਲੂਣ ਵਾਲੀ ਲੱਸੀ ਪਸੰਦ ਆ .........ਸਵਾਦ ਆ ਗਿਆ , ਬਈ ਘਰ ਦੀ ਬਣੀ ਚਾਟੀ ਦੀ ਲੱਸੀ ਪੀ ਕੇ, ਸਵਰਗ ਨਜਾਰੇ ਆ ਗਏ ....... ਅਮਰਿੰਦਰ ਤੁਸੀਂ ਆਪਣੇ ਮੰਮੀ ਜਾਂ ਦਾਦੀ ਜੀ (ਜਿਹਨਾਂ ਨੇ ਵੀ ਲੱਸੀ ਰਿੜਕੀ ਏ) ਨੂੰ ਮੇਰੇ ਵਲੋਂ ਧੰਨਬਾਦ ਆਖੀਂ ...........ਬਹੁਤ ਸ਼ੁਕਰੀਆ
ਪਰ ਮੈਂ ਹੈਡ ਮਾਸਟਰ ਜੀ ਨੂੰ ਵੀ ਕਹਾਂਗਾ ਕਿ ਸਰ ਇਹ ਕੋਈ ਰਿਸਵਤ ਨਹੀਂ ਏ ਜੀ .......ਤੁਸੀਂ ਵੀ ਪੀ ਕੇ ਵੇਖੋ ..........ਹੋਰ ਸਭ ਕੁਝ ਭੁੱਲ ਜਾਓਗੇ ........ਇਸ ਹੋਣਹਾਰ ਬੱਚੇ
ਨੂੰ ਕਿਸੇ ਮਦਦ ਦੀ ਕੋਈ ਲੋੜ ਨਹੀਂ ਹੈ .........ਪੜਾਈ 'ਚ ਵੀ ਕਾਫੀ ਹੁਸ਼ਿਆਰ ਏ, ਸਰ .........ਤੁਸੀਂ ਵੇਖੋਂਗੇ ਜੀ ਜਦੋਂ ਇਸਨੇ ਆਪਣੇ ਸਕੂਲ ਦਾ ਨਾਂ ਪੂਰੀ ਦੁਨਿਆ 'ਚ ਰੌਸ਼ਨ ਕੀਤਾ ...........ਅਮੀਨ
ਬਈ ਬਾਕੀ ਕੀਤੇ ਗੁੱਸੇ ਨਾ ਹੋ ਜਾਇਓ ਕਿ ਅਮਰਿੰਦਰ ਨੇ ਲੱਸੀ ਕੀ ਪਿਲਾ ਦਿਤੀ, ਮਾਸਟਰ ਜੀ ਓਹਦੇ ਹੀ ਗੁਣ ਗਾਈ ਜਾਂਦੇ ਆ ........ਮੇਰੇ ਲਈ ਸਾਰੇ ਤੁਸੀਂ ਇੱਕੋ ਹੀ ਹੋ .......ਸਾਰੇ ਖੁਸ਼ ਰਹੋ .......ਪੜੋ ,,,ਅੱਗੇ ਵਧੋ .......

ਬਈ ਬਾਕੀ ਕਿਤੇ ਗੁੱਸੇ ਨਾ ਹੋ ਜਾਇਓ ਕਿ ਅਮਰਿੰਦਰ ਨੇ ਲੱਸੀ ਕੀ ਪਿਲਾ ਦਿਤੀ, ਮਾਸਟਰ ਜੀ ਓਹਦੇ ਹੀ ਗੁਣ ਗਾਈ ਜਾਂਦੇ ਆ ........ਮੇਰੇ ਲਈ ਸਾਰੇ ਤੁਸੀਂ ਇੱਕੋ ਹੀ ਹੋ .......ਸਾਰੇ ਖੁਸ਼ ਰਹੋ .......ਪੜੋ ,,,ਅੱਗੇ ਵਧੋ .......

Yoy may enter 30000 more characters.
23 Nov 2010
Nimar
Ajj Sajjna di Aaye a saanu call jallandher ton Maater ji haajar ji
23 Nov 2010
ਮਾਸਟਰ ਜੀ ,,,,,ਹਾਜਿਰ ਜੀ ,,,,,,,
ਅੱਜ ਓਸ ਮਹਾਨ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ਹੀਦੀ ਦਿਨ ਤੇ ਓਹਨਾ ਨੂੰ ਯਾਦ ਕਰਦੇ ਹੋਏ ,
ਓਹਨਾ ਦੇ ਬਖਸ਼ੇ ਸਿਧਾਂਤਾ ਨੂੰ ਅਪਣਾਉਣ ਦਾ ਯਤਨ ਕਰੀਏ ,,,,,,,,,,,|
ਗੁਰੂ ਜੀ ਦਾ ਬਚਪਨ ਦਾ ਨਾਮ' "ਤਿਆਗ ਮੱਲ " ਸੀ |
ਮਾਸਟਰ ਜੀ ,,,,,ਹਾਜਿਰ ਜੀ ,,,,,,,
ਅੱਜ ਓਸ ਮਹਾਨ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ਹੀਦੀ ਦਿਨ ਤੇ ਓਹਨਾ ਨੂੰ ਯਾਦ ਕਰਦੇ ਹੋਏ ,
ਓਹਨਾ ਦੇ ਬਖਸ਼ੇ ਸਿਧਾਂਤਾ ਨੂੰ ਅਪਣਾਉਣ ਦਾ ਯਤਨ ਕਰੀਏ ,,,,,,,,,,,|
ਗੁਰੂ ਜੀ ਦਾ ਬਚਪਨ ਦਾ ਨਾਮ' "ਤਿਆਗ ਮੱਲ " ਸੀ |
Yoy may enter 30000 more characters.
23 Nov 2010
PRESENT SIR G...................
23 Nov 2010
ਹੋਰ ਬਈ ਸੁਨੀਲ ਕੀ ਗੱਲ ਅੱਜ 'ਕੱਲਾ ਹੀ ਆਇਆ ਏ ..........ਬਾਕੀ ਕਿਧਰ ਰਹਿਗੇ ?
੧੦ ਮਿੰਟ 'ਚ ਸਾਰੇ ਕਲਾਸ ਹੋਣ ........ਐਵੇਂ ਬਾਹਰ ਗੇੜੀਆਂ ਲਾਈ ਜਾਂਦੇ ਹੋਣਗੇ ......ਸੁਨੀਲ ਬੁਲਾ ਸਾਰੀਆਂ ਨੂੰ ............

master g .... main tan bathera jor launda han saryan nu class ch le ke aaun layee par sab bhar reh ke khush ne ............... 90% students classs ch tan hajiri v nai lavaunde g............. tuci fine lao saryan te....
23 Nov 2010
ਹਾਜ਼ਿਰ ਜੀ ............................
23 Nov 2010
Salam n Sat sri Akaal to all sajjans and Mittars
maaaster g eh sunil mery notes le k gya hai wapis nahin karda.....
24 Nov 2010
maatar ji haajir ji...
maatar ji... kall nu thonu shakkar paare vi leya ke daunga..... :)
24 Nov 2010