Anything goes here..
 View Forum
 Create New Topic
  Home > Communities > Anything goes here.. > Forum > messages
Showing page 398 of 1000 << First   << Prev    394  395  396  397  398  399  400  401  402  403  Next >>   Last >> 
harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
sat sri akal

present dear sirs..............

19 Nov 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 
sat shri akal ji.. master ji hazri lva diti...

19 Nov 2010

Muhammad Waqas .
Muhammad Waqas
Posts: 29
Gender: Male
Joined: 12/Nov/2010
Location: Lahore
View All Topics by Muhammad Waqas
View All Posts by Muhammad Waqas
 
Hazri te mein lavaouna pehly menu eh dasso meri seat te chewingum kinny laee c ?

19 Nov 2010

jass dosanjh
jass
Posts: 19
Gender: Male
Joined: 12/Jul/2010
Location: PB-07
View All Topics by jass
View All Posts by jass
 
Sunil g

veer main ethe botlan toda vandan aya g .... mainu lines sohne lagge te likhte naale ehna do lines naal bandeh di soch da toda pata lagg janda ... kehn ton pehlan veer dekh leya kar ki kehna hai

19 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜੱਸ ਤੇ ਸੁਨੀਲ .............ਮਸਲੇ ਨੂੰ ਵਧਾਓ ਆ ...........ਮਿਲਕੇ ਰਹੋ ..........ਤੁਸੀਂ ਜੋ ਕਿਹਾ ਲਿਖਿਆ , ਤੁਹਾਨੂੰ ਕਹਿਣ ਦਾ ਹੱਕ ਏ......ਪਰ ਸੁਨੀਲ ਨੇ ਜੋ ਕਿਹਾ ਲਿਖਿਆ ਓਹ ਉਸਦੀ ਆਪਣੀ ਸੋਚ ਆ ਤੇ ਹੋ ਸਕਦਾ ਜੋ ਓਹਨਾਂ ਦਾ ਮੇਰੇ ਨਾਲ ਰਾਬਤਾ ਰਿਹਾ ਏ, ਓਸ ਕਾਰਨ ਓਹ ਇਸ ਤਰ੍ਹਾ ਦੀਆਂ ਗੱਲਾਂ ਸਹਿ ਨਹੀਂ ਸਕਦੇ .........
ਪਰ ਨਾਲ ਹੀ ਮੈਂ ਸੁਨੀਲ ਨੂੰ ਵੀ ਇੱਕ ਝਿੜਕ ਜਰੂਰ ਪਾ ਰਿਹਾ ਕਿ ਇੱਕ ਸਿਆਣੇ ਬੰਦੇ ਵਿਚ ਮਹਾਨ ਗੁਣ ਹੋਣਾ ਚਾਹਿਦਾ ਏ, ਕਿਸੇ ਵੀ ਗੱਲ ਉੱਤੇ ਬਿਨਾ ਸੋਚੇ ਸਮਝੇ ਯੱਕਦਮ ਭਾਵੁੱਕ ਹੋ ਕੇ ਕੋਈ ਵੀ ਗੱਲ ਕਰਨੀ ਯਾ ਕਹਿਣੀ ਨਹੀਂ ਚਾਹੀਦੀ , ਮਾਹੌਲ ਤਨਾਅ ਪੂਰਨ ਹੋ ਜਾਂਦਾ ਏ ....ਸੋ ਗੱਲ ਨੂੰ ਇਥੇ ਹੀ ਖਤਮ ਕਰੋ ....ਭਰਾਵਾਂ ਵਾਂਗ ਇੱਕ ਹੋ ਕੇ ਰਹੋ .........
ਤੁਹਾਡੀ ਗੱਲ 'ਚ ਮੈਂ ਮੁਹੰਮਦ ਵਕ਼ਾਸ ਦੀ ਸ਼ਿਕਾਇਤ ਤੇ ਕਾਰਵਾਈ ਕਰਨਾ ਭੁੱਲ ਗਿਆ ......ਹੁਣ ਦਸੋ ਕਿਹੜਾ ਸ਼ਰਾਰਤੀ ਏ ਜਿਹਨੇ ਇਹ ਕੰਮ ਕੀਤਾ ਏ ?........ਬੰਦੇ ਦਾ ਪੁੱਤ ਬਣਕੇ ਆਪਣੇ ਆਪ ਹੀ ਦੱਸ ਦੇਵੇ ਨਹੀਂ ਤਾ ਸਜ਼ਾ ਸਾਰਿਆਂ ਨੂੰ ਮਿਲੇਗੀ ..........
ਵਕ਼ਾਸ ਕਾਕੇ ਤੂੰ ਫਿਕਰ ਨਾ ਕਰ .......ਅੰਮੀ ਦੀ ਦਿਲੀ ਇਛਾ ਸੀ ਕਿ ਤੁਹਾਡਾ ਵਿਸ਼ੇਸ਼ ਧਿਆਨ ਰਖਣਾ ਏ ........ਤੁਸੀਂ ਸਾਰੇ ਵੀ ਸੁਨ ਲਾਓ .......ਸੁਨੀਲ ਪਤਾ ਕਰੋ ਸ਼ਰਾਰਤੀ ਕੌਣ ਏ ..........ਜੇ ਤੁਸੀਂ ਆਪ ਹੋ ਤਾ ਸਜ਼ਾ ਲਈ ਤਿਆਰ ਰਹੋ ...... 

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
HAJIRRRRRRR GGGG.........

SAB TO PEHLAN JASS BHARA............ JE KOI GAL DIL NU LAGGI A DONT MIND PLZZZZZZ.............. MAIN SIRF EH KEHNA CHAUNDA C KI EH BOTLAN WALI GAL CLASS CH CHANGI NAI LAGDIYAAAAAAAAAAA..........

TE SIR G EH WAQAS DI SEAT TE KINE PANGA PAYA A EH NAI PTA G PAR  PATA KR LAVANGE........... TE OHNU MRGA V BANAVAN GE...........

19 Nov 2010

jass dosanjh
jass
Posts: 19
Gender: Male
Joined: 12/Jul/2010
Location: PB-07
View All Topics by jass
View All Posts by jass
 
sat shri akal master g

koi chakkar nahi veer ..... SUNIL

20 Nov 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 
master ji ajj half day hai gurpurab kar k..........adhi chhutti saariparty0006

20 Nov 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
good morning to all.

i'm present...

HAPPY GURPURAB TO ALL AT PUNJABIZM.

20 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Very Gud Evng g..............

ethe tan sham paigi g................

20 Nov 2010

Showing page 398 of 1000 << First   << Prev    394  395  396  397  398  399  400  401  402  403  Next >>   Last >> 
Reply