haajir ji...
ਹਾਜਿਰ ਜੀ
sat shri akal ji sab nu...
gurparbh diya sab nu bohat bohat vadhayia...
master ji aaj ta sunday krk chuti a na skul ch???
ਹਾਜਿਰ ਜੀ ,,,,,,,,,,,,,,,,,|
ਸਾਰੇ ਪੰਜਾਬਇਜਮ ਪਰਿਵਾਰ ਨੂ ਮੇਰੇ ਵੱਲੋ ਗੁਰੂ ਨਾਨਕ ਦੇਵ ਜੀ ਦੇ
ਗੁਰਪੁਰਬ ਦੀ ਕੋਟਿ-ਕੋਟਿ ਵਧਾਈਆਂ ,,,,,,,,,,,,,,,,,,,|
ਹੇੱਡ ਮਾਸਟਰ, ਸਾਰੇ ਅਧਿਆਪਕ ਸਹਿਬਾਨ ਤੇ ਪਿਆਰੇ ਵਿਦਿਆਰਥੀ ਜਨ ਅਤੇ ਪੂਰੇ ਪੰਜਾਬਿਜ੍ਮ ਪਰਿਵਾਰ ਨੂੰ ....... ਮੇਰੇ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਆਗਮਨ ਤੇ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ ਜੀ ................
ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧ ਜਗੁ ਚਾਨਣੁ ਹੋਆ ||
ਮਾਸਟਰ ਜੋਗਾ ਸਿੰਘ
present ji.........
punjabizm school de saare members nu guru nanak dev ji de parkash purb di lakh-lakh vdhaai.......
sat sri akal master ji...madam ji....& monitor sehbaan.....
vaade mutabik main ghar da kamm kark lyaanda hai ji.......dekh k check krlyo.....
mera baba nanak (anything goes here)
gudnyt.......
sbto pehlaan present ji...........
ਕੁਕਨੂਸ ........ਤੁਹਾਡਾ ਹੋਮ ਵਰਕ ਬਹੁਤ ਵਧੀਆ ਏ .......ਪਰ ਜੇ ਤੁਸੀਂ ਉਸਨੂੰ ਪੰਜਾਬੀ 'ਚ ਟਾਈਪ ਕਰਕੇ ਪੋਸਟ ਕਰਦੇ ਤਾ ਬਾਬੇ ਨਾਨਕ ਹੋਰ ਕਿਰਪਾ ਹੀ ਜਾਣੀ ਸੀ .........ਮੈਂ ਮੁਆਫੀ ਚਾਹੁੰਦਾ ......ਮੈਂ ਓਥੇ ਇਸੇ ਕਰਕੇ ਕੋਈ ਕਮੈਂਟ ਨਹੀਂ ਕੀਤਾ ...........ਖਿਮਾ ...........ਪਰ ਤੁਸੀਂ ਸਫਲ ਕੋਸ਼ਿਸ਼ ਕੀਤੀ .....ਬਹੁਤ ਧੰਨਬਾਦ