|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
| Reet |
good morning punjabizm...
roll no thirty present sir..!!
|
|
03 May 2011
|
|
|
|
|
|
|
guuuuud morning!
roll no-43 present !
|
|
03 May 2011
|
|
|
|
|
Nimar sat shri akal nd reet te rajwinder ji very gud mrng ji , rl no. 06 present sir .
|
|
03 May 2011
|
|
|
|
|
sunil kumar
Roll No. 2
Hajir g master g............
kidan o mittro
|
|
03 May 2011
|
|
|
|
|
ਸਤਿ ਸ੍ਰੀ ਅਕਾਲ ਸਾਰਿਆਂ ਨੂੰ....ਕੀ ਹਾਲ ਚਾਲ ਹੈ ਤੁਹਾਡਾ ਸਭਦਾ ?
ਤੁਸੀਂ ਤੇ ਚੁੱਪ ਚਾਪ ਜਹੇ ਹੀ ਰਹਿੰਦੇ ਹੋ ਸਾਰੇ..ਕੋਈ ਚੁਟਕਲਾ, ਗੀਤ, ਕਵਿਤਾ, ਜਾਂ ਕੋਈ ਹੋਰ ਸੰਸਾਰ ਦੀ ਨਵੀਂ ਤਾਜ਼ੀ ਖਬਰ ਵੀ ਸਾਂਝੀ ਕਰ ਲਿਆ ਕਰੋ ਕਲਾਸ 'ਚ...
|
|
03 May 2011
|
|
|
|
|
|
|
roll no.29 hajir ji....busy hon kar ke punjabizm ton absent rehndi han plz fine na lagyo.
|
|
03 May 2011
|
|
|
|
|
sat shiri akal master ji roll no. 57 hazir hai ji,,,
|
|
04 May 2011
|
|
|
|
|
ROLL NO. 2
HAJIR G...................JANAB.............
|
|
04 May 2011
|
|
|
|
| Nimar |
ਮਾਟਰ ਜੀ ਰੋਲ ਨੰਬਰ ਸਤਾਰਾਂ ਹਾਜਰ ਜੀ..ਆ ਜਾਓ ਬਈ ਸਾਰੇ ਕਿੱਥੇ ਹੋਂ ਤੁਸੀ ??
ਲਓ ਬਈ ਆ ਜਾਓ ਸਾਰੇ ਅੱਜ ਸਾਰੇ ਰਲਕੇ ਸਕੂਲ ਵਿੱਚ ਬੋਲੀਆਂ ਪਾਉਂਦੇ ਹਾਂ...ਚਲੋ ਸ਼ੁਰੂਵਾਤ ਮੈਂ ਕਰ ਦਿੰਦਾ ਹਾਂ... ਹੁਣ ਕੋਈ ਬਿਨਾਂ ਬੋਲੀ ਪਾਏ ਜਾਵੇ ਨਾਂ...
ਓ ਬੀਕਾਨੇਰ ਤੋਂ ਉੱਠ ਲਿਆਂਦਾ ਦੇਖ ਕੇ ਰੋਗ ਪਚਾਸੀ ਸ਼ਹਿਣੇ ਦੇ ਵਿੱਚ ਝਾਂਜਰ ਬਣਦੀ ,ਮੁਕਸਰ ਬਣਦੀ ਕਾਠੀ ਭਾਈ ਬਖਤੌਰੇ ਬਣਦੇ ਟਕੂਏ ,ਰੱਲੇ ਬਣੇਂ ਗੰਡਾਸੀ ਬਹੁਤਿਆਂ ਦੇ ਵਿੱਚ ਬਣਦੇ ਕੂੰਡੇ ,ਸ਼ਹਿਰ ਭਦੌੜ ਦੀ ਚਾਟੀ ਹਿੰਮਤਪੁਰੇ ਵਿੱਚ ਬਣਦੀਆਂ ਕਹੀਆਂ ,ਭਾਤਪੁਰੇ ਦੀ ਦਾਤੀ ਗਿੱਦੜਬਾਹੇ ਨਸਵਾਰ ਬਣੇਂਦੀ ਕਸਰ ਰਹੀ ਨਾਂ ਬਾਕੀ ਨੀ ਚੜਜਾ ਬੋਤੇ ਤੇ ਮੰਨ ਲੈ ਭੌਰ ਦੀ ਆਖੀ ਨੀਂ ਚੜਜਾ ਬੋਤੇ ਤੇ.....ਹਾਏ
ਆ ਜਾਓ ਸਾਰੇ !!!!!!!
|
|
05 May 2011
|
|
|
|
|
maater g sry late ho gyi m di attendence ajj!
roll no-43 present g!
m nu koi boli nhi aundi islyi pass ................gud n8 !
|
|
05 May 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|