Anything goes here..
 View Forum
 Create New Topic
  Home > Communities > Anything goes here.. > Forum > messages
Showing page 534 of 1000 << First   << Prev    530  531  532  533  534  535  536  537  538  539  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਕੜ ਕੜ ਕਰਦੀ ਿਵੱਚ ਅਸਮਾਨਾਂ ਬਿਜਲੀ ਿਡੱਗੀ ਥਾਣੇ...
ਥਾਣੇਦਾਰ ਨੂੰ ਭਾਜੜ ਪੈ ਗਈ ਪੈ ਗਏ ਸਾਹਬ ਬੁਲਾਣੇ...
ਕਈ ਦਿਨ ਪੁੱਛ ਪੜ਼ਤਾਲ਼ ਹੋ ਗਈ ਗੱਲ ਨਾ ਪਈ ਟਿਕਣੇ...
ਲਗਦੇ ਹੱਥ ਇੱਕ ਸਾਧ ਬੁਲਾ ਲਿਆ ਤੰਤਰ ਮੰਤਰ ਜਾਣੇ...
ਹੱਥ ਖੜ਼ੇ ਫੇਰ ਕਰ ਗਿਆ ਬਾਬਾ ਨਾ ਰਿੱਧੀਆਂ ਰੋਗ ਪਛਾਣੇ...
ਚਹੁੰ ਜਣਿਆਂ ਦੀ ਬਣੀ ਕਮੇਟੀ ਲੱਭੇ ਬੜੇ ਸਿਆਣੇ....
ਵਿੱਚ ਦਿਨਾਂ ਦੇ ਘਰ ਭਰ ਬੈਠੇ ਅਫ਼਼ਸਰ ਬੜੇ ਸਿਆਣੇ...
ਨਾਂ ਕੋਈ ਦੋਸ਼ ਥਿਆਇਆ ਤੇ ਨਾ ਮੁਜ਼ਰਮ ਗਏ ਪਛਾਣੇ...
ਏਸੇ ਗੱਲੋਂ ਵਤਨ ਮੇਰੇ ਦੀ ਚਰਚਾ ਹਰ ਕੋਈ ਜਾਣੇ....
ਹੁਣ ਭੰਗੂ ਕੁੱਝ ਹੱਥ ਨਹੀਂ ਆਉਣਾ ਖਾਲੀ ਜੇਬਾਂ ਛਾਣੇ...
ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ......
ਓ ਸੱਤ ਕਰਤਾਰ ਦੀਆਂ ਆਪੇ ਬਾਬ

ਇੱਕ ਬੋਲੀ ਹੋਰ ....ਵਜਾ ਫਰਮਾਓ 

 

ਕੜ ਕੜ ਕਰਦੀ  ਵਿਚ ਅਸਮਾਨਾਂ ਬਿਜਲੀ ਿਡੱਗੀ ਥਾਣੇ...

ਥਾਣੇਦਾਰ ਨੂੰ ਭਾਜੜ ਪੈ ਗਈ ਪੈ ਗਏ ਸਾਹਬ ਬੁਲਾਣੇ...

ਕਈ ਦਿਨ ਪੁੱਛ ਪੜ਼ਤਾਲ਼ ਹੋ ਗਈ ਗੱਲ ਨਾ ਪਈ ਟਿਕਣੇ...

ਲਗਦੇ ਹੱਥ ਇੱਕ ਸਾਧ ਬੁਲਾ ਲਿਆ ਤੰਤਰ ਮੰਤਰ ਜਾਣੇ...

ਹੱਥ ਖੜ਼ੇ ਫੇਰ ਕਰ ਗਿਆ ਬਾਬਾ ਨਾ ਰਿੱਧੀਆਂ ਰੋਗ ਪਛਾਣੇ...

ਚਹੁੰ ਜਣਿਆਂ ਦੀ ਬਣੀ ਕਮੇਟੀ ਲੱਭੇ ਬੜੇ ਸਿਆਣੇ....

ਵਿੱਚ ਦਿਨਾਂ ਦੇ ਘਰ ਭਰ ਬੈਠੇ ਅਫ਼਼ਸਰ ਬੜੇ ਸਿਆਣੇ...

ਨਾਂ ਕੋਈ ਦੋਸ਼ ਥਿਆਇਆ ਤੇ ਨਾ ਮੁਜ਼ਰਮ ਗਏ ਪਛਾਣੇ...

ਏਸੇ ਗੱਲੋਂ ਵਤਨ ਮੇਰੇ ਦੀ ਚਰਚਾ ਹਰ ਕੋਈ ਜਾਣੇ....

ਹੁਣ ਭੰਗੂ ਕੁੱਝ ਹੱਥ ਨਹੀਂ ਆਉਣਾ ਖਾਲੀ ਜੇਬਾਂ ਛਾਣੇ...

ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ......

ਓ ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ...

 

07 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਹੁਤ ਵਧੀਆ ਜੱਸ ਵੀਰ ,,,,,,,,,,,,,,,,
ਰੋਲ # 57 ਹਾਜ਼ਿਰ ਹੈ ਮਾਸਟਰ ਜੀ ,,,
ਓਹ ਬਈ ਬਾਰੀਂ ਬਰਸੀਂ ਖਟਨ ਗਏ ਸੀ,,,,
ਬਈ ਬਾਰੀਂ ਬਰਸੀਂ ਖਟਨ ਗਏ ਸੀ,,,,
ਖਟ ਕੇ ਲਿਆਂਦਾ ਰਾਇਆ ,,,,,,,,,,,,,,,,,,,,
ਬਈ ਤਿੰਨ ਦਿਨ ਰਹੀ ਲਭਦੀ,,,
ਤਿੰਨ ਦਿਨ ਰਹੀ ਲਭਦੀ,,,
ਲੋਂਗ ਜੇਠ ਦੀ ਮੁੱਛਾਂ ਚੋਂ ਥੇਹਾਇਆ ,,,

ਬਹੁਤ ਵਧੀਆ ਜੱਸ ਵੀਰ ,,,,,,,,,,,,,,,,

 

ਰੋਲ # 57 ਹਾਜ਼ਿਰ ਹੈ ਮਾਸਟਰ ਜੀ ,,,

 

ਓਹ ਬਈ ਬਾਰੀਂ ਬਰਸੀਂ ਖਟਨ ਗਏ ਸੀ,,,,

ਬਈ ਬਾਰੀਂ ਬਰਸੀਂ ਖਟਨ ਗਏ ਸੀ,,,,

ਖਟ ਕੇ ਲਿਆਂਦਾ ਰਾਇਆ ,,,,,,,,,,,,,,,,,,,,

ਬਈ ਤਿੰਨ ਦਿਨ ਰਹੀ ਲਭਦੀ,,,

ਤਿੰਨ ਦਿਨ ਰਹੀ ਲਭਦੀ,,,

ਲੋਂਗ ਜੇਠ ਦੀ ਮੁੱਛਾਂ ਚੋਂ ਥੇਹਾਇਆ ,,,

 

07 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar

ਗੁੱਡ ਮੌਰਨਿੰਗ ਜੀ ਸਾਰਿਆਂ ਨੂੰ ਤੇ ਹੈਪੀ ਸੰਡੇ...

ਮਾਟਰ ਜੀ ਰੋਲ ਨੰਬਰ ਸਤਾਰਾਂ ਹਾਜ਼ਰ ਜੀ....

ਬਹੁਤ ਵਧੀਆ ਜੀ ਸਾਰੇ ਏਦਾ ਹੀ ਰੌਣਕਾਂ ਲਾਉਂਦੇ ਰਹੋ ਸਕੂਲ ਵਿੱਚ....ਹੁਣ ਪੰਜਾਬੀਜ਼ਮ ਦਾ ਵੇਹੜਾ ਖੁਸ਼ੀਆਂ ਨਾਲ ਭਰਿਆ-ਭਰਿਆ ਲੱਗਦਾ ਹੈ..............ਕੈਰੀ ਔਨ...

ਆ ਕੁੜੀਏ ਤੈਨੂੰ ਨੱਚਣਾਂ ਸਿਖਾਈਏ ਨੀਂ ਕਿਉਂ ਖਾਂਨੀਂ ਐਂ ਠੇਡੇ
ਨੀਂ ਸਾਡੀ ਤਾਂ ਇਹ ਚੜੀ ਜਵਾਨੀਂ ਨਾਲ ਮੌਤ ਦੇ ਖੇਡੇ
ਨੀਂ ਤੋਰ ਸ਼ੁਕੀਨਾਂ ਦੀ ਤੂੰ ਕੀ ਜਾਣਦੀ ਭੇਡੇ ਨੀਂ ਤੋਰ ਸ਼ੁਕੀਨਾਂ ਦੀ
ਨੀਂ ਤੋਰ ਸ਼ੁਕੀਨਾਂ ਦੀ ਤੂੰ ਕੀ ਜਾਣਦੀ ਭੇਡੇ ਨੀਂ ਤੋਰ ਸ਼ੁਕੀਨਾਂ ਦੀ....ਹਾਏ

07 May 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

master ji haaazir jii....happy17

07 May 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

maater ji roll no. 06 haajir ji

07 May 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
Seerat Sandhu


good morning everyone..!!


roll no. 12


present sir..!!

07 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Roll No. 2

sunil kumar


hajir g......... janab

08 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਵਾਹ ਬਈ ਵਾਹ....ਆਹ ਤੇ ਵਿਆਹ ਵਾਲਾ ਮਹੌਲ ਬਣਿਆ ਪਿਆ ਏ....ਕਰ ਲਉ ਮੌਜਾਂ ਪਰ ਇਹ ਨਾ ਸਮਝਿਉ ਕਿ ਪੇਪਰ ਕੈਂਸਲ ਹੋ ਗਏ ਨੇ....ਆਪਾਂ ਜ਼ਰਾ ਕੁ ਵਿਅਸਤ ਹਾਂ ਅਜੇ...ਇਸ ਲਈ ਤਦ ਤੱਕ ਪਾਉ ਭੰਗੜੇ ਤੇ ਮਨਾਉ ਖੁਸ਼ੀਆਂ ਬੱਸ ਏਨਾ ਧਿਆਨ ਰਹੇ ਕਿ ਕਿਸੇ ਦਾ ਦਿਲ ਨਹੀਂ ਦੁਖਾਉਣਾ

08 May 2011

ਸ਼ਰਨਜੀਤ ਕੌਰ  ਗਰੇਵਾਲ
ਸ਼ਰਨਜੀਤ ਕੌਰ
Posts: 76
Gender: Female
Joined: 12/Feb/2011
Location: chandigarh
View All Topics by ਸ਼ਰਨਜੀਤ ਕੌਰ
View All Posts by ਸ਼ਰਨਜੀਤ ਕੌਰ
 
good morning


sat shri akal ji


rool no 45 present sir...

09 May 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Sat shri akal saare punjabizm parivaar nu. Rol no. 06 present sir ji .

09 May 2011

Showing page 534 of 1000 << First   << Prev    530  531  532  533  534  535  536  537  538  539  Next >>   Last >> 
Reply