Anything goes here..
 View Forum
 Create New Topic
  Home > Communities > Anything goes here.. > Forum > messages
Showing page 533 of 1000 << First   << Prev    529  530  531  532  533  534  535  536  537  538  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਮਾਸਟਰ ਜੀ ਰੋਲ # 57 ਹਾਜ਼ਿਰ ਜੀ ,,,
ਧੇਲਾ ਧੇਲਾ ਧੇਲਾ ,,,
ਵੇ ਸੁਫ਼ ਦਾ ਸਮਾ ਦੇ ਘਗਰਾ ,,,
ਨੇੜੇ ਆ ਗਿਆ ' ਜਰਗ ' ਦਾ ਮੇਲਾ ,,,

ਮਾਸਟਰ ਜੀ ਰੋਲ # 57 ਹਾਜ਼ਿਰ ਜੀ ,,,

 

ਧੇਲਾ ਧੇਲਾ ਧੇਲਾ ,,,

ਵੇ ਸੁਫ਼ ਦਾ ਸਮਾ ਦੇ ਘਗਰਾ ,,,

ਨੇੜੇ ਆ ਗਿਆ ' ਜਰਗ ' ਦਾ ਮੇਲਾ ,,,

 

05 May 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਨਿਮਰ ਆਹ ਬੋਲੀਆਂ ਪਾਉਣ ਦੀ ਸੋਚ ਕਿਥੋਂ ਆ ਗਈ ਅੱਜ .....
ਲਓ ਇੱਕ ਬੋਲੀ ਮੇਰੇ ਵਲੋਂ....
ਕ ਕਿਸਮਤ ਸੋਈ ਮਿਲਦੀ , ਲੇਖ ਲਿਖੇ ਬਈ ਜਿਹੜੇ,
ਪੱਟਤੀ ਸੰਜੋਗਾ ਨੇ ਬਈ , ਕੋਈ ਭੌਂਦੂ ਲੈ ਗਿਆ ਫੇਰੇ ,  
ਪੁਛਣੀ ਜਾਤ ਨਹੀਂ ਹੁੰਦੇ , ਅਮਲਾਂ ਦੇ ਨਾਲ ਨਬੇੜੇ ,
ਹੁਣ ਕਰਤਾਰ ਸਿੰਘਾ ਕਹਿੰਦਾ , ਤੱਕੀਏ  ਮਲੂਕੇ ਡੇਰੇ,
ਅਧਿਆ ਨੀ ਭੈਣੋ , ਪੇਸ਼ ਪੈ ਗਿਆ ਮੇਰੇ ......  
ਅਧਿਆ ਨੀ ਭੈਣੋ , ਪੇਸ਼ ਪੈ ਗਿਆ ਮੇਰੇ ...... 
ਅਧਿਆ ਨੀ ਭੈਣੋ , ਪੇਸ਼ ਪੈ ਗਿਆ ਮੇਰੇ ...... 

ਨਿਮਰ ਆਹ ਬੋਲੀਆਂ ਪਾਉਣ ਦੀ ਸੋਚ ਕਿਥੋਂ ਆ ਗਈ ਅੱਜ .....

 

ਲਓ ਇੱਕ ਬੋਲੀ ਮੇਰੇ ਵਲੋਂ....

 

ਕ ਕਿਸਮਤ ਸੋਈ ਮਿਲਦੀ , ਲੇਖ ਲਿਖੇ ਬਈ ਜਿਹੜੇ,

ਪੱਟਤੀ ਸੰਜੋਗਾ ਨੇ ਬਈ , ਕੋਈ ਭੌਂਦੂ ਲੈ ਗਿਆ ਫੇਰੇ ,  

ਪੁਛਣੀ ਜਾਤ ਨਹੀਂ ਹੁੰਦੇ , ਅਮਲਾਂ ਦੇ ਨਾਲ ਨਬੇੜੇ ,

ਹੁਣ ਕਰਤਾਰ ਸਿੰਘਾ ਕਹਿੰਦਾ , ਤੱਕੀਏ  ਮਲੂਕੇ ਡੇਰੇ,

ਅਧਿਆ ਨੀ ਭੈਣੋ , ਪੇਸ਼ ਪੈ ਗਿਆ ਮੇਰੇ ......  

ਅਧਿਆ ਨੀ ਭੈਣੋ , ਪੇਸ਼ ਪੈ ਗਿਆ ਮੇਰੇ ...... 

ਅਧਿਆ ਨੀ ਭੈਣੋ , ਪੇਸ਼ ਪੈ ਗਿਆ ਮੇਰੇ ...... 

 

05 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar


ਸਤਿ ਸ਼ੀ੍ ਅਕਾਲ ਜੀ ਸਾਰਿਆਂ ਨੂੰ...

ਮਾਟਰ ਜੀ ਰੋਲ ਨੰਬਰ ਸਤਾਰਾਂ ਹਾਜ਼ਰ ਜੀ...

@ ਮਾਟਰ ਜੀ :: ਸਾਰੇ ਆਉਂਦੇ ਆ ਤੇ ਚੁੱਪ-ਚਾਪ ਹਾਜ਼ਰੀ ਲਗਵਾ ਕੇ ਚਲੇ ਜਾਂਦੇ ਹਨ ..ਕੋਈ ਕਿਸੇ ਨਾਲ ਗੱਲਬਾਤ ਨਹੀਂ ਕਰਦਾ..ਬਈ ਛੁੱਟੀਆਂ ਨੇਂ ਕੋਈ ਮੌਜ-ਮਸਤੀ ਕਰੀਏ || ਏਦਾ ਵਧੀਆ ਰੌਣਕਾਂ ਲੱਗੀਆਂ ਰਹਿਣਗੀਆਂ ਜਮਾਤ ਚ੍....ਸੋ ਮੈਂ ਸੋਚਿਆ ਕਿਉਂ ਨਾਂ ਬੋਲੀਆਂ ਹੀ ਪਾ ਲਈਏ...ਤੁਸੀ ਵੀ ਇਹਦੇ ਚ੍ ਹਿੱਸਾ ਪਾਇਆ ਬਹੁਤ ਵਧੀਆ ਗੱਲ ਹੈ ਮਾਟਰ ਜੀ.......ਕੈਰੀ ਔਨ.....

ਨੀਂ ਤੇਰੇ ਮਾਰਾ ਚੜਿਆ ਕਿੱਕਰ ਤੇ
ਨੀਂ ਤੈਂ ਦਾਤਣ ਨਾਂ ਕੀਤੀ
ਨੀਂ ਪਾਸਾ ਵੱਟ ਕੇ ਲੰਘ ਗੀ ਕੋਲ ਦੀ
ਸਾਡੀ ਸੀ ਘੁੱਟ ਪੀਤੀ
ਨੀਂ ਹੁਣ ਕਿਉਂ ਤੋੜ ਗਈ ਸੱਜਣਾਂ ਨਾਲ ਪਰੀਤੀ
ਨੀਂ ਹੁਣ ਕਿਉਂ ਤੋੜ ਗਈ...ਹਾਏ

05 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ROLL NO. 2


HAJIR G... MASTER G....................


NIMAR VEER .. VADIA KITA G... BOLIAN SHURU KR KE ... VAISE MAINU BOLIAN TAN NAI AAUNDIAN PAR EK JOKE SUNAUNDA HAN G.....

 

***************************************


SANTA BUS CH BAITHIA SI... BUS DA ACCIDENT HO GIA TE BUS NEHAR CH DHIG PAYEE....


SARIAN SWARIAN PANI TO BACHAN DI KOSHISH KR RHIAN SAN .....

SANTA KISE NU LABH REHA C....

KISE NE PUCHIA /..... TUCI KIHNU LABH RAHE O...

SANTA : CONDUCTOR NU LABH REHA HAN.. IK RUPIA LAINA A OHDE KOLON...


05 May 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

roll no. 20 hazir hai ji...

06 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar

 

ਗੁੱਡ ਮੌਰਨਿੰਗ ਜੀ ਸਾਰਿਆਂ ਨੂੰ

ਮਾਟਰ ਜੀ ਰੋਲ ਨੰਬਰ ਸਤਾਰਾਂ ਹਾਜ਼ਰ ਜੀ...ਸਭ ਤੋਂ ਪਹਿਲਾਂ...


ਦੁੱਖ ਆਪਣਾਂ ਕਿਸੇ ਨੂੰ ਦੱਸੀਏ ਨਾਂ ,ਮਾੜਾ ਵੇਖ ਕਿਸੇ ਨੂੰ ਹੱਸੀਏ ਨਾਂ
ਇਸ ਦਿਨ ਦਾ ਕੀ ਪਰਵਾਸਾ ,ਜਿਵੇਂ ਪਾਣੀ ਦੇ ਵਿੱਚ ਪਤਾਸਾ
ਮੇਰੀ ਗੱਲ ਦਾ ਨਾਂ ਜਾਣੀਂ ਹਾਸਾ ,ਤੇਰੇ ਸਿਰ ਤੇ ਕਾਲ ਗੰਡਾਸਾ
ਨੀਂ ਇੱਕ ਦਿਨ ਮੁੱਕ ਜਾਊਗਾ ਤੇਰੇ ਚਿੱਟਿਆਂ ਦੰਦਾ ਦਾ ਹਾਸਾ
ਨੀਂ ਇੱਕ ਦਿਨ ਮੁੱਕ ਜਾਊਗਾ....ਹਾਏ

06 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

GUD MNG EVERY ONE



SAT SRI AKAL G SAB NU



ROLL NO. 2........... HAJIR G JANAB........


KIDAN O NIMAR VEER ...

06 May 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
satshriakaal ji.............

ROLL NO 48 HAZIR HAI JI..................

 

HOR KI HAAL HAI SAAREYA DA.................

 

MAIN MASTER JI  TE APNI PUNJABIZM TEAM  KOLO MAAFI MANGDI HAAN JI, JO MAIN ENNE DIN GIAR HAZIR RHI JI....................

07 May 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
satshriakaal ji.............

JI MAIN V EK SHAYRI LIKHNA CHAHUNGI...........

 

KOI MERI ZINDAGI CHO DUR CHALYA.................

NAVA KOI AALNA BANAUN CHALYA..................

MAIN VI KUJ TINKE CHUNGA OHDE LAYI.................

NAVIAAN UDARIYAN JO LAUN CHALYA.....................

07 May 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

raman ...koi gall nhi .....tusi aae ta sahi ......es khushian bhre mahaul ch tuhada fer swagat hai ......

 

 

 

07 May 2011

Showing page 533 of 1000 << First   << Prev    529  530  531  532  533  534  535  536  537  538  Next >>   Last >> 
Reply